ਹੋਰ ਰੰਗਮੰਚ ਨਾਲ ਜੁੜੀ ਗਤੀਵਿਧੀਆਂ ਵੀ ਇਹਨਾਂ ਪ੍ਰੋਗਰਮਾਂ ਦਾ ਹਿੱਸਾ ਹੋਣਗੀਆਂ ਬਲਜਿੰਦਰ ਸੰਘਾ- ਕੈਲਗਰੀ ਦੀਆਂ ਸੱਤ ਸਰਗਰਮ ਜਥੇਬੰਦੀਆਂ ਵੱਲੋ 22 ਜੂਨ ਨੂੰ ਸੇਟ ਕਾਲਜ ਦੇ ਔਰਫੀਅਸ ਥੀਏਟਰ ਵਿਚ ਕਰਵਾਏ ਜਾ ਰਹੇ ਗਦਰ ਸ਼ਤਾਬਦੀ ਪ੍ਰੋਗਰਾਮ ਜਿਸ ਵਿਚ ਨਾਟਕ, ਕ੍ਰੋਓੁਗਰਾਫੀਆਂ, ਐਕਸ਼ਨ ਗੀਤਾਂ ਆਦਿ ਦੀਆਂ ਰਿਹਸਲਾਂ ਸ਼ੁਰੂ ਹੋ ਗਈਆਂ ਹਨ। ਨਾਟਕ ‘ਗਾਥਾ ਕਾਲੇ ਪਾਣੀਆਂ ਦੀ’ ਦੇ ਸਾਰੇ ਪਾਤਰ […]
ਜੂਨੀਅਰ ਵਰਗ ਵਿਚ ਕੈਲਗਰੀ ਅਤੇ ਟੋਰਾਂਟੋ ਫਾਈਨਲ ਵਿੱਚ ਸੁਖਵੀਰ ਗਰੇਵਾਲ :-ਕੈਲਗਰੀ ਦੇ ਜੈਨਸਿਸ ਸੈਂਟਰ ਵਿਚ ਖੇਡੇ ਜਾ ਰਹੇ 16ਵੇਂ ਹਾਕਸ ਗੋਲਡ ਹਾਕੀ ਕੱਪ (ਜੂਨੀਅਰ ਅਤੇ ਸੀਨੀਅਰ ਫੀਲਡ ਹਾਕੀ ਟੂਰਨਾਮੈਂਟ) ਦੇ ਅੱਜ ਦੂਜੇ ਦਿਨ ਦੇ ਮੈਚਾਂ ਤੋਂ ਬਆਦ ਵੈਸਟ ਕੋਸਟ ਕਲੱਬ ਸਰੀ (ਪੂਲ ਏ) ਅਤੇ ਟੋਰਾਂਟੋ (ਪੂਲ ਬੀ) ਦ ਮੈਚਾਂ ਵਿੱਚ ਕਨੇਡੀਅਨ ਫੀਲਡ ਹਾਕੀ ਅਤੇ ਕਲਚਰਲ […]
ਕੈਲਗਰੀ ਅਤੇ ਵਿਨੀਪੈਗ ਦੀਆਂ ਟੀਮਾਂ ਨੇ ਜਿੱਤ ਦੇ ਝੰਡੇ ਨਾਲ ਸ਼ੁਰੂਆਤ ਕੀਤੀ ਸੁਖਵੀਰ ਗਰੇਵਾਲ : ਕੈਲਗਰੀ ਦੇ ਜੈਨਸਿਸ ਸੈਂਟਰ ਵਿੱਚ ਤਿੰਨ ਰੋਜ਼ਾ 16ਵਾਂ ਹਾਕਸ ਗੋਲਡ ਕੱਪ ( ਜੂਨੀਅਰ ਅਤੇ ਸੀਨੀਅਰ ਫੀਲਡ ਹਾਕੀ ਟੂਰਨਾਂਮੈਂਟ) ਅੱਜ ਸੁਰੂ ਹੋ ਗਿਆ ਹੈ। ਸੀਨੀਅਰ ਵਰਗ ਵਿੱਚ ਕੈਲਗਰੀ(ਰੈਡ) ਅਤੇ ਵਿਨੀਪੈਗ ਦੀਆਂ ਟੀਮਾਂ ਨੇ ਆਪਣੇ ਆਪਣੇ ਮੈਚ ਜਿੱਤਕੇ ਸੁਰੂਆਤ ਕੀਤੀ।ਜੂਨੀਅਰ ਵਰਗ ਵਿੱਚ […]
22 ਜੂਨ ਨੂੰ ਹੋਵੇਗਾ ‘ਗਾਥਾ ਕਾਲੇ ਪਾਣੀਆਂ ਦੀ’ ਦਾ ਕੈਲਗਰੀ ਵਿਚ ਸ਼ੋਅ ਬਲਜਿੰਦਰ ਸੰਘਾ- ਕੈਲਗਰੀ ਦੀਆਂ ਸੱਤ ਸਰਗਰਮ ਜਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਕੋਸੋ ਹਾਲ ਕੈਲਗਰੀ ਵਿਚ ਹੋਈ। ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਅਤੇ ਸਾਂਝੀ ਗਦਰ ਸ਼ਤਾਬਦੀ ਕਮੇਟੀ ਦੇ ਕੋ-ਆਰਡੀਨੇਟਰ ਦੇ ਤੌਰ ਤੇ ਮਾ. ਭਜਨ ਸਿੰਘ ਗਿੱਲ ਨੇ ਮੀਟਿੰਗ ਦੀ ਸਾਰੀ ਕਾਰਵਾਈ ਨੂੰ ਕੰਟਰੋਲ ਕੀਤਾ, ਪੰਜਾਬੀ ਲਿਖ਼ਾਰੀ […]
ਕੈਲਗਰੀ ਦੀਆਂ ਟੀਮਾਂ ਦਾ ਐਲਾਨ -ਟੂਰਨਾਮੈਂਟ ਦੇ ਡਰਾਅ ਦੀ ਘੋਸ਼ਣਾ ਸੁਖਵੀਰ ਗਰੇਵਾਲ ਕੈਲਗਰੀ – 7 ਜੂਨ ਤੋਂ 9 ਜੂਨ ਤੱਕ ਕੈਲਗਰੀ ਦੇ ਜੈਨਸਿਸ ਸੈਂਟਰ ਵਿਚ ਹੋਣ ਵਾਲੇ 16ਵੇਂ ਸਾਲਾਨਾ ਹਾਕਸ ਗੋਲਡ ਕੱਪ ( ਜੂਨੀਅਰ ਅਤੇ ਸੀਨੀਅਰ ਫੀਲਡ ਹਾਕੀਟੂਰਨਾਮੈਂਟ) ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਕਲੱਬ ਦੀ ਮੀਟਿੰਗ ਦੋਰਾਨ ਟੂਰਨਾਮੈਂਟ ਲਈ ਸਬ ਕਮੇਟੀਆਂ, ਟੀਮਾਂ […]
ਕਵੀ ਮੰਗਾ ਬਾਸੀ ਦਾ ‘ਇਕਬਾਲ ਅਰਪਨ ਯਾਦਗਾਰੀ’ ਅਵਾਰਡ ਨਾਲ ਸਨਮਾਨ ਬਲਜਿੰਦਰ ਸੰਘਾ- ਨਾਰਥ ਅਮਰੀਕਾ ਵਿਚ ਪਿਛਲੇ 13 ਸਾਲਾਂ ਤੋਂ ਲਾਗਾਤਰ ਸਲਾਨਾ ਸਮਾਗਮ ਕਰਕੇ ਜਾਣੀ ਜਾਂਦੀ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਆਪਣਾ 14ਵਾਂ ਸਲਾਨਾ ਸਮਾਗਮ ਵਾਈਟਹੌਰਨ ਕਮਿਊਨਟੀ ਹਾਲ ਕੈਲਗਰੀ ਵਿਚ ਸਰੋਤਿਆਂ ਅਤੇ ਲੇਖਕਾਂ ਦੇ ਭਾਰੀ ਇਕੱਠ ਵਿਚ ਕੀਤਾ ਗਿਆ। ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਪ੍ਰੋਗਾਰਮ ਦੀ […]
ਸਿਰਫ ਕਨੇਡਾ ਦੇ ਹੀ ਖਿਡਾਰੀ ਖੇਡਣਗੇ ਕੈਲਗਰੀ -( ਸੁਖਵੀਰ ਗਰੇਵਾਲ) ਕੈਲਗਰੀ ਦੇ ਜੈਨਸਿਸ ਸੈਂਟਰ ਵਿਚ 7 ਜੂਨ ਤੋਂ 9 ਜੂਨ ਤੱਕ ਹੋਣ ਵਾਲੇ ਸਲਾਨਾ ਹਾਕਸ ਫੀਲਡ ਹਾਕੀ ਟੂਰਨਾਮੈਂਟ ਵਿਚ ਭਾਗ ਲੈਣ ਵਾਲੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਕਸ ਹਾਕੀ ਅਕਾਦਮੀ ਕੈਲਗਰੀ ਦੇ ਮੈਂਬਰਾਂ ਦੀ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ। ਦਿਲਪਾਲ ਸਿੰਘ ਟੀਟਾ […]
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ 14ਵੇਂ ਸਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਬਲਜਿੰਦਰ ਸੰਘਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ, ਕੈਨੇਡਾ ਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਇਹ ਕੈਲਗਰੀ ਦੀ ਇਕ ਅਜਿਹੀ ਸੰਸਥਾਂ ਹੈ ਜਿਸਦੀ ਕਰਜਕਾਰੀ ਕਮੇਟੀ ਹਰ ਦੋ ਸਾਲ ਬਾਅਦ ਚੁਣੀ ਜਾਂਦੀ ਹੈ, ਸਭਾ ਲਈ ਮੈਬਰਾਂ ਦੇ ਕੀਤੇ ਕੰਮਾਂ ਦਾ ਬਕਾਇਦਾ ਹਿਸਾਬ ਰੱਖਿਆ ਜਾਂਦਾ ਹੈ […]
ਬਲਜਿੰਦਰ ਸੰਘਾ- ਲਿਸ਼ਕਾਰਾ ਗੁਰੱਪ ਕੈਲਗਰੀ ਵੱਲੋਂ ਗਾਇਕੀ ਅਤੇ ਡਾਂਸ ਪ੍ਰੋਫਾਰਮਸ ਦਾ ਸਫਲ ਸ਼ੋਅ ਕੈਲਗਰੀ ਵਿਚ ਕਰਵਾਇਆ ਗਿਆ, ਇਸ ਸ਼ੋਅ ਵਿਚੋਂ ਜੋ ਵੀ ਆਰਥਿਕ ਲਾਭ ਹੋਇਆ ਸਾਰੇ ਦਾ ਸਾਰਾ ਚਿਲਡਰਨ ਵਿਸ਼ ਫਾਊਡੇਸ਼ਨ ਨੂੰ ਭੇਂਟ ਕੀਤਾ ਗਿਆ। ਇਸ ਸਾਲ ਇਹ ਸ਼ੋਅ 4 ਮਈ ਦਿਨ ਸ਼ਨਿੱਚਰਵਾਰ ਨੂੰ ਥੌਰਨਕਕਲੈਫ ਕਮਿਊਨਟੀ ਹਾਲ 5600 ਸੈਂਟਰ ਸਟਰੀਟ ਕੈਲਗਰੀ ਵਿਚ ਸ਼ਾਮ ਦੇ 7 ਵਜੇ […]
ਮੀਡੀਆ ਕਲੱਬ ਕੈਲਗਰੀ ਵੀ ਹੋਇਆ ਸ਼ਾਮਿਲ ਬਲਜਿੰਦਰ ਸੰਘਾ ਕੈਲਗਰੀ – ਕੈਨੇਡਾ ਦੇ ਸ਼ਹਿਰ ਕੈਲਗਰੀ ਦੀਆਂ 6 ਨਾਮਵਰ ਜਥੇਬੰਦੀਆਂ ਅਧਾਰਿਤ ਪਹਿਲਾਂ ਹੀ ਬਣੀ ਸਾਂਝੀ ਕਮੇਟੀ ਦੀ ਮੀਟਿੰਗ ਕੈਲਗਰੀ ਵਿਚ ਪ੍ਰਸ਼ੋਤਮ ਭਾਰਦਵਾਜ਼ ਦੀ ਪ੍ਰਧਾਨਗੀ ਹੇਠ ਹੋਈ। ਗ਼ਦਰ ਸ਼ਤਾਬਦੀ ਕਮੇਟੀ ਨੂੰ ਅੱਜ ਹੋਰ ਹੁੰਗਾਰਾ ਮਿਲਿਆ ਜਦੋਂ ਮੀਡੀਆ ਕਲੱਬ ਕੈਲਗਰੀ ਵੀ ਇਸ ਕਮੇਟੀ ਵਿੱਚ ਬਕਾਇਦਾ ਸ਼ਾਮਲ ਹੋ ਗਿਆ। ਮੀਟਿੰਗ […]