Get Adobe Flash player

 ਗੁਰਚਰਨ ਕੌਰ ਥਿੰਦ- ਸਾਡੇ ਸਭਿਆਚਾਰ ਵਿੱਚ 55 ਸਾਲ ਤੋਂ ਵਡੇਰੀ ਉਮਰ ਦੇ ਵਿਅਕਤੀਆਂ ਲਈ ਜ਼ਿੰਦਗੀ ਦੇ ਹੁਸੀਨ ਪਲਾਂ ਨੂੰ ਮਾਨਣਾ ਵਰਜਿਤ ਸਮਝਿਆ ਜਾਣ ਲਗ ਪੈਂਦਾ ਹੈ। ਜ਼ਿੰਦਗੀ ਦੀ ਸ਼ਾਮ ਦੀ ਇਹ ਸ਼ੁਰੂਆਤ ਉਸ ਨੂੰ ਵਕਤ ਤੋਂ ਪਹਿਲਾਂ ਨੀਰਸ ਤੇ ਬੇਹਦ ਅਲੱਗ ਥਲੱਗ ਕਰ ਦੇਂਦੀ ਹੈ। ਇਸ ਸਮਾਜਿਕ ਪ੍ਰਿਤ ਨੂੰ ਤੋੜਨ ਦਾ ਪਲੇਠਾ ਯਤਨ ਕੈਲਗਰੀ ਵਿੱਚ ਰੇਡੀਓ […]

ਕਿਉਂਕਿ ਤੂੰ ਜਾ ਰਿਹਾ ਅਲਵਿਦਾ ਕਬੂਲ ਕਰ ਪਰ ਅਸੀਂ ਤਾਂ ਇਸੇ ਤਰਾਂ ਪੈਂਹਟ ਸਾਲ ਗੁਜ਼ਾਰ ਦਿੱਤੇ ਨੇ ਭੁਲੇਖਾ ਪਾਊ ਅਜ਼ਾਦੀ ਦੀ ਵਰ੍ਹੇਗੰਢ ਮਨਾਉਂਦਿਆਂ ਅਸੀ ਪੰਜ-ਪੰਜ ਸਾਲ ਦੀਆਂ ਟਰਮਾਂ ਹਢਾਂਉਦੇ ਰਹੇ   ਲੂੰਬੜਾਂ ਦੇ ਲਾਰਿਆਂ ਅਤੇ ਨਾਹਰਿਆਂ ਤੇ ਸਿਰਫ ਫੁੱਲ ਨਹੀਂ ਆਪਣਾ ਖੂਨ ਝੜਾਉਂਦੇ ਰਹੇ ਕਦੇ ਸਿੱਖ ਬਣਕੇ, ਕਦੇ ਹਿੰਦੂ ਅਤੇ ਕਦੇ ਮੁਸਲਮਾਨ ਜਦੋਂ ਵੀ ਅਸੀ […]

                       ਕਿਸੇ ਸਿਆਣੇ ਨੇ ਕਿਹਾ ਹੈ ਕਿ ਲੇਖਕ ਰੱਬ ਤੋਂ ਅਗਾਂਹ ਲੰਘ ਜਾਂਦਾ ਹੈ, ਕਿਉਂਜੁ ਰੱਬ ਨੇ ਤਾਂ ਜਿਹੋ ਜਿਹੀ ਦੁਨੀਆਂ ਦੀ ਸਾਜਨਾ ਕਰਨੀ ਸੀ ਕਰ ਦਿੱਤੀ ਪਰ ਲੇਖਕ ਇਸ ਦੁਨੀਆਂ ਨੂੰ ਸੰਵਾਰਦਾ ਇਹ ਦੱਸਦਾ ਹੈ ਕਿ ਦੁਨੀਆਂ ਕਿਹੋ ਜਿਹੀ ਹੋਣੀ ਚਾਹੀਦੀ ਹੈ।ਇਉਂ ਉਹ ਆਪਣੀ ਕਲਪਨਾ ਰਾਹੀਂ ਨਵਾਂ ਸੰਸਾਰ ਉਸਾਰਦਾ ਇਸ ਬੇਤਰਤੀਬੀ ਨੂੰ ਮੁੜ ਵਿਉਂਤਣ […]

ਕੈਲਗਰੀ – ਡਾ.ਰਾਮ ਪ੍ਰਕਾਸ਼ ਸ਼ਾਸ਼ਤਰੀ ਜੀ ਪਿੰਡ ਢੁੱਡੀ ਜਿਲ੍ਹਾ ਫਰੀਦਕੋਟ ਅਨੇਕਾਂ ਵਾਰ ਦੁਨੀਆਂ ਦੇ ਬਹੁਤੇ ਦੇਸ਼ਾਂ ਦਾ ਦੌਰਾ ਕਰ ਚੁੱਕੇ ਹਨ। ਬੇਸ਼ਕ ਉਹ ਅੱਖਾਂ ਤੋਂ ਦੇਖ ਨਹੀਂ ਸਕਦੇ। ਪਰ ਬੀ.ਏ. ਅੰਗਰੇਜ਼ੀ, ਦਾਰਸ਼ਿਨਕ ਐਮ.ਏ. ਅਤੇ ਭਾਰਤੀ ਦਾਰਸ਼ਿਨਕ ਉੱਪਰ ਸਰਾਕਰ ਤੋਂ ਮਨਜ਼ੂਰੀ ਸਾਹਿਤ ਤਿੰਨ ਸਾਲ ਦੀ ਮਿਹਨਤ ਨਾਲ ਲਿਖੇ ਥੀਸਿਸ ਕਰਕੇ ਇੰਡੀਆ ਸਰਕਾਰ ਵੱਲੋਂ ਡਾਕਟਰੇਟ ਦੀ ਡਿਗਰੀ […]

ਕੈਲਗਰੀ – ਰਾਇਲ ਵੁਮੇਨ ਐਸੋਸੀਏਸ਼ਨ ਵੱਲੋਂ ਆਪਣੀ ਪੰਜਵੀਂ ਵਰੇਗੰਢ ਬੜੇ ਸ਼ਾਨਦਾਰ ਢੰਗ ਨਾਲ ਬੀਕਾਨੇਰ ਸਵੀਟਸ ਤੇ ਮਾਨਈ ਗਈ। ਪ੍ਰੋਗਾਮ ਦੀ ਸ਼ੁਰੂਆਤ ਪ੍ਰੋਮਿਲਾ ਸ਼ਰਮਾ ਵੱਲੋਂ ਕੀਤੀ ਗਈ ਅਤੇ ਬਾਅਦ ਵਿਚ ਸਟੇਜ ਦੀ ਜ਼ੰਮੇਵਾਰੀ ਲੇਖਿਕਾ ਗੁਰਚਰਨ ਕੌਰ ਥਿੰਦ ਨੇ ਨਿਭਾਈ। ਉਹਨਾਂ ਸਟੇਜ ਸੰਭਾਲਦਿਆਂ ਜਿੱਥੇ ਠੰਡੇ ਮੌਸਮ ਦੇ ਬਾਵਜ਼ੂਦ ਭਾਰੀ ਗਿਣਤੀ ਵਿਚ ਪੁੱਜੇ ਹਾਜ਼ਰੀਨ ਦਾ ਨੂੰ ਜੀ ਆਇਆ […]

ਬਲਜਿੰਦਰ ਸੰਘਾ ਕੈਲਗਰੀ-  ਪੰਜਾਬ ਵਿਚ ਇਕ ਏ.ਐੱਸ.ਆਈ. ਨੂੰ ਸ਼ਰੇਆਮ ਗੋਲੀ ਨਾਲ ਹਲਾਕ ਕਰਨ ਦੀ ਘਟਨਾ ਬਹੁਤ ਦੁੱਖਦਾਈ ਹੈ,ਪਰ ਦੁੱਖ ਇਸ ਗੱਲ ਦਾ ਵੀ ਬਹੁਤ ਹੋਇਆ ਕਿ ਪੰਜਾਬ ਦੇ ਇੱਕ ਮੁੱਖ ਅਖ਼ਬਾਰ ਵੱਲੋਂ ਮੁੱਖ ਸੁਰਖੀ ਵਿਚ ਇਸ ਘਟਨਾ ਨੂੰ ਅਸਿੱਧੇ ਢੰਗ ਨਾਲ ਨੌਜਾਵਾਨ ਪੀੜ੍ਹੀ ਉੱਤੇ ਪਏ ਪੱਛਮੀ ਪ੍ਰਭਾਵ ਨਾਲ ਜੋੜਿਆ ਗਿਆ, ਪਰ ਪੱਛਮ ਵਿਚ ਤਾਂ ਅਜਿਹਾ […]

ਬਲਜਿੰਦਰ ਸੰਘਾ- ਪ੍ਰੋਗਰੈਸਿਵ ਕਲਚਰਲ ਐਸ਼ੋਸੀਏਸ਼ਨ ਕੈਲਗਰੀ ਵੱਲੋਂ 2 ਦਸੰਬਰ ਨੂੰ ਕੋਸੋ ਹਾਲ ਵਿਚ ਸੀਨੀਅਰਜ਼ ਸਿਟੀਜਨਜ਼ ਨੂੰ ਮਿਲਦੀਆਂ ਸਹੂਲਤਾਂ ਅਤੇ ਉਹਨਾਂ ਨੂੰ ਬੁਢਾਪੇ ਵਿਚ ਆ ਰਹੀਆਂ ਮੁਸ਼ਕਲਾਂ ਦੇ ਸਬੰਧ ਵਿਚ ਸੈਮੀਨਾਰ ਕਰਵਾਇਆ ਗਿਆ। ਮੰਚ ਸੰਚਾਲਕ ਅਤੇ ਐਸ਼ੋਸੀਏਸ਼ਨ ਦੇ ਸਕੱਤਰ ਮਾ ਭਜਨ ਸਿੰਘ ਗਿੱਲ ਨੇ ਸਭ ਤੋਂ ਪਹਿਲਾ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਕਮਲਪ੍ਰੀਤ ਕੌਰ ਪੰਧੇਰ ਨੂੰ […]

ਬਲਜਿੰਦਰ ਸੰਘਾ-ਗਾਇਕ ਚਰਨਜੀਤ ਵਿੱਕੀ ਦੀ ਨਵੀਂ ਆ ਰਹੀ ਐਲਬੰਮ ‘ਮਸਤੀ,ਦਾ ਫਨ’ ਜਿਸਦੇ ਸਾਰੇ ਗੀਤ ਸੁਰ, ਸੰਗੀਤ, ਬੀਟ ਦਾ ਕਮਾਲ ਤਾਂ ਹਨ ਹੀ ਨਾਲ ਸਾਮਜ ਨੂੰ ਮਨੋਰੰਜਨ ਦੇ ਨਾਲ-ਨਾਲ ਸਿੱਖਿਆ ਵੀ ਦਿੰਦੇ ਹਨ। ਟਾਇਟਲ ਗੀਤ ‘ਮਸਤੀ,ਦਾ ਫਨ’ ਜਿੱਥੇ ਮਨੋਰੰਜਨ ਦਾ ਕਮਾਲ ਹੋ ਨਿੱਬੜੇਗਾ ਉੱਥੇ ਮਾਪਿਆਂ ਦੇ ਕਹਿਣੇ ਵਿਚ ਰਹਿਣ ਦੀ ਸਿੱਖਿਆ ਵੀ ਦੇਵੇਗਾ। ਗੀਤ ‘ਬੀਬਾ ਮੁੰਡਾ’ […]

ਕਮਲਪ੍ਰੀਤ ਪੰਧੇਰ ਕੈਲਗਰੀ -ਪ੍ਰੋਗਰੈਸਿਵ ਵੋਮੈਨ ਕਲਚਰਲ ਅਤੇ ਵੈਲਫੇਅਰ ਐਸ਼ੋਸੀਏਸ਼ਨ ਕੈਲਗਰੀ ਵੱਲੋਂ ਕਰਵਾਇਆ ਗਿਆ ਪਹਿਲਾ ਸਲਾਨਾ ਸਭਿਆਚਾਰਕ ਸਮਾਗਮ ਉਸਾਰੂ ਸਭਿਆਚਾਰਕ ਕਦਰਾਂ-ਕੀਮਤਾਂ ਦਾ ਸੁਨੇਹਾ ਦੇਣ ਵਿਚ ਪੂਰਨ ਰੂਪ ਵਿਚ ਸਫਲ ਰਿਹਾ। ਲੇਖਿਕਾ ਸੁਰਿੰਦਰ ਕੌਰ ਗੀਤ ਨੇ ਸਮਾਗਮ ਦੀ ਸ਼ਰੂਆਤ ਕਰਦਿਆਂ ਸਟੇਜ ਤੋਂ ਕਿਹਾ ਕਿ ਸਮਾਜਿਕ ਕਦਰਾਂ-ਕੀਮਤਾਂ  ਨੂੰ ਤਬਾਹੀ ਵੱਲ ਧੱਕ ਰਹੇ ਲੱਚਰ ਸੱਭਿਆਚਾਰ ਨੂੰ ਭਾਂਜ ਦੇਣ ਲਈ […]

ਬਲਜਿੰਦਰ ਸੰਘਾ-ਗਾਇਕ ਚਰਨਜੀਤ ਵਿੱਕੀ ਦੀ ਨਵੀਂ ਆ ਰਹੀ ਐਲਬੰਮ ‘ਮਸਤੀ,ਦਾ ਫਨ’ ਜਿਸਦੇ ਸਾਰੇ ਗੀਤ ਸੁਰ, ਸੰਗੀਤ, ਬੀਟ ਦਾ ਕਮਾਲ ਤਾਂ ਹਨ ਹੀ ਨਾਲ ਸਾਮਜ ਨੂੰ ਮਨੋਰੰਜਨ ਦੇ ਨਾਲ-ਨਾਲ ਸਿੱਖਿਆ ਵੀ ਦਿੰਦੇ ਹਨ। ਟਾਇਟਲ ਗੀਤ ‘ਮਸਤੀ,ਦਾ ਫਨ’ ਜਿੱਥੇ ਮਨੋਰੰਜਨ ਦਾ ਕਮਾਲ ਹੋ ਨਿੱਬੜੇਗਾ ਉੱਥੇ ਮਾਪਿਆਂ ਦੇ ਕਹਿਣੇ ਵਿਚ ਰਹਿਣ ਦੀ ਸਿੱਖਿਆ ਵੀ ਦੇਵੇਗਾ। ਗੀਤ ‘ਬੀਬਾ ਮੁੰਡਾ’ […]