Get Adobe Flash player

ਡਾ : ਮਹਿੰਦਰ ਸਿੰਘ ਕੈਲਗਰੀ – ਇੰਡੋ ਕੈਨੇਡੀਅਨ ਐਸੋਸੀਏਸ਼ਨ ਔਫ ਇੰਮੀਗ੍ਰੈਂਟਸ ਸੀਨੀਅਰਜ਼ ਕੈਲਗਰੀ ਦੀ ਮੀਟਿੰਗ 5 ਨਵੰਬਰ ਦਿਨ ਸੋਮਵਾਰ ਨੂੰ ਹੋਈ, ਜਿਸ ਵਿਚ ਕੈਲਗਰੀ ਵਸਦੇ ਸੰਸਾਰ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਵੱਲੋਂ ਕੈਲਗਰੀ ਦੀ ਮਸ਼ਹੂਰ ਸ਼ਖ਼ਸੀਅਤ ਹਰਚਰਨ ਪਰਹਾਰ ( ਸਿੱਖ ਵਿਰਸਾ) ਨੂੰ ਉਹਨਾਂ ਦਾ ਬਣਾਇਆ ਪੋਰਟ੍ਰੇਟ ਭੇਟ ਕੀਤਾ ਗਿਆ। ਸਭ ਤੋਂ ਪਹਿਲਾ ਐਸ਼ੋਸੀਏਸ਼ਨ ਦੇ ਪ੍ਰਧਾਨ ਪਰਸ਼ੋਤਮ […]

ਬਲਜਿੰਦਰ ਸੰਘਾ- ਕੈਨੇਡਾ ਦਾ ਸ਼ਹਿਰ ਕੈਲਗਰੀ ਜਿੱਥੇ ਫਰਫ਼ਬਾਰੀ, ਠੰਡ, ਸ਼ਨੁੱਕ ਜਿਹੇ ਮੌਸਮ ਦਾ ਕੇਂਦਰ ਹੈ ਉੱਥੇ ਇੱਥੇ ਵਸਦੇ ਪੰਜਾਬੀ ਸਾਹਿਤਕ,  ਕਲਚਰਲ ਅਤੇ ਸਮਾਜਿਕ ਗਤੀਵਿਧੀਆਂ ਅਤੇ ਸੁਹਿਰਦ ਮੀਡੀਏ ਕਰਕੇ ਆਪਣੀ ਹੰਡਭੰਨਵੀ ਮਿਹਨਤ ਦੇ ਬਲਬੂਤੇ ਦੁਨੀਆਂ ਦੇ ਗ੍ਰਾਫ ਤੇ ਇੱਕ ਵੱਖਰੀ ਪਛਾਣ ਰੱਖਦੇ ਹਨ। ਬਹੁਤ ਸਾਰੀਆਂ ਹਿੰਦੀ ਅਤੇ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਇੱਥੇ ਆਮ ਹੁੰਦੀ ਰਹਿੰਦੀ ਹੈ […]

ਕੈਲਗਰੀ  (ਬਲਜਿੰਦਰ ਸੰਘਾ)- ਹਰਚਰਨ ਸਿੰਘ ਪਰਹਾਰ ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਪੱਤਰਕਾਰੀ ਨਾਲ ਜੁੜੀ ਹੋਈ ਸ਼ਖ਼ਸ਼ੀਅਤ ਹੈ। ਉਹ ਆਪਣੀ ਐਮ ਐਸ ਸੀ (ਗਣਿਤ), ਬੀ ਐਡ ਅਤੇ ਲੁਧਿਆਣਾ ਸਿੱਖ ਮਿਸ਼ਨਰੀ ਕਾਲਜ ਤੋਂ ਦੋ ਸਾਲ ਦਾ  ਕੋਰਸ ਕਰਕੇ ਸਾਲ 1990 ਵਿਚ ਕੈਨੇਡਾ ਦੇ ਸ਼ਹਿਰ ਕੈਲਗਰੀ ਆ ਗਏ ਸਨ। ਇੱਥੇ ਆਕੇ ਉਹ ਆਪਣੇ ਸੁਚੇਤ ਦਿਮਾਗ ਅਤੇ ਨਿੱਘੇ ਸੁਭਾਅ ਕਰਕੇ […]

ਬਲਜਿੰਦਰ ਸੰਘਾ ਕੈਲਗਰੀ – ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਉੱਘੇ ਲੇਖਕ ਅਤੇ ਬੁੱਧੀਜਵੀ ਡਾ ਗੁਰਭਜਨ ਸਿੰਘ ਗਿੱਲ ਡਰੱਗ ਅਵੇਅਰਨੈਸ ਫਾਉਡੇਸ਼ਨ ਕੈਲਗਰੀ ਅਤੇ ਲੇਖਕ ਸਭਾਵਾਂ ਦੇ ਸਹਿਯੋਗ ਨਾਲ ਵਾਈਟਰਹੌਰਨ ਕਮਿਊਨਟੀ ਹਾਲ ਕੈਲਗਰੀ ਵਿਚ ਸਰੋਤਿਆਂ ਦੇ ਰੂਬਰੂ ਹੋਏ। ਪ੍ਰਧਾਨਗੀਮੰਡਲ ਵਿਚ ਬਲਵਿੰਦਰ ਸਿੰਘ ਕਾਹਲੋਂ, ਡਾ ਗੁਰਭਜਨ ਸਿੰਘ ਗਿੱਲ ਅਤੇ ਭਜਨ ਸਿੰਘ ਬਾਜਵਾ ਸਾæਮਿਲ ਸਨ। ਸਟੇਜ ਦੀ ਜ਼ਿੰਮੇਵਾਰੀ ਜਸਪਾਲ […]

ਬਲਜਿੰਦਰ ਸੰਘਾ ਕੈਲਗਰੀ – ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ, ਲੇਖਕ , ਬੁੱਧੀਜੀਵੀ ਡਾ ਗੁਰਭਜਨ ਸਿੰਘ ਗਿੱਲ ਜੋ ਕਨੈਡਾ ਫੇਰੀ ਦੌਰਾਨ 24 ਸਤੰਬਰ ਨੂੰ ਕੈਲਗਰੀ ਪਹੁੰਚੇ। ਇੱਥੇ ਉਹ ਤਕਰੀਬਨ ਹਫਤਾ ਕੁ ਠਹਿਰਨਗੇ ਅਤੇ ਆਪਣੇ ਜਾਣ-ਪਛਾਣ ਵਾਲੇ ਸੱਜਣਾਂ ਨੂੰ ਮਿਲਦੇ ਹੋਏ 30 ਸਤੰਬਰ ਦਿਨ ਐਤਵਾਰ ਨੂੰ ਡਰੱਗ ਅਵੇਅਨੈਸ ਫਾਉਡੇਸ਼ਨ ਕੈਲਗਰੀ ਅਤੇ ਲੇਖਕ ਸਭਾਵਾਂ ਦੇ ਸਹਿਯੋਗ ਨਾਲ ਵਾਈਟਹੋਰਨ […]

ਬਲਜਿੰਦਰ ਸੰਘਾ – ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਮੀਟਿੰਗ 16ਸਤੰਬਰ ਦਿਨ ਐਤਵਾਰ ਨੂੰ ਸੁਹਿਰਦ ਸੱਜਣਾ ਨਾਲ ਖਚਾ-ਖਚ ਭਰੇ ਕੋਸੋ ਹਾਲ ਵਿਚ ਹੋਈ। ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਮੋਢੀ ਮੈਂਬਰ ਜਸਵੰਤ ਸਿੰਘ ਗਿੱਲ, ਲੇਖਿਕਾਵਾਂ ਸੁਰਿੰਦਰ ਗੀਤ, ਬਲਵਿੰਦਰ ਕੌਰ ਬਰਾੜ, ਹਰਮਿੰਦਰ ਕੌਰ ਢਿੱਲੋਂ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ […]

ਬਲਜਿੰਦਰ ਸੰਘਾ ਕੈਲਗਰੀ – ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਪ੍ਰੋ ਗੁਰਭਜਨ ਸਿੰਘ ਗਿੱਲ ਜੋ ਕਨੈਡਾ ਫੇਰੀ ਤੇ ਹਨ 30 ਸਤੰਬਰ 2012 ਦਿਨ ਐਤਵਾਰ ਨੂੰ ਡਰੱਗ ਅਵੇਅਨੈਸ ਫਾਉਡੇਸ਼ਨ ਕੈਲਗਰੀ ਅਤੇ ਲੇਖਕ ਸਭਾਵਾਂ ਦੇ ਸਹਿਯੋਗ ਨਾਲ ਵਾਈਟਹੋਰਨ ਕਮਿਊਨਟੀ ਹਾਲ 228 ਵਾਈਰਹੌਰਨ ਰੋਡ ਕੈਲਗਰੀ ਵਿਖੇ ਸ਼ਾਮ ਤਿੰਨ ਵਜੇ ਤੋਂ ਛੇ ਵਜੇ ਤੱਕ ਕੈਲਗਰੀ ਦੇ ਸਰੋਤਿਆ ਨਾਲ ਸਾਂਝ ਪਾਉਂਦੇ […]

ਸੁਖਵੀਰ ਗਰੇਵਾਲ ਕੈਲਗਰੀ – ਕਨੇਡਾ ਦੇ ਵਰਕ ਕਲਚਰ ਦਾ ਇਕ ਦੁਖਦਾਈ ਪਹਿਲੂ ਇਹ ਵੀ ਹੈ ਕਿ ਪੰਜਾਬ ਤੋਂ ਆਕੇ ਇਸ ਮੁਲਕ ‘ਚ ਵਸੇ ਕਲਾ ਅਤੇ ਸਾਹਿਤ ਦੇ ਕਈ ਰਸੀਏ ਇਸ ਮੁਲਕ ਦੇ ਸਿਸਟਮ ‘ਚ ਅਜਿਹੇ ਫਸੇ ਕਿ ਆਪਣੇ ਸ਼ੋਕ ਤੋਂ ਵਿਰਵੇ ਹੋ ਗਏ। ਫਿਰ ਵੀ ਕਿਤੇ-ਕਿਤੇ ਅਜਿਹੀ ਮਿਸਾਲ ਮਿਲਦੀ ਹੈ ਕਿ ਕੰਮਾਂ-ਕਾਰਾਂ ਦੇ ਬਾਵਜੂਦ ਕੁਝ […]

ਸੁਖਵੀਰ ਗਰੇਵਾਲ- ਇੰਮੀਗਰੇਸ਼ਨ ਨਿਯਮਾਂ ਵਿਚ ਵੱਡੀ ਪੱਧਰ ਤੇ ਫੇਰਬਦਲ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਨੇ ਇੰਮੀਗਰੇਸ਼ਨ ਫਰਾਡਾਂ ਵਿਰੁੱਧ ਸਖਤੀ ਦੀ ਤਿਆਰੀ ਕਰ ਲਈ ਹੈ। ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਕਰੀਬ 11 ਹਜ਼ਾਰ ਲੋਕਾਂ ਨੇ ਝੂਠ ਬੋਲਕੇ ਜਾਂ ਗਲਤ ਦਸਤਾਵੇਜ਼ਾਂ ਦੇ ਆਧਾਰ ਤੇ ਕੈਨੇਡਾ ਦੀ ਨਾਗਰਿਕਤਾ ਹਾਸਲ ਕਰ ਲਈ ਹੈ ਅਤੇ ਇਹਨਾਂ ਵਿਚੋਂ ਬਹੁਤੇ ਅਜੇ […]

ਚਰਚਾ ਕਰਤਾ- ਬਲਜਿੰਦਰ ਸੰਘਾ (ਫੋਨ 1403-680-3212) ਲੇਖਕ – ਰਾਜਿੰਦਰ ਨਾਗੀ ਪ੍ਰਕਾਸ਼ਕ- ਵਿਸ਼ਵ ਭਾਰਤੀ ਪ੍ਰਕਾਸ਼ਨ, ਬਰਨਾਲਾ ਮੁੱਲ -140 ਰੁਪਏ                            ਰਾਜਿੰਦਰ ਨਾਗੀ ਦਾ ਜਨਮ ਜ਼ਿਲਾ ਫਰੀਦਕੋਟ (ਪੰਜਾਬ) ਦੇ ਪਿੰਡ ਢੁੱਡੀ ਵਿਚ ਹੋਇਆ। ਉਹ ਆਪਣੀ ਪਛਾਣ ਇੱਕ ਗੀਤਕਾਰ ਦੇ ਰੂਪ ਵਿਚ ਬਣਾ ਚੁੱਕਾ ਹੈ। ਨੌਜਾਵਨ […]