Get Adobe Flash player

Archive for July, 2012

ਬਲਜਿੰਦਰ ਸੰਘਾ – ਕਲਚਰਲ ਗਤੀਵਿਧੀਆਂ ਦਾ ਕੇਂਦਰ ਬਣ ਰਹੇ ਕੇਨੇਡਾ ਦੇ ਸ਼ਹਿਰ ਕੈਲਗਰੀ ਵਿਚ ਜਿੱਥੇ ਬਹੁਤ ਸਾਰੀਆਂ ਫਿਲਮਾਂ ਦੀ ਸੂਟਿੰਗ ਸਮੇਂ-ਸਮੇਂ ਹੁੰਦੀ ਰਹਿੰਦੀ ਹੈ ਇਸੇ ਕੜੀ ਨੂੰ ਅਗਾਹ ਤੋਰਦਿਆਂ ਅੱਜਕੱਲ ਕੈਲਗਰੀ ਵਿਚ ਵੱਖ-ਵੱਖ ਲੁਕੇਸ਼ਨਾਂ ਤੇ ਗਾਇਕ ਅਤੇ ਗੀਤਕਾਰ ਬਲਵੀਰ ਗੋਰੇ ਦੀ ਨਵੀ ਆ ਰਹੀ ਸੀਡੀ ਦੇ ਗੀਤਾਂ ਦੇ ਵੀਡਿਓ ਦੇ ਫਿਲਮਾਕਣ ਦਾ ਕੰਮ ਜੋਰ-ਸ਼ੋਰ ਨਾਲ […]

ਸੁਖਿੰਦਰ ( ਐਡੀਟਰ ਸੰਵਾਦ,ਟੰਰਾਟੋ) ਜੇ ਜੋ ਸਕੇ ਤਾਂ ਮੈਨੂੰ ਮੁਆਫ਼ ਕਰੀਂ ਕਿਉਂਕਿ ਮੈਂ ਤੈਨੂੰ ਉਸੇ ਰੂਪ ਵਿਚ ਉਤਾਰ ਨਹੀਂ ਸਕਿਆ ਕੋਰੇ ਸਫਿਆਂ ਤੇ ਜਿਸ ਰੂਪ ਵਿਚ ਤੂੰ ਆਈ ਸੀ ਮੇਰੇ ਦਿਲ ਦੇ ਵਿਹੜੇ ਵਿਚ ਮੈਂ ਖੁਦਗਰਜ਼ ਹਾਂ ਤੇ ਮੇਰੀ ਖੁਦਗਰਜ਼ੀ ਨੇ ਹੀ ਕੀਤਾ ਹੈ ਤੇਰੇ ਅਸਲੀ ਰੂਪ ਨੂੰ ਗੰਧਲਾ ਕੈਨੇਡੀਅਨ ਪੰਜਾਬੀ ਸ਼ਾਇਰ ਤੇ ਲੇਖਕ ਬਲਜਿੰਦਰ […]

ਚਰਚਾ ਕਰਤਾ – ਬਲਜਿੰਦਰ ਸੰਘਾ (ਫੋਨ 1403-680-3212) ਪ੍ਰਕਾਸ਼ਕ -ਚੇਤਨਾ ਪ੍ਰਕਾਸ਼ਨ, ਲੁਧਿਆਣਾ ਮੁੱਲ – 125 ਰੁਪਏ (10 ਡਾਲਰ ਕੈਨੇਡੀਅਨ) ਕੈਨੇਡੀਅਨ ਕਵੀ ਮੰਗਾ ਬਾਸੀ ਦੋ ਦਹਾਕਿਆਂ ਤੋਂ ਵੱਧ ਸਮਾਂ ਇਸ ਦੇਸ਼ ਦੇ ਨਾਮ ਕਰ ਚੁੱਕਾ ਹੈ। ਹਰ ਇਕ ਪਰਵਾਸੀ ਮਨੁੱਖ ਦੇ ਅੰਦਰ ਇਕ ਯੁੱਧ ਹਮੇਸ਼ਾਂ ਚੱਲਦਾ ਰਹਿੰਦਾ ਹੈ ਜੋ ਕਦੇ ਉਸਨੂੰ ਜਨਮਭੂਮੀ ਨਾਲ ਖੜਾ ਕਰਦਾ ਹੈ ਤੇ […]

ਕਿਤਾਬ ਦਾ ਨਾਮ : ਬੇਗ਼ਮ ਅਤੇ ਗੁਲਾਮ         ਲੇਖਕ : ਦਵਿੰਦਰ ਸਿੰਘ ਮਲਹਾਂਸ         ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ         ਮੁੱਲ : 100 ਰੁਪਏ (10ḙ ਕਨੇਡੀਅਨ)         ਚਰਚਾ ਕਰਤਾ : ਬਲਜਿੰਦਰ ਸੰਘਾ (ਫੋਨ 1403-680-3212)               […]

ਚਰਚਾ ਕਰਤਾ -ਬਲਜਿੰਦਰ ਸੰਘਾ (1403-680-3212) ਕਹਾਣੀ ਸੰਗ੍ਰਹਿ -ਤਰੇੜਾਂ ਲੇਖਕ – ਜੋਰਾਵਰ ਸਿੰਘ ਬਾਂਸਲ ਪ੍ਰਕਾਸ਼ਕ – ਚੇਤਨਾ ਪ੍ਰਕਾਸ਼ਨ ,ਪੰਜਾਬੀ ਭਵਨ,ਲੁਧਿਆਣਾ ਮੁੱਲ -200 ਰੁਪਏ (10 ਡਾਲਰ ਕੈਨੇਡੀਅਨ)          ਜ਼ੋਰਾਵਰ ਸਿੰਘ ਬਾਂਸਲ ਪਰਵਾਸੀ ਕਹਾਣੀਕਾਰਾਂ ਵਿਚ ਬੜੀ ਜਲਦੀ ਨਾਲ ਉੱਭਰ ਰਿਹਾ ਕਹਾਣੀਕਾਰ ਹੈ,ਉਹ ਦਿਲ ਤੋਂ ਕਹਾਣੀ ਲਿਖਣੀ ਸ਼ੁਰੂ ਕਰਦਾ ਹੈ ਤੇ ਪਰਵਾਰਕ ਮਸਲਿਆਂ ਰਾਹੀ ਲੋਕ-ਦਿਲਾਂ ਦੀ […]

ਬਲਜਿੰਦਰ ਸੰਘਾ ਕੈਲਗਰੀ – ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਸਾਹਿਤਕ ਇਕੱਤਰਤਾ 15 ਜੁਲਾਈ, 2012 ਨੂੰ ਕੋਸੋ ਹਾਲ ਕੈਲਗਰੀ ਵਿਚ ਹੋਈ । ਸਭਾ ਦੇ ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆ ਪ੍ਰਧਾਨ  ਮਹਿੰਦਰਪਾਲ ਸਿੰਘ ਪਾਲ, ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਅਤੇ ਪ੍ਰਸਿੱਧ ਸਖ਼ਸ਼ੀਅਤ ਸੁਰੀਤਮ ਰਾਏ (ਪੰਜਾਬੀ ਲਿੰਕ) ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ […]

ਕੈਲਗਰੀ ( ਪ੍ਰੌæ ਗੋਪਾਲ ਜਸਲ) :-ਪ੍ਰੋਗਰੈਸਿਵ ਕਲਚਰਲ ਅੇਸੋਸ਼ੀਏਸ਼ਨ ਕੈਲਗਰੀ (ਰਜਿ) ਵਲੋਂ “ਸੰਸਾਰ ਆਰਥਕ ਸੰਕਟ ਅਤੇ ਹਲ” ਵਿਸ਼ੇ ਤੇ ਕੋਸੋ ਹਾਲ ਕੈਲਗਰੀ ਕਨੇਡਾ ਕਨਵੈਨਸ਼ਨ ਕੀਤੀ ਗਈ। ਮਖ ਬੁਲਾਰੇ ਜੀਤਇੰਦਰਪਾਲ ਨੇ ਅਪਣੇ ਕੁੰਜੀਵਤ ਭਾਸ਼ਨ ਰਾਹੀਂ ਦੱਸਿਆ ਕਿ 2007 ਤੋਂ ਅਮਰੀਕਾ ਤੋਂ ਚੱਲਿਆ ਇਹ ਸੰਕਟ ਸਾਰੇ ਸੰਸਾਰ ਵਿਚ ਫੈਲ ਗਿਆ ਹੈ। ਯੂਰਪ ਦੇ ਦੇਸ਼ਾਂ ਦੀ ਆਰਥਿਕਤਾ ਬੁਰੀ ਤਰਾਂ […]

ਮਹਿੰਦਰਪਾਲ ਸਿੰਘ ਪਾਲ ਸਾਹਿਤਕ ਹਲਕਿਆਂ ਵਿਚ ਇਕ ਜਾਣਿਆ-ਪਛਾਣਿਆ ਨਾਮ ਹੈ। ਬਚਪਨ ਤੋਂ ਹੀ ਲਿਖਣ ਦਾ ਸ਼ੌਕ ਰੱਖਣ ਵਾਲਾ ਇਹ ਲੇਖਕ ਬਹੁਤ ਹੀ ਮਿਲਾਪੜਾ, ਨਿਮਰ ਅਤੇ ਇਨਸਾਨੀਅਤ ਦੀਆ ਡੂੰਘੀਆਂ ਕਦਰਾਂ-ਕੀਮਤਾ ਰੱਖਣ ਵਾਲ ਇਨਸਾਨ ਹੈ। ਉਸਦਾ ਪਿੰਡ ਹੇੜੀਆਂ ਜ਼ਿਲ੍ਹਾ ਨਵਾਂ ਸ਼ਹਿਰ ਵਿਚ ਹੈ। ਇਹਨਾਂ ਦੇ ਪਿਤਾ ਸਵæਬਿਸੰæਭਰ ਸਿੰਘ ਸਾਕੀ ਪੰਜਾਬੀ ਦੇ ਪ੍ਰਸਿੱਧ ਕਵੀ ਸਨ ਤੇ ਇਗਲੈਡ ਵਿਚ […]

ਪੁਸਤਕ-ਚਰਚਾ ਆਪਣੀ ਜ਼ਿੰਦਗੀ ਵਿੱਚ ਵਿਚ ਆਏ ਮਨੁੱਖੀ ਬੁਰਜਾਂ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ ਪ੍ਰੋਮਨਜੀਤ ਸਿੰਘ ਸਿੱਧੂ ਦੀ ਪੁਸਤਕ ‘ਨਿੱਕੇ-ਵੱਡੇ ਬੁਰਜ’ (ਚਰਚਾ ਕਰਤਾ-ਬਲਜਿੰਦਰ ਸੰਘਾ, ਕਿਤਾਬ ਦਾ ਨਾਮ -ਨਿੱਕੇ-ਵੱਡੇ ਬੁਰਜ ਲੇਖਕ- ਪ੍ਰੋæਮਨਜੀਤ ਸਿੰਘ ਸਿੱਧੂ ਪ੍ਰਕਾਸ਼ਕ – ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ ਬੇਸ਼ਕ ਪ੍ਰੋæਮਨਜੀਤ ਸਿੰਘ ਸਿੱਧੂ ਆਪਣੇ ਆਪ ਨੂੰ ਕਦੇ ਵੀ ਲੇਖਕਾਂ ਦੀ ਸ੍ਰੇਣੀ ਵਿਚ ਖੜ੍ਹਾ ਨਹੀਂ ਕਰਦੇ ਤੇ […]

ਬਲਜਿੰਦਰ ਸੰਘਾ ਕੈਲਗਰੀ – ਹਰੇਕ ਸਾਲ ਜੁਲਾਈ ਦੇ ਪਹਿਲੇ ਹਫਤੇ ਦੇ ਸ਼ੁੱਕਰਵਾਰ ਤੋਂ ਪਰੇਡ ਨਾਲ ਸ਼ੁਰੂ ਹੋਣ ਵਾਲਾ ਅਤੇ ਦੁਨੀਆਂ ਦਾ ਸਭ ਤੋਂ ਵੱਡਾ ਅਸਮਾਨ ਦੀ ਛੱਤ ਹੇਠ ਹੋਣ ਵਾਲਾ ਸਟੈਪੀਡ ਮੇਲਾ ਪੂਰੇ ਦਸ ਦਿਨ ਚੱਲਦਾ ਹੈ। ਪਹਿਲੇ ਦਿਨ ਦੀ ਪਰੇਡ ਵਿਚ ਫਸਟ ਨੇਸ਼ਨ ਦੇ ਲੋਕਾਂ ਤੋਂ ਇਲਾਵਾ ਪੰਜਾਹ ਤੋਂ ਵੀ ਵੱਧ ਕਮਿਊਨਟੀਆਂ ਦੇ ਲੋਕ […]