Get Adobe Flash player

ਕੈਨੇਡਾ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਅਮੋਲਕ ਸਿੰਘ ਲੈਕਚਰ ਪੇਸ਼ ਕਰਨਗੇ ਬਲਜਿੰਦਰ ਸੰਘਾ- ਸਾਲ 2012 ਗਦਰ ਸ਼ਤਾਬਦੀ ਦਾ ਵਰ੍ਹਾ ਸੀ ਤੇ ਇਸ ਤੋਂ ਬਾਅਦ ਲਗਾਤਾਰ ਗਦਰੀ ਸ਼ਹੀਦਾਂ ਦੀ ਕੁਰਬਾਨੀ ਦੇ ਸ਼ਤਾਬਦੀ ਵਰ੍ਹੇ ਚੱਲ ਰਹੇ ਹਨ। ਜਿਹਨਾਂ ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਆਪਣਾ ਸਭ ਕੁਝ ਛੱਡ ਕੇ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਅਥਾਹ ਕੁਰਬਾਨੀਆਂ ਕੀਤੀਆਂ। […]

 ਵਾਲੀਬਾਲ ਖੇਡਣ ਦੇ ਬਹਾਨੇ ਜੁੜੀ ਪੰਜਾਬੀਆਂ ਦੀ ਮਹਿਫਲ ਕੈਲਗਰੀ(ਦਲਜੀਤ ਸਿੰਘ ਕਾਕਾ ਲੋਪੋਂ): ਫਰੈਂਡਜ਼ ਕਲੱਬ ਕੈਲਗਰੀ ਵਲੋਂ ਪਿਛਲੇ ਦਿਨੀਂ ਕੈਲਗਰੀ ਯੂਨੀਵਰਸਿਟੀ ਦੇ ਇਨਡੋਰ ਹਾਲ ਵਿੱਚ ਵਾਲੀਵਾਲ (ਸ਼ੂਟਿੰਗ) ਦੇ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਕੈਲਗਰੀ ,ਐਡਮਿੰਟਨ ਅਤੇ ਸਰੀ ਤੋਂ ਖਿਡਾਰੀ ਪਹੁੰਚੇ।ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਨਵਾਂ ਤਜ਼ਰਬਾ ਕੀਤਾ ਗਿਆ। ਅਜ਼ਾਦ ਕਲੱਬ ਕੈਲਗਰੀ, ਐਡਮਿੰਟਨ ਵਾਲੀਬਾਲ […]

 “ਬਾਝ ਭਰਾਵਾਂ ਆਪਣਿਆਂ ਸੁੰਨਾ ਦੀਸੈ ਜੱਗ”  ‘ਸੱਜਣ ਮੇਰੇ ਰੰਗਲੇ ਜਾਇ ਸੁੱਤੇ ਜੀਰਾਣਿ’ ਗੁਰਬਾਣੀ ਸ਼ਬਦ  1938 ਵਿਚ ਮਲੇਸ਼ੀਆ ਦੇ ਪੀਨਾਂਗ ਸ਼ਹਿਰ ਵਿਚ ਮਾਤਾ ਬਚਨ ਕੌਰ ਅਤੇ ਪਿਤਾ ਬੂੜ ਸਿੰਘ ਪਿੰਡ ਲੰਡੇ ਜਿਲ੍ਹਾਂ ਮੋਗਾ ਦੇ ਘਰ ਜਨਮੇ ਮੇਰੇ ਅਤੇ ਦੋ ਛੋਟੀਆਂ ਭੈਣਾਂ ਦੇ ਵੀਰ ਹਰਨਾਮ ਸਿੰਘ ਕੁਝ ਸਮਾਂ ਜਨਮ ਭੂਮੀ ਰਹਿਣ ਉਪਰੰਤ ਮਾਤਾ ਨਾਲ ਪੰਜਾਬ (ਭਾਰਤ) ਚਲੇ […]

ਡਾ.ਦਰਸ਼ਨ ਗਿੱਲ ਯਾਦਗਾਰੀ ਪੁਰਸਕਾਰ ਬਲਜਿੰਦਰ ਸੰਘਾ ਨੂੰ ਦਿੱਤਾ ਗਿਆ ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਅਤੇ ਪੰਜਾਬੀ ਲਿਖ਼ਾਰੀ ਸਭਾ ਵੱਲੋਂ ਕਿਤਾਬਾਂ ਦੇ ਸਟਾਲ ਲਗਾਏ ਗਏ ਸੁੱਖਪਾਲ ਪਰਮਾਰ ਕੈਲਗਰੀ :- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦਾ 16ਵਾਂ ਸਲਾਨਾ ਪਰੋਗਰਾਮ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਹੋਇਆ। ਪਰੋਗਰਾਮ ਵਿੱਚ ਆਏ ਸਾਰੇ ਸਰੋਤਿਆਂ ਨੂੰ ਸਕੱਤਰ ਸੁੱਖਪਾਲ ਪਰਮਾਰ ਨੇ ਜੀ ਆਇਆਂ ਕਿਹਾ। ਸਭਾ ਦੇ ਬਾਨੀ […]

ਕੈਲਗਰੀ: ਕੈਲਗਰੀ ਵਿੱਚ ਲੰਬੇ ਸਮੇਂ ਤੋਂ ਛਪਦੇ ਮਾਸਿਕ ਮੈਗਜ਼ੀਨ ‘ਸਿੱਖ ਵਿਰਸਾ’ ਵਲੋਂ ਕਰਵਾਏ ਗਏ ‘ਵਿਸਾਖੀ ਸਭਿਆਚਾਰਕ ਸ਼ੋਅ’ ਦਾ ਭਾਰੀ ਗਿਣਤੀ ਵਿੱਚ ਪੁੱਜੇ ਦਰਸ਼ਕਾਂ ਨੇ 4 ਘੰਟੇ ਖੂਬ ਆਨੰਦ ਮਾਣਿਆ।ਪਿਛਲ਼ੇ ਕਈ ਸਾਲਾਂ ਤੋਂ ਸਿੱਖ ਵਿਰਸਾ ਵਲੋਂ ਹਰ ਸਾਲ ਅਜਿਹਾ ਸ਼ੋਅ ਕਰਵਾਇਆ ਜਾਂਦਾ ਸੀ, ਪਰ ਪਿਛਲੇ 4-5 ਸਾਲ ਤੋਂ ਇਹ ਸ਼ੋਅ ਬੰਦ ਸੀ, ਜਿਸ ਕਰਕੇ ਇਸ ਵਾਰ […]

ਕਨੇਡੀਅਨ ਲੇਖਕ ਅਜ਼ਮੇਰ ਰੋਡੇ ਨੂੰ ਦਿੱਤਾ ਜਾਵੇਗਾ ‘ਇਕਬਾਲ ਅਰਪਨ ਯਾਦਗਾਰੀ’ ਅਵਾਰਡ ਬਲਜਿੰਦਰ ਸੰਘਾ – ਪੰਜਾਬੀ ਲਿਖ਼ਾਰੀ ਸਭਾ ਕੈਲਗਰੀ (ਰਜ਼ਿ) ਜਿਸਦਾ ਮੁੱਖ ਟੀਚਾ ਨਿੱਗਰ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨਾ ਹੈ। ਸਮੇਂ-ਸਮੇਂ ਅਜਿਹੇ ਪ੍ਰੋਗਾਰਮ ਉਲਕੀਦੀ ਰਹਿੰਦੀ ਹੈ। ਸਲਾਨਾ ਬੱਚਿਆਂ ਦੇ ਪੰਜਾਬੀ ਬੋਲੀ ਬੋਲਣ […]

• ਹੈਪੀ ਢੀਂਡਸਾ,ਗੋਲਡੀ ਬਰਾੜ, ਦਿਲਦੀਪ ਅਤੇ ਜਸਟਿਨ ਮਾਨ ਬਿਹਤਰੀਨ ਖਿਡਾਰੀ ਬਣੇ • ਐਡਮਿੰਟਨ ਰਾਇਲਜ਼ ਨੇ ਜਿੱਤੇ ਦੋ ਜੂਨੀਅਰ ਖਿਤਾਬ • ਲਾਭ ਸਿੰਘ ਅਤੇ ਬਲਦੇਵ ਸਿੰਘ ਦੀ ਜੋੜੀ ਨੇ ਤਾਂਸ਼(ਸੀਪ) ‘ਚ ਮਾਰੀ ਬਾਜ਼ੀ, • ਫਰੈਂਡਜ਼ ਕਲੱਬ ਰੱਸਾ-ਕਸ਼ੀ ‘ਚ ਜੇਤੂ, • ਤਰਕਸ਼ੀਲ ਸਾਹਿੱਤ ਦੀ ਪਰਦਸ਼ਨੀ ਨੂੰ ਭਰਵਾਂ ਹੁੰਗਾਰਾ ਸੁਖਵੀਰ ਗਰੇਵਾਲ ਕੈਲਗਰੀ-ਕੈਲਗਰੀ ਦੇ ਜੈਨਸਿਸ ਸੈਂਟਰ ਵਿੱਚ ਕਰਵਾਏ ਗਏ ਤਿੰਨ […]

ਕੈਲਗਰੀ (ਸੁਖਪਾਲ ਪਰਮਾਰ)- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ 17 ਮਈ ਦਿਨ ਐਤਵਾਰ ਨੂੰ ਕੋਸੋ ਦੇ  ਹਾਲ ਵਿੱਚ ਭਰਵੀਂ ਇਕੱਤਰਤਾ ਵਿਚ ਹੋਈ। ਮਈ ਮਹੀਨੇ ਦੀ ਮੀਟਿੰਗ ਉਸ ਵੇਲੇ ਯਾਦਗਾਰੀ ਹੋ ਨਿਬੜੀ ਜਿਸ ਵੇਲੇ ਕੈਲਗਰੀ ਦੀ ਕਵਿੱਤਰੀ ਸੁਰਿੰਦਰ ਗੀਤ ਦੀ ਪੰਜਵੀਂ ਕਿਤਾਬ ‘ਕਾਨੇ ਦੀਆਂ ਕਲਮਾਂ’ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵਲੋਂ ਲੋਕ ਅਰਪਨ ਕੀਤੀ ਗਈ। ਸਭਾ […]

ਬਲਜਿੰਦਰ ਸੰਘਾ ਕੈਲਗਰੀ- ਪੱਛਮੀ ਅਫਰੀਕਾ ਵਿਚ ਈਬੋਲਾ ਬੀਮਾਰੀ ਨਾਲ ਲੜਨ ਵਿਚ ਯੋਗਦਾਨ ਵਿਸ਼ੇ ਤੇ ਕਿਊਬਨ ਡਾਕਟਰ ਕੈਲਗਰੀ, ਕੈਨੇਡਾ ਵਿਚ ਲੈਕਚਰ ਦੇਣਗੇ। ਇਹ ਪ੍ਰੋਗਰਾਮ 22 ਮਈ ਦਿਨ ਸ਼ੁੱਕਰਵਾਰ ਨੂੰ ਸ਼ਾਮ ਦੇ ਸਾਢੇ ਸੱਤ ਵਜੇ ਯੁਨੀਟਰੇਨ ਚਰਚ 1701 ਫਸਟ ਸਟਰੀਟ ਨਾਰਥ ਵੈਸਟ ਵਿਖੇ ਹੋਵੇਗਾ। ਜਿਕਰਯੋਗ ਹੈ ਕਿ ਈਬੋਲਾ ਛੂਤ ਦੀ ਭਿਆਨਕ ਅਤੇ ਜਾਵਲੇਵਾ ਬੀਮਾਰੀ ਹੈ। ਇਸਦੇ ਲੱਛਣ […]

ਤਰਕਸ਼ੀਲ ਸਾਹਿੱਤ ਦੀ ਲੱਗੇਗੀ ਪ੍ਰਦਰਸ਼ਨੀ, ਰੱਸਾ-ਕਸ਼ੀ,ਤਾਂਸ਼(ਸੀਪ) ਅਤੇ ਪੱਗ ਬੰਨਣ ਦੇ ਵੀ ਹੋਣਗੇ ਮੁਕਾਬਲੇ   ਸੁਖਵੀਰ ਗਰੇਵਾਲ ਕੈਲਗਰੀ-: ਹਾਕਸ ਫੀਲਡ ਹਾਕੀ ਅਕਾਦਮੀ,ਕੈਲਗਰੀ ਵਲੋਂ 18ਵਾਂ ਹਾਕਸ ਫੀਲਡ ਹਾਕੀ ਟੂਰਨਾਮੈਂਟ 19 ਮਈ ਤੋਂ 31 ਮਈ ਤੱਕ ਇੱਥੋਂ ਦੇ ਜੈਨਸਿਸ ਸੈਂਟਰ ਵਿੱਚ ਕਰਵਾਇਆ ਜਾ ਰਿਹਾ ਹੈ।ਇਹ ਟੂਰਨਮੈਂਟ ਵਿੱਚ ਸੀਨੀਅਰ ਵਰਗ, ਅੰਡਰ-16,ਅੰਡਰ-13 ਅਤੇ ਅੰਡਰ-10 ਉਮਰ ਵਰਗਾਂ ਵਿੱਚ ਮੁਕਾਬਲੇ ਹੋਣਗੇ।ਟੂਰਨਾਮੈਂਟ ਵਿੱਚ ਪੰਜਾਬੀ […]