ਬਲਜਿੰਦਰ ਸੰਘਾ- ਸੂਖ਼ਮ ਸ਼ਾਇਰ, ਬਹੁ-ਵਿਧਾਈ ਲੇਖਕ ਅਤੇ ਮਿਲਣਸਾਰ ਹਸਤੀ ਗੁਰਭਜਨ ਗਿੱਲ ਜੀ ਦਾ ਆਪਣੀ ਕੈਨੇਡਾ ਫੇਰੀ ਦੌਰਾਨ ਕੈਲਗਰੀ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਉਹਨਾਂ ਦੀ ਨਿੱਜੀ ਫੇਰੀ ਹੈ ਪਰ ਫੇਰ ਵੀ ਉਹ ਆਪਣੇ ਸੀਮਿਤ ਸਮੇਂ ਦੌਰਾਨ ਵੱਧ ਤੋਂ ਸਤਿਕਾਰਤ ਹਸਤੀਆਂ ਨੂੰ ਮਿਲਣ ਦਾ ਯਤਨ ਕਰਨਗੇ। ਇਸ ਸਮੇਂ ਬਲਵਿੰਦਰ ਸਿੰਘ ਕਾਹਲੋਂ […]
ਰੇਡੀਓ ਸੁਰ-ਸੰਗਮ ਕੈਲਗਰੀ ਦੇ ਪੂਰਨ ਸਹਿਯੋਗ ਨਾਲ ਹੋਵੇਗਾ ਇਹ ਫੈਸਟੀਵਲ ਬਲਜਿੰਦਰ ਸੰਘਾ- ਇੰਡੋ-ਕਨੇਡੀਅਨ ਆਰਟਿਸਟ ਕਲੱਬ ਕੈਲਗਰੀ ਇਕ ਗੈਰ-ਮੁਨਾਫ਼ਾ ਸੰਸਥਾ ਹੈ ਜਿਸਦਾ ਉਦੇਸ਼ ਸਥਾਨਕ ਕਲਾਵਾਂ ਤੋਂ ਸ਼ੁਰੂ ਹੋਕੇ ਵੱਖ-ਵੱਖ ਖੇਤਰਾਂ ਵਿਚ ਮਨੁੱਖੀ ਸੂਖ਼ਮ ਕਲਾਵਾਂ ਨੂੰ ਉਭਾਰਨਾ, ਉਤਸ਼ਾਹਿਤ ਕਰਨਾ ਅਤੇ ਉਹਨਾਂ ਨੂੰ ਸਮਾਜ ਵਿਚ ਪੇਸ਼ ਕਰਕੇ ਪਛਾਣ ਸਥਾਪਿਤ ਕਰਨ ਵਿਚ ਯੋਗਦਾਨ ਪਾਉਣਾ ਹੈ। ਇਸੇ ਉਦੇਸ਼ ਲਈ ਹੋਂਦ […]
ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਵੱਲੋਂ ਉਲੀਕੇ ਸਮਾਗਮ ਵਿਚ ਅਮੋਲਕ ਸਿੰਘ ਨੇ ਵਿਚਾਰ ਪੇਸ਼ ਕੀਤੇ ਬਲਜਿੰਦਰ ਸੰਘਾ- ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ, ਉਸਦੇ ਸਾਥੀਆਂ ਅਤੇ ਸਿੰਘਾਪੁਰ ਦੀ ਫੌਜੀ ਬਗਾਵਤ ਦੇ ਅਮਰ ਸ਼ਹੀਦਾਂ ਦੀ ਸ਼ਹਾਦਤ ਦੀ 100 ਵੀਂ ਵਰ੍ਹੇਗੰਢ (1915-2015) ਮੌਕੇ ਐਕਸ ਸਰਵਿਸਮੈਨ ਸੁਸਾਇਟੀ ਦੇ ਹਾਲ ਵਿਚ ਵਿਸੇਸ਼ ਸਮਾਗਮ ਅਯੋਜਿਤ ਕੀਤਾ ਗਿਆ। ਕੈਲਗਰੀ ਦੇ […]
ਸ੍ਰੀ ਵਿਸ਼ਨੂੰ ਪ੍ਰਕਾਸ਼ ਨੇ ਦਿੱਤੇ ਸਵਾਲਾਂ ਦੇ ਜਵਾਬ ਬਲਜਿੰਦਰ ਸੰਘਾ- ਗਲੋਬਲ ਪ੍ਰਵਾਸੀ ਸੀਨੀਅਰ ਸੁਸਾਇਟੀ ਸਮੇਂ-ਸਮੇਂ ਸਮਾਜ ਨੂੰ ਜੋੜਨ ਵਾਲੇ ਅਤੇ ਜਾਣਕਾਰੀ ਭਰਪੂਰ ਸੈਮੀਨਾਰ ਉਲਕੀਦੀ ਰਹਿੰਦੀ ਹੈ। ਸੁਸਾਇਟੀ ਦੇ ਪ੍ਰਧਾਨ ਸਤਪਾਲ ਕੌਸ਼ਲ ਦੀ ਅਗਵਾਈ ਵਿਚ ਇਕ ਜਾਣਕਾਰੀ ਭਰਪੂਰ ਪ੍ਰੋਗਰਾਮ ਦਾ ਆਯੋਜਨ ਫਾਲਕਿਨਰਿੱਜ ਕਮਿਊਨਟੀ ਹਾਲ ਵਿਚ ਕੀਤਾ ਗਿਆ। ਜਿਸ ਦਾ ਉਦੇਸ਼ ਕੈਨੇਡਾ ਵੱਸਦੇ ਭਾਰਤੀਆਂ ਨੂੰ ਵਾਪਸ ਆਪਣੇ […]
ਕੈਨੇਡਾ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਅਮੋਲਕ ਸਿੰਘ ਲੈਕਚਰ ਪੇਸ਼ ਕਰਨਗੇ ਬਲਜਿੰਦਰ ਸੰਘਾ- ਸਾਲ 2012 ਗਦਰ ਸ਼ਤਾਬਦੀ ਦਾ ਵਰ੍ਹਾ ਸੀ ਤੇ ਇਸ ਤੋਂ ਬਾਅਦ ਲਗਾਤਾਰ ਗਦਰੀ ਸ਼ਹੀਦਾਂ ਦੀ ਕੁਰਬਾਨੀ ਦੇ ਸ਼ਤਾਬਦੀ ਵਰ੍ਹੇ ਚੱਲ ਰਹੇ ਹਨ। ਜਿਹਨਾਂ ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਆਪਣਾ ਸਭ ਕੁਝ ਛੱਡ ਕੇ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਅਥਾਹ ਕੁਰਬਾਨੀਆਂ ਕੀਤੀਆਂ। […]
ਵਾਲੀਬਾਲ ਖੇਡਣ ਦੇ ਬਹਾਨੇ ਜੁੜੀ ਪੰਜਾਬੀਆਂ ਦੀ ਮਹਿਫਲ ਕੈਲਗਰੀ(ਦਲਜੀਤ ਸਿੰਘ ਕਾਕਾ ਲੋਪੋਂ): ਫਰੈਂਡਜ਼ ਕਲੱਬ ਕੈਲਗਰੀ ਵਲੋਂ ਪਿਛਲੇ ਦਿਨੀਂ ਕੈਲਗਰੀ ਯੂਨੀਵਰਸਿਟੀ ਦੇ ਇਨਡੋਰ ਹਾਲ ਵਿੱਚ ਵਾਲੀਵਾਲ (ਸ਼ੂਟਿੰਗ) ਦੇ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਕੈਲਗਰੀ ,ਐਡਮਿੰਟਨ ਅਤੇ ਸਰੀ ਤੋਂ ਖਿਡਾਰੀ ਪਹੁੰਚੇ।ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਨਵਾਂ ਤਜ਼ਰਬਾ ਕੀਤਾ ਗਿਆ। ਅਜ਼ਾਦ ਕਲੱਬ ਕੈਲਗਰੀ, ਐਡਮਿੰਟਨ ਵਾਲੀਬਾਲ […]
“ਬਾਝ ਭਰਾਵਾਂ ਆਪਣਿਆਂ ਸੁੰਨਾ ਦੀਸੈ ਜੱਗ” ‘ਸੱਜਣ ਮੇਰੇ ਰੰਗਲੇ ਜਾਇ ਸੁੱਤੇ ਜੀਰਾਣਿ’ ਗੁਰਬਾਣੀ ਸ਼ਬਦ 1938 ਵਿਚ ਮਲੇਸ਼ੀਆ ਦੇ ਪੀਨਾਂਗ ਸ਼ਹਿਰ ਵਿਚ ਮਾਤਾ ਬਚਨ ਕੌਰ ਅਤੇ ਪਿਤਾ ਬੂੜ ਸਿੰਘ ਪਿੰਡ ਲੰਡੇ ਜਿਲ੍ਹਾਂ ਮੋਗਾ ਦੇ ਘਰ ਜਨਮੇ ਮੇਰੇ ਅਤੇ ਦੋ ਛੋਟੀਆਂ ਭੈਣਾਂ ਦੇ ਵੀਰ ਹਰਨਾਮ ਸਿੰਘ ਕੁਝ ਸਮਾਂ ਜਨਮ ਭੂਮੀ ਰਹਿਣ ਉਪਰੰਤ ਮਾਤਾ ਨਾਲ ਪੰਜਾਬ (ਭਾਰਤ) ਚਲੇ […]
ਡਾ.ਦਰਸ਼ਨ ਗਿੱਲ ਯਾਦਗਾਰੀ ਪੁਰਸਕਾਰ ਬਲਜਿੰਦਰ ਸੰਘਾ ਨੂੰ ਦਿੱਤਾ ਗਿਆ ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਅਤੇ ਪੰਜਾਬੀ ਲਿਖ਼ਾਰੀ ਸਭਾ ਵੱਲੋਂ ਕਿਤਾਬਾਂ ਦੇ ਸਟਾਲ ਲਗਾਏ ਗਏ ਸੁੱਖਪਾਲ ਪਰਮਾਰ ਕੈਲਗਰੀ :- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦਾ 16ਵਾਂ ਸਲਾਨਾ ਪਰੋਗਰਾਮ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਹੋਇਆ। ਪਰੋਗਰਾਮ ਵਿੱਚ ਆਏ ਸਾਰੇ ਸਰੋਤਿਆਂ ਨੂੰ ਸਕੱਤਰ ਸੁੱਖਪਾਲ ਪਰਮਾਰ ਨੇ ਜੀ ਆਇਆਂ ਕਿਹਾ। ਸਭਾ ਦੇ ਬਾਨੀ […]
ਕੈਲਗਰੀ: ਕੈਲਗਰੀ ਵਿੱਚ ਲੰਬੇ ਸਮੇਂ ਤੋਂ ਛਪਦੇ ਮਾਸਿਕ ਮੈਗਜ਼ੀਨ ‘ਸਿੱਖ ਵਿਰਸਾ’ ਵਲੋਂ ਕਰਵਾਏ ਗਏ ‘ਵਿਸਾਖੀ ਸਭਿਆਚਾਰਕ ਸ਼ੋਅ’ ਦਾ ਭਾਰੀ ਗਿਣਤੀ ਵਿੱਚ ਪੁੱਜੇ ਦਰਸ਼ਕਾਂ ਨੇ 4 ਘੰਟੇ ਖੂਬ ਆਨੰਦ ਮਾਣਿਆ।ਪਿਛਲ਼ੇ ਕਈ ਸਾਲਾਂ ਤੋਂ ਸਿੱਖ ਵਿਰਸਾ ਵਲੋਂ ਹਰ ਸਾਲ ਅਜਿਹਾ ਸ਼ੋਅ ਕਰਵਾਇਆ ਜਾਂਦਾ ਸੀ, ਪਰ ਪਿਛਲੇ 4-5 ਸਾਲ ਤੋਂ ਇਹ ਸ਼ੋਅ ਬੰਦ ਸੀ, ਜਿਸ ਕਰਕੇ ਇਸ ਵਾਰ […]
ਕਨੇਡੀਅਨ ਲੇਖਕ ਅਜ਼ਮੇਰ ਰੋਡੇ ਨੂੰ ਦਿੱਤਾ ਜਾਵੇਗਾ ‘ਇਕਬਾਲ ਅਰਪਨ ਯਾਦਗਾਰੀ’ ਅਵਾਰਡ ਬਲਜਿੰਦਰ ਸੰਘਾ – ਪੰਜਾਬੀ ਲਿਖ਼ਾਰੀ ਸਭਾ ਕੈਲਗਰੀ (ਰਜ਼ਿ) ਜਿਸਦਾ ਮੁੱਖ ਟੀਚਾ ਨਿੱਗਰ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨਾ ਹੈ। ਸਮੇਂ-ਸਮੇਂ ਅਜਿਹੇ ਪ੍ਰੋਗਾਰਮ ਉਲਕੀਦੀ ਰਹਿੰਦੀ ਹੈ। ਸਲਾਨਾ ਬੱਚਿਆਂ ਦੇ ਪੰਜਾਬੀ ਬੋਲੀ ਬੋਲਣ […]