ਮੇਪਲ ਬਿਊਰੋ-ਉੱਘੇ ਖੇਡ ਲੇਖਕ ਡਾ: ਸੁਖਦਰਸ਼ਨ ਸਿੰਘ ਚਹਿਲ ਦੀ ਸੱਤਵੀਂ ਪੁਸਤਕ ‘ਕਬੱਡੀ ਦੀ ਧਮਾਲ’ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਅਰਪਣ ਕੀਤੀ। ਇਸ ਮੌਕੇ ‘ਤੇ ਰਾਜ ਦੇ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ, ਵਿਧਾਇਕ ਭਾਈ ਗੋਬਿੰਦ ਸਿੰਘ ਲੋਂਗੋਵਾਲ, ਵਿਸ਼ੇਸ ਪ੍ਰਮੱਖ ਸਕੱਤਰ ਮੁੱਖ ਮੰਤਰੀ ਪੰਜਾਬ ਸ. ਕੇ.ਜੀ.ਐਸ.ਚੀਮਾ, ਕਰਨ ਘੁਮਾਣ ਦਿੜਬਾ, […]
ਸੁਖਵੀਰ ਗਰੇਵਾਲ ਕੈਲਗਰੀ :ਹਾਕਸ ਫੀਲਡ ਹਾਕੀ ਅਕਾਦਮੀ ਵਲੋਂ ਕਰਵਾਈ ਗਈ ਹਾਕਸ ਪ੍ਰੀਮੀਅਰ ਫੀਲਡ ਹਾਕੀ ਲੀਗ ਇੱਥੋਂ ਦੇ ਜੈਨਸਿਸ ਸੈਂਟਰ ਵਿੱਚ ਅੱਜ ਖਤਮ ਹੋ ਗਈ। ਇਸ ਲੀਗ ਵਿੱਚ ਪੰਜਾਬ ਈਗਲਜ਼ ਦੀਆਂ ਟੀਮਾਂ ਨੇ ਜੂਨੀਅਰ ਅਤੇ ਸੀਨੀਅਰ ਵਰਗ ਦੇ ਦੋਵੇਂ ਖਿਤਾਬ ਜਿੱਤ ਲਏ ਹਨ। ਜੂਨੀਅਰ ਵਰਗ ਦੇ ਵਿੱਚ ਜੰਗ ਬਹਾਦਰ ਸਿੰਘ ਸਿੱਧੂ ਅਤੇ ਪਰਭੂਸ਼ਨ ਸਿੰਘ ਸਿੱਧੂ ਦੀ ਟੀਮ […]
ਬਲਜਿੰਦਰ ਸੰਘਾ- ਸ਼ਾਇਰਾ ਸੁਰਿੰਦਰ ਗੀਤ ਦੀ ਨਵੀਂ ਪੁਸਤਕ ‘ਕਾਨੇ ਦੀਆਂ ਕਲਮਾਂ’ 17 ਮਈ ਦਿਨ ਐਤਵਾਰ ਨੂੰ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਠੀਕ ਦੋ ਵਜੇ ਕੋਸੋ ਹਾਲ ਵਿਚ ਹੋਣ ਵਾਲੇ ਸਮਾਗਮ ਵਿਚ ਲੋਕ ਅਰਪਨ ਕੀਤੀ ਜਾਵੇਗੀ। ਸੁਰਿੰਦਰ ਗੀਤ ਬੜੇ ਲੰਮੇ ਸਮੇਂ ਤੋ ਕਵਿਤਾ ਲਿਖ ਰਹੀ ਹੈ ਅਤੇ ਇਸ ਕਿਤਾਬ ਤੋਂ ਪਹਿਲਾ ਉਹਨਾਂ ਦੀਆਂ ਸ਼ਾਇਰੀ ਦੀਆਂ ਚਾਰ […]
ਭਾਰਤ ਤੋਂ ਪਹੁੰਚੇ ਬੂਟਾ ਸਿੰਘ ਨਵਾਂ ਸ਼ਹਿਰ ਨੇ ਮੁੱਖ ਬੁਲਾਰੇ ਵਜੋਂ ਵਿਚਾਰ ਪੇਸ਼ ਕੀਤੇ ਮਾਸਟਰ ਭਜਨ ਸਿੰਘ- ਕੈਲਗਰੀ ਵਿਖੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਵੱਲੋਂ ਇੰਕਾ ਸੀਨੀਅਰ ਸੁਸਾਇਟੀ ਵਿਚ ‘ਭਾਰਤ ਅਤੇ ਜਮਹੂਰੀ ਹੱਕ’ ਵਿਸ਼ੇ ਤੇ ਵਿਸ਼ੇਸ਼ ਵਿਚਾਰ-ਚਰਚਾ ਦਾ ਅਯੋਜਤ ਕੀਤੀ ਗਈ। ਜਿਸ ਦੀ ਪ੍ਰਧਾਨਗੀ ਬੂਟਾ ਸਿੰਘ ਨਵਾਂ ਸ਼ਹਿਰ, ਸੋਹਨ ਮਾਨ, ਬਿੱਕਰ ਸਿੰਘ ਸੰਧੂ ਅਤੇ ਪ੍ਰਸ਼ੋਤਮ ਦੁਸਾਂਝ ਨੇ […]
ਪੱਗ ਨੂੰ ਸਮਰਪਿਤ ਹੈ ‘ਪੰਜਾਬੀ ਬੁਲੇਵਾਰਡ’ ਦਾ ਪਲੇਠਾ ਅੰਕ ਸੁਖਵੀਰ ਗਰੇਵਾਲ ਕੈਲਗਰੀ:-ਪੰਜਾਬੀ-ਅੰਗਰੇਜ਼ੀ ਭਾਸ਼ਾਵਾਂ ਵਿੱਚ ਛਪਣ ਵਾਲ਼ੇ ਮੈਗਜ਼ੀਨ ‘ਪੰਜਾਬੀ ਬੁਲੇਵਾਰਡ’ ਦਾ ਪਹਿਲਾ ਅੰਕ ਕੈਲਗਰੀ ਦੇ ਪਾਠਕਾਂ ਦੇ ਹੱਥਾਂ ਵਿੱਚ ਪਹੁੰਚ ਗਿਆ ਹੈ।ਮੈਗਜ਼ੀਨ ਦਾ ਪਹਿਲਾ ਅੰਕ ਪੱਗ ਨੂੰ ਸਮਰਪਿਤ ਹੈ ਅਤੇ ਅਲਬਰਟਾ ਵਿੱਚ ਹੋ ਰਹੀਆਂ ਚੋਣਾਂ ਬਾਰੇ ਵੀ ਕੁਝ ਲੇਖ ਛਾਪੇ ਗਏ ਹਨ। […]
ਬਲਜਿੰਦਰ ਸੰਘਾ- ਬੂਟਾ ਸਿੰਘ ਨਵਾਂ ਸ਼ਹਿਰ ਜੋ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰੈਸ ਸਕੱਤਰ ਹਨ ਤੇ ਬੀ.ਸੀ. (ਕੈਨੇਡਾ) ਵਿਚ ਵਿਸ਼ੇਸ਼ ਸੱਦੇ ਤੇ ‘ਜਲ੍ਹਿਆਂ ਵਾਲੇ ਬਾਗ ਦਾ ਖ਼ੂਨੀ ਕਾਂਡ’ ਵਿਸ਼ੇ ਤੇ ਲੈਕਚਰ ਦੇਣ ਪਹੁੰਚੇ ਹੋਏ ਹਨ ਅਤੇ ਉਹਨਾਂ ਇਸ ਵਿਸ਼ੇ ਤੇ ਜੋ ਵਿਚਾਰ ਉੱਥੇ ਪੇਸ਼ ਕੀਤੇ ਇਕ ਯਾਦਗਾਰੀ ਅਤੇ ਸਫਲ ਸਮਾਗਮ ਹੋ ਨਿਬੜਿਆ। ਹੁਣ ਉਹ ਪ੍ਰੋਗਰੈਸਿਵ […]
ਸੁੱਖਪਾਲ ਪਰਮਾਰ ਕੈਲਗਰੀ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਇਕੱਤਰਤਾ 19 ਤਾਰੀਕ ਦਿਨ ਐਤਵਾਰ ਨੂੰ ਕੋਸੋ ਦੇ ਖਚਾ-ਖਚ ਭਰੇ ਹਾਲ ਵਿਚ ਹੋਈ। ਜਿਸ ਵਿਚ ਭਾਰੀ ਗਿਣਤੀ ਵਿਚ ਸਰੋਤਿਆਂ ਨੇ ਅਪਣੀ ਹਾਜ਼ਰੀ ਲੁਆਈ। ਸਭ ਤੋ ਪਹਿਲਾਂ ਸਭਾ ਦੇ ਸਕੱਤਰ ਸੁੱਖਪਾਲ ਪਰਮਾਰ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ। ਮੀਟਿੰਗ ਦੀ ਸ਼ੂਰੁਆਤ ਕਰਦਿਆਂ ਪ੍ਰਧਾਨਗੀ ਮੰਡਲ ਵਿੱਚ […]
ਸੁਖਵੀਰ ਗਰੇਵਾਲ ਕੈਲਗਰੀ : ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਦੁਆਰਾ ਕਰਵਾਈ ਜਾ ਰਹੀ ਹਫਤਾਵਾਰੀ ਹਾਕਸ ਪ੍ਰੀਮੀਅਰ ਲੀਗ ਦੇ ਜੂਨੀਅਰ ਵਰਗ ਦੇ ਇੱਕ ਮੈਚ ਵਿੱਚ ਹਰਜੋਤ ਧਾਲੀਵਾਲ(ਲੋਪੋਂ) ਦੇ 5 ਗੋਲਾਂ ਸਦਕਾ ਪੰਜਾਬ ਟਾਈਗਰਜ਼ ਨੇ ਪੰਜਾਬ ਲਾਇਨਜ਼ ਨੂੰ 7-1 ਦੇ ਫਰਕ ਨਾਲ਼ ਹਰਾ ਦਿੱਤਾ।ਭਵਦੀਪ ਪੁਰਬਾ ਅਤੇ ਕਿਸਮਤ ਧਾਲੀਵਾਲ ਨੇ ਜੇਤੂ ਟੀਮ ਵਲੋਂ 1-1 ਗੋਲ਼ ਕੀਤਾ।ਲਾਇਨਜ਼ ਵਲੋਂ ਇੱਕੋ-ਇੱਕ ਗੋਲ […]
ਪ੍ਰੋਗਰੈਸਿਵ ਇੰਟਰ ਕਲਚਰ ਸੋਸਾਇਟੀ ਕੈਲਗਰੀ ਵੱਲੋਂ ਉਲੀਕਿਆ ਗਿਆ ਇਹ ਪ੍ਰੋਗਰਾਮ ਸਰੀ ਦੇ ਸਿਰੜੀ ਸਮਾਜਸੇਵੀ ਚਰਨਪਾਲ ਗਿੱਲ ਨੇ ਵਿਸ਼ੇਸ਼ ਸ਼ਿਕਰਤ ਕੀਤੀ ਚੰਦ ਸਿੰਘ ਸਦਿਊੜਾ ਕੈਲਗਰੀ- ਕੈਨੇਡਾ ਵਰਗੇ ਵਿਆਸਤ ਜੀਵਨ ਵਾਲੇ ਦੇਸ਼ ਵਿਚ ਸੀਨੀਅਰ ਸੇਵਾਂ ਇੱਕ ਭਖ਼ਦਾ ਮਸਲਾ ਹੈ। ਇਸ ਬਹੁ-ਕੌਮੀ ਦੇਸ਼ ਵਿਚ ਮੁੱਖ ਧਾਰਾ ਤੋਂ ਇਲਾਵਾਂ ਹੋਰ ਕਈ ਕੌਮਾਂ ਨੇ ਆਪਣੇ ਵਡੇਰਿਆਂ ਦੀ ਸੇਵਾ ਲਈ ਸੀਨੀਅਰ […]
ਬਲਜਿੰਦਰ ਸੰਘਾ-ਕੈਲਗਰੀ ਵਿਚ ਲੰਮੇ ਸਮੇਂ ਤੋਂ ਛਪਦੇ ਆ ਰਹੇ ਮੈਗਜ਼ੀਨ ‘ਸਿੱਖ ਵਿਰਸਾ’ ਵੱਲੋਂ ‘ਟੈਪਲ ਕਮਿਊਨਿਟੀ ਹਾਲ’ ਵਿਚ ‘ਸਿੱਖ ਅਵੇਅਰਨੈਸ ਸੈਮੀਨਾਰ’ ਕਰਵਾਇਆ ਗਿਆ। ਜਿਸ ਵਿੱਚ ਉੱਘੇ ਸਿੱਖ ਲੇਖਕ, ਵਿਦਵਾਨ ਤੇ ਸਾਇੰਟਿਸਟ ਡਾ.ਦਵਿੰਦਰ ਸਿੰਘ ਚਾਹਲ ਅਤੇ ਕੈਲੇਫੋਰਨੀਆ ਤੋਂ ‘ਸਿੱਖ ਬੁਲੇਟਿਨ’ ਰਸਾਲੇ ਦੇ ਸੰਪਾਦਕ ਤੇ ਸਿੰਘ ਸਭਾ ਇੰਟਰਨੈਸ਼ਨਲ ਦੇ ਬਾਨੀ ਆਗੂ ਸ਼ਹਰਦੇਵ ਸਿੰਘ ਸ਼ੇਰਗਿੱਲ ਨੇ ਆਪਣੇ ਵਿਚਾਰ ਪੇਸ਼ […]