Get Adobe Flash player

ਲੇਖਕ : ਪ੍ਰੋ ਮਨਜੀਤ ਸਿੰਘ ਸਿੱਧੂ (ਕੈਲਗਰੀ)      ਪ੍ਰੋ ਨਿਰੰਜਨ ਸਿੰਘ ਮਾਨ ਮੇਰੇ ਗੂਹੜੇ ਮਿੱਤਰ ਸਨ, 25 ਜਨਵਰੀ 2012 ਨੁੰ ਉਹ ਸਦੀਵੀ ਵਿਛੋੜਾ ਦੇ ਗਏ। ਉਹ ਇਕ ਵਧੀਆ ਅਤੇ ਪ੍ਰਤਿਭਾਵੀ ਇਨਸਾਨ ਸਨ। ਉਹਨਾਂ ਨੂੰ ਸ਼ਰਧਾਂਜਲੀ ਵਜੋ ਇਹ ਬਿਰਤਾਂਤ ਉਹਨਾਂ ਦੀ ਸ਼ਖਸ਼ੀਅਤ ਸਬੰਧੀ/ ਜੀਵਨ ਸਬੰਧੀ ਪ੍ਰਸੁਸਤਤ ਹੈ। ਅਮਨ ਲਹਿਰ ਅਤੇ ਇਪਟਾ ਦੀ ਪ੍ਰਸ਼ਿਟਭੂਮੀ। ਦੂਸਰੀ ਵਿਸ਼ਵ […]

ਬਲਜਿੰਦਰ ਸੰਘਾ ਕੈਲਗਰੀ – ਇੰਡੋ-ਕੈਨੇਡੀਅਨ ਐਸੋਸ਼ੀਏਸ਼ਨ ਆਫ ਇੰਮੀਗਰਾਂਟ ਸੀਨੀਅਰਜ਼ ਕੈਲਗਰੀ (ਕਨੈਡਾ) ਦੀ ਮੀਟਿੰਗ ਫਾਲਕਿਨਰਿੱਜ਼/ਕੈਸਲਰਿੱਜ਼ ਕਮਿਊਨਟੀ ਹਾਲ ਵਿਚ ਹੋਈ ਜਿਸ ਵਿਚ ਅਲਬਰਟਾਂ ਦੇ ਸਰਵਿਸਜ਼ ਮੰਤਰੀ ਮਨਮੀਤ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸੀਨੀਅਰਜ਼ ਨੂੰ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਉਹਨਾਂ ਨਾਲ ਗੱਲਬਾਤ ਕੀਤੀ ਅਤੇ ਸਰਕਾਰੀ ਤੌਰ ਤੇ ਹਰ ਸੰਭਵ ਯਤਨ ਨਾਲ ਸੀਨੀਅਰਜ਼ ਦੀਆਂ ਮੁਸ਼ਕਲਾਂ ਹੱਲ ਕਰਨ […]

ਬਲਜਿੰਦਰ ਸੰਘਾ – ਕਲਚਰਲ ਗਤੀਵਿਧੀਆਂ ਦਾ ਕੇਂਦਰ ਬਣ ਰਹੇ ਕੇਨੇਡਾ ਦੇ ਸ਼ਹਿਰ ਕੈਲਗਰੀ ਵਿਚ ਜਿੱਥੇ ਬਹੁਤ ਸਾਰੀਆਂ ਫਿਲਮਾਂ ਦੀ ਸੂਟਿੰਗ ਸਮੇਂ-ਸਮੇਂ ਹੁੰਦੀ ਰਹਿੰਦੀ ਹੈ ਇਸੇ ਕੜੀ ਨੂੰ ਅਗਾਹ ਤੋਰਦਿਆਂ ਅੱਜਕੱਲ ਕੈਲਗਰੀ ਵਿਚ ਵੱਖ-ਵੱਖ ਲੁਕੇਸ਼ਨਾਂ ਤੇ ਗਾਇਕ ਅਤੇ ਗੀਤਕਾਰ ਬਲਵੀਰ ਗੋਰੇ ਦੀ ਨਵੀ ਆ ਰਹੀ ਸੀਡੀ ਦੇ ਗੀਤਾਂ ਦੇ ਵੀਡਿਓ ਦੇ ਫਿਲਮਾਕਣ ਦਾ ਕੰਮ ਜੋਰ-ਸ਼ੋਰ ਨਾਲ […]

ਕੈਲਗਰੀ (ਪ੍ਰੋ ਗੋਪਾਲ ਜੱਸਲ)   ਪ੍ਰੋਗਰੈਸਿਵ ਕਲਚਰਲ ਅੇਸੋਸ਼ੀਏਸ਼ਨ ਕੈਲਗਰੀ (ਰਜਿ) ਵਲੋਂ ਕੋਸੋ ਹਾਲ ਕੈਲਗਰੀ ਵਿਖੇ 4 ਅਗਸਤ ਨੂੰ ਕੈਨੇਡੀਅਨ ਸੋਸਾਈਟੀ ਅਤੇ ਨਵੇਂ ਕੈਨੇਡੀਅਨ ਵਿਸ਼ੇ ਤੇ ਗੋਸਟੀ ਕਰਵਾਈ ਗਈ। ਪ੍ਰਧਾਨ ਸੋਹਨ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਕੇਨੇਡਾ ਅਤੇ ਅੰਤਰਾਸ਼ਟਰੀ ਕਾਰਨਾਂ ਕਰਕੇ  ਅੰਗਰੇਜੀ ਵਿੱਚ ਮਹਾਰਤ ਹੋਣੀ ਚਾਹੀਦੀ ਹੈ। ਪਰੰਤੂ ਅਪਣੀ ਮਾਤ ਭਾਸ਼ਾ ਵੀ ਉਨੀ ਹੀ […]

ਕੈਲਗਰੀ (ਬਲਜਿੰਦਰ ਸੰਘਾ)-ਕੈਲਗਰੀ ਸ਼ਹਿਰ ਵਿਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਦਾ ਪੁਸਤਕ ਮੇਲਾ 29 ਅਗਸਤ ਦਿਨ ਬੁੱਧਵਾਰ ਤੋਂ 2 ਸਤੰਬਰ ਦਿਨ ਐਤਵਾਰ ਤੱਕ ਮਸ਼ਹੂਰ ਵੀਡਿਓ ਸਟੋਰ ਅਤੇ ਜਾਣੀ ਪਛਾਣੀ ਲੁਕੇਸ਼ਨ ਤਲਵੰਡੀ ਵੀਡਿਓ 842-5075 ਫਾਲਕਿਨਰਿੱਜ ਬੁਲੇਵਰਡ ਤੇ ਲੱਗਣ ਜਾ ਰਿਹਾ। ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਅਤੇ ਨਵੀਆਂ ਸਾਹਿਤਕ ਕਿਤਾਬਾਂ ਦੀ ਉਡੀਕ ਕਰ ਰਹੇ ਉਹਨਾਂ ਸਾਰੇ ਪਾਠਕਾ ਲਈ […]

ਬਲਜਿੰਦਰ ਸੰਘਾ – ਕਲਚਰਲ ਗਤੀਵਿਧੀਆਂ ਦਾ ਕੇਂਦਰ ਬਣ ਰਹੇ ਕੇਨੇਡਾ ਦੇ ਸ਼ਹਿਰ ਕੈਲਗਰੀ ਵਿਚ ਜਿੱਥੇ ਬਹੁਤ ਸਾਰੀਆਂ ਫਿਲਮਾਂ ਦੀ ਸੂਟਿੰਗ ਸਮੇਂ-ਸਮੇਂ ਹੁੰਦੀ ਰਹਿੰਦੀ ਹੈ ਇਸੇ ਕੜੀ ਨੂੰ ਅਗਾਹ ਤੋਰਦਿਆਂ ਅੱਜਕੱਲ ਕੈਲਗਰੀ ਵਿਚ ਵੱਖ-ਵੱਖ ਲੁਕੇਸ਼ਨਾਂ ਤੇ ਗਾਇਕ ਅਤੇ ਗੀਤਕਾਰ ਬਲਵੀਰ ਗੋਰੇ ਦੀ ਨਵੀ ਆ ਰਹੀ ਸੀਡੀ ਦੇ ਗੀਤਾਂ ਦੇ ਵੀਡਿਓ ਦੇ ਫਿਲਮਾਕਣ ਦਾ ਕੰਮ ਜੋਰ-ਸ਼ੋਰ ਨਾਲ […]

ਸੁਖਿੰਦਰ ( ਐਡੀਟਰ ਸੰਵਾਦ,ਟੰਰਾਟੋ) ਜੇ ਜੋ ਸਕੇ ਤਾਂ ਮੈਨੂੰ ਮੁਆਫ਼ ਕਰੀਂ ਕਿਉਂਕਿ ਮੈਂ ਤੈਨੂੰ ਉਸੇ ਰੂਪ ਵਿਚ ਉਤਾਰ ਨਹੀਂ ਸਕਿਆ ਕੋਰੇ ਸਫਿਆਂ ਤੇ ਜਿਸ ਰੂਪ ਵਿਚ ਤੂੰ ਆਈ ਸੀ ਮੇਰੇ ਦਿਲ ਦੇ ਵਿਹੜੇ ਵਿਚ ਮੈਂ ਖੁਦਗਰਜ਼ ਹਾਂ ਤੇ ਮੇਰੀ ਖੁਦਗਰਜ਼ੀ ਨੇ ਹੀ ਕੀਤਾ ਹੈ ਤੇਰੇ ਅਸਲੀ ਰੂਪ ਨੂੰ ਗੰਧਲਾ ਕੈਨੇਡੀਅਨ ਪੰਜਾਬੀ ਸ਼ਾਇਰ ਤੇ ਲੇਖਕ ਬਲਜਿੰਦਰ […]

ਚਰਚਾ ਕਰਤਾ – ਬਲਜਿੰਦਰ ਸੰਘਾ (ਫੋਨ 1403-680-3212) ਪ੍ਰਕਾਸ਼ਕ -ਚੇਤਨਾ ਪ੍ਰਕਾਸ਼ਨ, ਲੁਧਿਆਣਾ ਮੁੱਲ – 125 ਰੁਪਏ (10 ਡਾਲਰ ਕੈਨੇਡੀਅਨ) ਕੈਨੇਡੀਅਨ ਕਵੀ ਮੰਗਾ ਬਾਸੀ ਦੋ ਦਹਾਕਿਆਂ ਤੋਂ ਵੱਧ ਸਮਾਂ ਇਸ ਦੇਸ਼ ਦੇ ਨਾਮ ਕਰ ਚੁੱਕਾ ਹੈ। ਹਰ ਇਕ ਪਰਵਾਸੀ ਮਨੁੱਖ ਦੇ ਅੰਦਰ ਇਕ ਯੁੱਧ ਹਮੇਸ਼ਾਂ ਚੱਲਦਾ ਰਹਿੰਦਾ ਹੈ ਜੋ ਕਦੇ ਉਸਨੂੰ ਜਨਮਭੂਮੀ ਨਾਲ ਖੜਾ ਕਰਦਾ ਹੈ ਤੇ […]

ਕਿਤਾਬ ਦਾ ਨਾਮ : ਬੇਗ਼ਮ ਅਤੇ ਗੁਲਾਮ         ਲੇਖਕ : ਦਵਿੰਦਰ ਸਿੰਘ ਮਲਹਾਂਸ         ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ         ਮੁੱਲ : 100 ਰੁਪਏ (10ḙ ਕਨੇਡੀਅਨ)         ਚਰਚਾ ਕਰਤਾ : ਬਲਜਿੰਦਰ ਸੰਘਾ (ਫੋਨ 1403-680-3212)               […]

ਚਰਚਾ ਕਰਤਾ -ਬਲਜਿੰਦਰ ਸੰਘਾ (1403-680-3212) ਕਹਾਣੀ ਸੰਗ੍ਰਹਿ -ਤਰੇੜਾਂ ਲੇਖਕ – ਜੋਰਾਵਰ ਸਿੰਘ ਬਾਂਸਲ ਪ੍ਰਕਾਸ਼ਕ – ਚੇਤਨਾ ਪ੍ਰਕਾਸ਼ਨ ,ਪੰਜਾਬੀ ਭਵਨ,ਲੁਧਿਆਣਾ ਮੁੱਲ -200 ਰੁਪਏ (10 ਡਾਲਰ ਕੈਨੇਡੀਅਨ)          ਜ਼ੋਰਾਵਰ ਸਿੰਘ ਬਾਂਸਲ ਪਰਵਾਸੀ ਕਹਾਣੀਕਾਰਾਂ ਵਿਚ ਬੜੀ ਜਲਦੀ ਨਾਲ ਉੱਭਰ ਰਿਹਾ ਕਹਾਣੀਕਾਰ ਹੈ,ਉਹ ਦਿਲ ਤੋਂ ਕਹਾਣੀ ਲਿਖਣੀ ਸ਼ੁਰੂ ਕਰਦਾ ਹੈ ਤੇ ਪਰਵਾਰਕ ਮਸਲਿਆਂ ਰਾਹੀ ਲੋਕ-ਦਿਲਾਂ ਦੀ […]