Get Adobe Flash player

ਇਸ ਕਿਤਾਬ ਵਿਚ ਵੱਖ ਵੱਖ ਵਿਸ਼ਿਆਂ ਦੀਆਂ ‘ਵਾਇਰਲ ਗਰਲ’ ਤੋਂ ਲੈਕੇ ‘ਅੱਗ ਦੀ ਲਾਟ’ ਤੱਕ 9 ਕਹਾਣੀਆਂ ਹਨ। ਕਾਹਣੀਕਾਰ ਨੇ ਇਹਨਾਂ ਕਹਾਣੀਆਂ ਵਿਚ ਪੰਜਾਬੀ ਸਮਾਜ ਦੇ ਵਾਸਤਿਆਂ ਨਾਲ ਸਬੰਧਤ ਕਾਰਾ-ਵਿਕਾਰਾਂ ਨੂੰ ਅੱਜ ਦੇ ਸਮੇਂ ਦੇ ਪਾਤਰਾਂ ਰਾਹੀਂ ਸਮਾਜ ਦੇ ਸਾਹਮਣੇ ਰੱਖਿਆ ਹੈ। ਬੇਸ਼ਕ ਇਹ ਸਭ ਸਰੋਕਾਰ ਸਦੀਆਂ ਤੋਂ ਹਨ ਅਤੇ ਬਦਲਦੇ ਸਮੇਂ ਨਾਲ ਆਪਣਾ ਥੋੜਾ-ਬਹੁਤਾ […]

15ਵਾਂ ਨਾਟਕ ਮੇਲਾ ਸ਼ਨੀਵਾਰ6 ਜੂਨ2026 ਨੂੰ ਹੋਵੇਗਾ! ਹਰਚਰਨ ਸਿੰਘ ਪਰਹਾਰ ਕੈਲਗਰੀ: 10 ਮਈ 2026 ਦਿਨ ਐਤਵਾਰ ਨੂੰ ਮਾਸਟਰ ਭਜਨ ਸਿੰਘ ਅਤੇ ਸਹਿਯੋਗੀਆਂ ਵਲੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਪਹਿਲਾ ਇੱਕ ਰੋਜ਼ਾ ਪੁਸਤਕ ਮੇਲਾ ਡਾ. ਭੁੱਲਰ ਵਾਲ਼ੇ ਗਰੀਨ ਪਲਾਜ਼ਾ ਵਿੱਚ ਲਗਾਇਆ ਗਿਆ। ਪੁਸਤਕ ਮੇਲੇ ਦਾ ਉਦਘਾਟਨ ਜੰਗਸਤਾਨ ਸਪੋਰਟਸ ਐਂਡ ਕਲਚਰਲ […]

ਕਹਿੰਦੇ ਹਨ ਕਿ ਮਹਾਂ ਭਾਰਤ ਦੇ ਯੁੱਧ ਵੇਲੇ ਕੌਰਵਾਂ ਨੇ ਇਕ ਬੜੀ ਕੁਤਨੀਤਿਕ ਚਾਲ ਚੱਲੀ | ਉਹਨਾਂ ਨੇ ਅਰਜਣ ਦੇ ਪੁੱਤਰ ਅਭਿਮਨਿਊ ਨੂੰ ਕਤਲ ਕਰਨ ਲਈ ਲੜਾਕਿਆਂ ਦਾ ਇੱਕ ਚੱਕਰਵਿਊ ਬਣਾ ਲਿਆ | ਅਭਿਮਨਿਊ ਇਮਾਨਦਾਰੀ ਨਾਲ਼ ਲੜਦਾ ਲੜਦਾ ਜਦ ਅੱਗੇ ਵਧਦਾ ਗਿਆ ਤਾਂ ਉਸ ਚੱਕਰਵਿਊ ਵਿੱਚ ਫਸ ਗਿਆ, ਹੁਣ ਨਿਕਲਣ ਦਾ ਰਸਤਾ ਕੋਈ ਨਹੀਂ ਸੀ […]

ਨਾਮਵਰ ਸ਼ਖਸ਼ੀਅਤ ਗੁਲਜ਼ਾਰ ਸਾਬ੍ਹ ਕਹਿੰਦੇ ਹਨ ਕਿ ਕਹਾਣੀ ਵਿਧਾ ਵਿੱਚ ਲਿਖਣ ਵੇਲੇ ਮਿਹਨਤ ਤੇ ਸਮਾਂ ਬਹੁਤਾ ਲੱਗਦਾ ਹੈ ਪਰ ‘ਵਾਹ-ਵਾਹ’ ਕਵਿਤਾ-ਗ਼ਜ਼ਲ ਦੀਆਂ ਛੇ-ਅੱਠ ਲਾਈਨਾਂ ਹਿੱਸੇ ਜ਼ਿਆਦਾ ਆਉਂਦੀ ਹੈ।(ਮੁਆਫ ਕਰਨਾ, ਅਜਿਹਾ ਕਹਿਣ ਤੋਂ ਇਹ ਭਾਵ ਅਰਥ ਬਿਲਕੁੱਲ ਨਹੀਂ ਹੈ ਕਿ ਸਾਹਿਤ ਦੀਆਂ ਹੋਰ ਵਿਧਾਵਾਂ ਮਿਹਨਤ ਜਾਂ ਸੁਹਿਰਦ ਸੋਚ ਰਹਿਤ ਸਿਰਜੀਆਂ ਜਾਂਦੀਆਂ ਹਨ) ਗੁਲਜ਼ਾਰ ਸਾਬ੍ਹ ਫਿਲਮੀ ਖੇਤਰ […]

              ਦਵਿੰਦਰ ਮਲਹਾਂਸ: ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਮਾਸਿਕ ਇਕੱਤਰਤਾ ਕੋਸੋ ਹਾਲ ਵਿਖੇ ਪ੍ਰਧਾਨ ਰਣਜੀਤ ਸਿੰਘ, ਜਗਤਾਰ ਜਗਰਾਓਂ ਅਤੇ ਡਾ.ਪਰਮਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ।          ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਸ਼ੋਕ ਮਤਾ ਸਾਂਝਾ ਕੀਤਾ,ਪਿਛਲੇ ਦਿਨੀ ਉੱਘੇ ਲੇਖਕ ਡਾ.ਅਮਰ ਕੋਮਲ ਜੀ ਸਦੀਵੀ ਵਿਛੋੜਾ ਦੇ ਗਏ ਸਨ।ਉਨ੍ਹਾਂ ਨੂੰ 2008 ਵਿੱਚ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ […]

ਸੰਦੀਪ ਕੌਰ ਰੁਹਵ ਦੇ ਪਲੇਠੇ ਕਾਵਿ-ਸੰਗ੍ਰਿਹ ‘ਕੰਧਾਂ ਦੇ ਓਹਲੇ’ ਤੋਂ ਬਾਦ ਅੱਗੜ ਪਿੱਛੜ ਦੋ ਕਹਾਣੀ ਸੰਗ੍ਰਿਹ ‘ਇੱਕ ਲੱਪ ਮੁਹੱਬਤ ਅਤੇ ‘ਚੁੱਪ! ਬੱਸ ਕੁਝ ਬੋਲੀਂ ਨਾ’ ਛਪ ਕੇ ਤਿਆਰ ਹੋਏ ਹਨ। ਭਾਵਪੂਰਤ ਕਵਿਤਾਵਾਂ ਦੀ ਕਵਿੱਤਰੀ ਇਨ੍ਹਾਂ ਕੁੱਝ ਮਿੰਨੀ ਅਤੇ ਬਾਕੀ ਛੋਟੀਆਂ ਕਹਾਣੀਆਂ ਨਾਲ ਕਹਾਣੀਕਾਰ ਦੀ ਕਤਾਰ ਵਿੱਚ ਵੀ ਸ਼ਾਮਲ ਹੋ ਗਈ ਹੈ। ਇਸ ਲਈ ਲੇਖਿਕਾ ਵਧਾਈ […]

ਗੁਰਚਰਨ ਕੌਰ ਥਿੰਦ- ਕੈਲਗਰੀ ਲੇਖਕ ਸਭਾ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ ਵਿੱਚ ਲੇਖਿਕਾ ਸੰਦੀਪ ਰੂਹਵ ਦੇ ਦੋ ਨਵ-ਪ੍ਰਕਾਸ਼ਿਤ ਕਹਾਣੀ-ਸੰਗ੍ਰਿਹ ‘ਇੱਕ ਲੱਪ ਮੁਹੱਬਤਤ’ ਅਤੇ ‘ਚੁੱਪ! ਬੱਸ ਕੁਝ ਨਾ ਬੋਲੀਂ’ ਮੈਂਬਰਾਂ ਦੀ ਭਰਵੀਂ ਹਾਜ਼ਰੀ ਵਿੱਚ ਲੋਕ ਅਰਪਣ ਕੀਤੇ ਗਏ। ਸਭਾ ਦੇ ਪ੍ਰਧਾਨ ਜਸਵੀਰ ਸਿੰਘ ਸਿਹੋਤਾ ਅਤੇ ਲੇਖਿਕਾ ਸੰਦੀਪ ਕੌਰ ਰੂਹਵ ਦੇ ਪ੍ਰਧਾਨਗੀ ਮੰਡਲ ਵਿੱਚ ਸ਼ੋਸ਼ਭਿਤ ਹੋਣ ਉਪਰੰਤ […]

‘ਬਹਾਦਰ ਡਾਲਵੀ‘ ਪੁਰਸਕਾਰ ਫਿਲਮ ਕਲਾਕਾਰ ਮਨਿੰਦਰ ਮੋਗਾ ਨੂੰ ਦਿੱਤਾ ਗਿਆ। ਜੋਰਾਵਰ- ਨਾਮਵਰ ਬਾਲ ਸਾਹਿਤ ਲੇਖਕ ਸਵਰਗੀ ਬਹਾਦਰ ਡਾਲਵੀ ਜੀ ਦੀ ਯਾਦ ਵਿੱਚ ਸਾਹਿਤ ਸਮਾਗਮ ਮੋਗਾ(ਪੰਜਾਬ)ਵਿਖੇ ਓਹਨਾਂ ਦੇ ਸਪੁੱਤਰ ਫਿਲਮ ਨਿਰਦੇਸ਼ਕ ਨਵ ਡਾਲਵੀ ਵੱਲੋ ਕਰਵਾਇਆ ਗਿਆ।ਇਸ ਸਾਹਿਤਕ ਸਮਾਗਮ ਵਿੱਚ ‘ਬਹਾਦਰ ਡਾਲਵੀ ਯਾਦਗਾਰੀ ਪੁਰਸਕਾਰ’ ਪ੍ਰਸਿੱਧ ਪੰਜਾਬੀ ਫਿਲਮੀ ਕਲਾਕਾਰ ਮਨਿੰਦਰ ਮੋਗਾ ਨੂੰ ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਨਵ ਡਾਲਵੀ […]

ਗੁਰਚਰਨ ਕੌਰ ਥਿੰਦ-ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਮਾਰਚ ਮਹੀਨੇ ਦੀ ਇਕੱਤਰਤਾ ਜੈਨੇਸਿਜ਼ ਸੈਂਟਰ ਦੇ 105 ਡੀ ਕਮਰੇ ਵਿੱਚ, ਉਪ-ਪ੍ਰਧਾਨ ਗੁਰਦੀਸ਼ ਗਰੇਵਾਲ ਅਤੇ ਸਭਾ ਦੇ ਸੀਨੀਅਰ ਮੈਂਬਰ ਜੁਗਿੰਦਰ ਪੁਰਬਾ ਦੀ ਪ੍ਰਧਾਨਗੀ ਹੇਠ ਸੰਪਨ ਹੋਈ। ਅੱਜ ਦੀ ਮੀਟਿੰਗ ਦੀ ਕਾਰਵਾਈ ਕੋਆਰਡੀਨੇਟਰ ਗੁਰਚਰਨ ਥਿੰਦ ਨੇ ਅੱਠ ਮਾਰਚ ਨੂੰ ਲੰਘ ਚੁੱਕੇ ‘ਅੰਤਰ-ਰਾਸ਼ਟਰੀ ਔਰਤ ਦਿਵਸ’ ਬਾਰੇ ਗੱਲਬਾਤ ਨਾਲ ਸ਼ੁਰੂ ਕੀਤੀ। […]

ਦਵਿੰਦਰ ਮਲਹਾਂਸ- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਾਰਚ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿੱਚ ਹੋਈ ।ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਮੀਤ ਪ੍ਰਧਾਨ ਜੋਰਾਵਰ ਅਤੇ ਉੱਘੇ ਕਵੀ ਬਲਜਿੰਦਰ ਸੰਘਾ ਨੂੰ ਸੱਦਾ ਦਿੱਤਾ ।            ਸਭ ਤੋਂ ਪਹਿਲਾਂ ਸ਼ੋਕ ਮਤੇ ਸਾਂਝੇ ਕੀਤੇ ਗਏ ।ਪਿਛਲੇ ਦਿਨੀ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਸਰਪ੍ਰਸਤ ਬਾਈ ਅਵਤਾਰ ਗਿੱਲ […]