Get Adobe Flash player

ਰੀਲੀਜ਼ ਸਮਾਰੋਹ ਵਿਚ ਵੱਖ-ਵੱਖ ਹਸਤੀਆਂ ਨੇ ਆਪਣੇ ਸੁਝਾਅ ਅਤੇ ਵਿਚਾਰ ਪੇਸ਼ ਕੀਤੇ   ਬਲਜਿੰਦਰ ਸੰਘਾ ਕੈਲਗਰੀ- ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸਿੱਖ ਧਰਮ ਦੁਨੀਆ ਦਾ ਸਭ ਤੋਂ ਨਵੀਨਤ ਧਰਮ ਹੈ ਅਤੇ ਇਹ ਆਪਣੇ ਸਿਧਾਤਾਂ ਅਨੁਸਾਰ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ। ਇਸਦੇ ਜੋ ਮਾਨਵੀ ਸਿਧਾਂਤ ਹਨ ਉਹ ਸਾਰੀ ਦੁਨੀਆਂ ਵਿਚ ਅਮਨ ਅਮਾਨ ਪੈਦਾ […]

ਬਲਜਿੰਦਰ ਸੰਘਾ ਕੈਲਗਰੀ- ਗਦਰ ਸ਼ਤਾਬਦੀ ਸਮਾਗਮ 29 ਜੂਨ 20 13 ਨੂੰ ਔਰਫੀਅਸ  ਕੈਲਗਰੀ ਵਿਖੇ ਦੋ ਵੱਖੋ-ਵੱਖਰੇ ਸ਼ੋਅ ਕਰਕੇ ਮਨਾਇਆ ਗਿਆ। ਇਸ ਸਮਾਗਮ ਨੂੰ ਸਫਲ ਤੇ ਕਾਮਯਾਬ ਬਣਾਉਣ ਲਈ ਕੈਲਗਰੀ ਦੀ ਸੱਤ ਜੱਥੇਬੰਦੀਆਂ ਦੀ ਕੋ-ਆਰਡੀਨੇਸ਼ਨ ਕਮੇਟੀ ਨੇ ਸੰਪੂਰਨ ਸਹਿਯੋਗ ਦਿੱਤਾ। ਕੋ-ਆਰਡੀਨੇਟਰ ਕਮੇਟੀ ਦੇ ਕੋ-ਆਰਡੀਨੇਟਰ ਮਾæਭਜਨ ਸਿੰਘ ਗਿੱਲ ਅਤੇ ਤਰਲੋਚਨ ਦੂਹੜਾ ਜੀ ਦੀ ਦੇਖ-ਰੇਖ ਵਿਚ ਇਹ ਪ੍ਰੋਗਰਾਮ […]

ਖਾਲਸਾ ਰਿਫਲੈਕਸ਼ਨ ਅਤੇ ਸਿੱਖ ਯੂਥ ਕੈਲਗਰੀ ਵੱਲੋਂ ਸਭ ਨੂੰ ਖੁੱਲ੍ਹਾ ਸੱਦਾ ਕੈਲਗਰੀ-ਕੈਲਗਰੀ ਸ਼ਹਿਰ ਦੀਆਂ ਸਿੱਖ ਸੰਗਤਾਂ ਦੀ ਪੁਰ ਜ਼ੋਰ ਮੰਗ ਤੇ “ਖਾਲਸਾ ਰਿਫਲੈਕਸ਼ਨ ਕੈਲਗਰੀ” ਵੱਲੋਂ ਇਕ ਸਿੱਖੀ ਸਿਧਾਤਾਂ ਦੀ ਗੱਲ ਕਰਦਾ ਮੈਗਜ਼ੀਨ “ਕੌਮੀ ਦਰਦ” ਦੇ ਨਾਮ ਹੇਠ ਕੱਢਿਆ ਜਾ ਰਿਹਾ ਹੈ। ਇਹ ਮੈਗਜੀਨ ਸੰਪੂਰਨ ਰੂਪ ਵਿਚ ਸਿੱਖੀ ਸਿਧਾਤਾਂ ਦੀ ਗੱਲ ਕਰੇਗਾ ਅਤੇ ਦੁਨੀਆਂ ਭਰ ਵਿਚ […]

ਕੈਲਗਰੀ- ਨੈੱਟਵਰਕ ਨੇ ਸਾਰੀ ਦੁਨੀਆ ਨੂੰ ਇੱਕ ਕੜੀ ਵਿਚ ਪਰੋ ਦਿੱਤਾ ਹੈ। ਅਖਬਾਰਾਂ, ਮੈਗਜੀਨ, ਰੇਡੀਓ, ਟੀ.ਵੀ. ਚੈਨਲ ਹੁਣ ਇੰਟਰਨੈਟ ਤੇ ਉੱਪਲੱਬਧ ਹਨ ਅਤੇ ਅਸੀ ਆਪਣਾ ਮਨ ਪਸੰਦ ਅਖਬਾਰ, ਮੈਗਜੀਨ ਜਾਂ ਕੋਈ ਟੀ.ਵੀ. ਸ਼ੋਅ ਜਾਂ ਚੈਨਲ ਅਸਾਨੀ ਨਾਲ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਪੜ, ਦੇਖ ਅਤੇ ਸੁਣ ਸਕਦੇ ਹਾਂ। ਇਸੇ ਹੀ ਕੜੀ ਦਾ ਹਿੱਸਾ ਹੈ […]

ਸਮਾਂ-ਸਾਰਨੀ ਅਤੇ ਸਥਾਨ ਪਹਿਲਾ ਵਾਲਾ ਸੇਂਟ ਕਾਲਜ ਦਾ ਔਰਫੀਅਸ ਥੀਏਟਰ ਹੀ ਹੈ ਬਲਜਿੰਦਰ ਸੰਘਾ- ਗਦਰੀ ਯੋਧਿਆਂ ਨੂੰ ਸਮਰਪਤ ਕੈਨੇਡਾ ਭਰ ਵਿਚ ਹੋਣ ਵਾਲੇ ਸ਼ਤਾਬਦੀ ਨਾਟਕਾਂ ਅਤੇ ਹੋਰ ਸਮਾਜਕ ਵਿæਿਸ਼æਆ ਨਾਲ ਸਬੰਧਤ ਰੰਗਮੰਚ ਦੇ ਪ੍ਰੋਰਗਾਮਾਂ ਦੀਆਂ ਤਿਆਰੀਆਂ ਕੈਲਗਰੀ ਦੇ ਥੀਏਟਰ ਨਾਲ ਸਬੰਧਤ ਕਲਾਕਾਰਾਂ ਦੀ ਟੀਮ ਬਣਾਕੇ ਲੋਕ ਕਲਾ ਮੰਚ ਮੰਡੀ ਮੁੱਲਾਪੁਰ ਦੇ ਡਾਇਰੈਕਟਰ ਹਰਕੇਸ਼ ਚੌਧਰੀ ਅਤੇ […]

ਸੁਖਵੀਰ ਗਰੇਵਾਲ ਕੈਲਗਰੀ :- ਜੂਨ 22,2013 ਨੂੰ ਕੈਲਗਰੀ ਦੇ ਸੇਟ ਕਾਲਜ ਦੇ ਔਰਫੀਅਸ ਥੀਏਟਰ ਵਿੱਚ ਖੇਡਿਆ ਜਾਣ ਵਾਲਾ ਨਾਟਕ “ਗਾਥਾ ਕਾਲੇ ਪਾਣੀਆਂ ਦੀ” ਭਾਰਤ ਦੇ ਅਜਾਦੀ ਸੰਘਰਸ਼ ਵਿੱਚ ਗਦਰੀ ਬਾਬਿਆਂ ਦੁਆਰਾ ਪਾਏ ਯੋਗਦਾਨ ਦੀ ਹੂਬਹੂ ਤਸਵੀਰ ਪੇਸ਼ ਕਰਦਾ ਹੈ। ਅੰਡੇਮਾਨ ਦੀ ਸੈਲੂਲਰ ਜੇਲ੍ਹ ਵਿੱਚ ਅੰਗਰੇਜੀ ਹਕੂਮਤ ਦੁਆਰਾ ਗਦਰੀ ਬਾਬਿਆਂ ਉਪਰ ਢਾਹੇ ਜੁਲਮ ਦੀ ਦਾਸਤਾਨ ਰੌਗਟੇ […]

ਗੁਰਚਰਨ ਕੌਰ ਥਿੰਦ :-ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਜੂਨ ਮਹੀਨੇ ਦੀ ਇਕੱਤਰਤਾ ਮਿੱਤੀ 08-06-2013 ਨੂੰ ਸ਼ੋਰੀ ਲਾਅ ਬਿਲਡਿੰਗ ਦੇ ਕਮਰਾ ਨੰਬਰ ੨੨੦ ਵਿੱਚ ਆਯੋਜਿਤ ਕੀਤੀ ਗਈ। ਪ੍ਰਧਾਨ ਗੁਰਮੀਤ ਕੌਰ ਸਰਪਾਲ ਨੇ ਆਸ਼ਾ ਓਬਰਾਏ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦੇਣ ਉਪਰੰਤ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਕਿਹਾ। ਉਪਰੰਤ ਸੁਚੱਜੀ ਜ਼ਿੰਦਗੀ ਲਈ ਸਿਹਤ ਦੀ ਮਹੱਤਤਾ ਬਾਰੇ […]

ਕੈਲਗਰੀ ਯੁਨੀਅਰ ਨੂੰ ਦੂਜਾ ਅਤੇ ਕੈਲਗਰੀ ਸੀਨੀਅਰ ਨੂੰ ਤੀਜਾ ਸਥਾਨ ਕੈਲਗਰੀ ਸੁਖਵੀਰ    ਗਰੇਵਾਲ ਹਾਕਸ ਫੀਲਡ ਹਾਕੀ ਅਕਾਦਮੀ  ਕੈਲਗਰੀ ਵੱਲੋਂ ਜੈਨਸਿਸ ਸੈਂਟਰ ਵਿੱਚ ਕਰਵਾਏ ਗਏ 16ਵੇਂ ਹਾਕਸ ਗੋਲਡ ਕੱਪ ( ਜੂਨੀਅਰ ਅਤੇ ਸੀਨੀਅਰ) ਵਿੱਚ ਜੇਤੂ ਪਿਛਲੇ ਸਾਲ ਜੇਤੂ ਵੈਸਟ ਕੋਸਟ ਕਲੱਬ ਸਰ੍ਹੀ  ਦੀ ਟੀਮ ਸੀਨੀਅਰ ਵਰਗ ਵਿੱਚੋਂ ਜੇਤੂ ਰਹੀ। ਜੂਨੀਅਰ ਵਰਗ ਜੇਤੂ ਖਿਤਾਬ ਕਨੇਡੀਅਨ ਫੀਲਡ ਹਾਕੀ […]

ਸਟੇਜੀ ਨਾਟਕਾਂ ਲਈ ਕਲਾਕਾਰਾਂ ਵੱਲੋਂ ਸਖ਼ਤ ਮਿਹਨਤ ਨਾਲ ਤਿਆਰੀ ਬਲਜਿੰਦਰ ਸੰਘਾ- ਗਦਰੀ ਯੋਧਿਆਂ ਨੂੰ ਸਮਰਪਤ ਕੈਨੇਡਾ ਭਰ ਵਿਚ ਹੋਣ ਵਾਲੇ ਸ਼ਤਾਬਦੀ ਨਾਟਕਾਂ ਅਤੇ ਹੋਰ ਸਮਾਜਕ ਵਿæਿਸ਼æਆ ਨਾਲ ਸਬੰਧਤ ਰੰਗਮੰਚ ਦੇ ਪ੍ਰੋਰਗਾਮਾਂ ਦੀਆਂ ਤਿਆਰੀਆਂ ਕੈਲਗਰੀ ਦੇ ਥੀਏਟਰ ਨਾਲ ਸਬੰਧਤ ਕਲਾਕਾਰਾਂ ਦੀ ਟੀਮ ਬਣਾਕੇ ਲੋਕ ਕਲਾ ਮੰਚ ਮੰਡੀ ਮੁੱਲਾਪੁਰ ਦੇ ਡਾਇਰੈਕਟਰ ਹਰਕੇਸ æਚੌਧਰੀ ਅਤੇ ਨਿਰਦੇਸ਼ਕ ਸੁਰਿੰਦਰ ਸ਼ਰਮਾਂ […]

ਕਹਾਣੀਕਾਰ ਦਵਿੰਦਰ ਮਲਹਾਂਸ ਸਭਾ ਦੀ ਕਾਰਜਕਾਰੀ ਕਮੇਟੀ ਵਿਚ ਸ਼ਾਮਿਲ ਬਲਜਿੰਦਰ ਸੰਘਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮੀਟਿੰਗ ਲੇਖਕਾ ਅਤੇ ਸਰੋਤਿਆਂ ਨਾਲ ਭਰੇ ਕੋਸੋ ਹਾਲ ਕੈਲਗਰੀ ਵਿਚ ਹੋਈ। ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆ ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ  ਪਾਲ, ਸਕੱਤਰ ਸੁਖਪਾਲ ਅਤੇ ਇੰਡੀਆ ਤੋਂ ਪਹੁੰਚੇ ਹਰਕੇਸ਼ ਚੌਧਰੀ ਨੂੰ ਪ੍ਰਧਾਨਗੀ […]