Get Adobe Flash player

ਪ੍ਰੋਗਰੈਸਿਵ ਕਲਚਰਲ ਫੋਰਮ ਕੈਲਗਰੀ ਵੱਲੋਂ ਸਭ ਨੂੰ ਪਰਿਵਾਰਾਂ ਸਮੇਤ ਨਾਟਕ ਦੇਖਣ ਦੀ ਅਪੀਲ ਬਲਜਿੰਦਰ ਸੰਘਾ – ਜਿੱਥੇ ਸਮੇਂ ਦੇ ਨਾਲ ਸਮਾਜ ਵਿਚ ਖ਼ਪਤ ਸੱਭਿਆਚਾਰ ਭਾਰੂ ਹੋ ਰਿਹਾ ਹੈ ਅਤੇ ਨਵੀਂ ਪੀੜ੍ਹੀ ਨੂੰ ਸਿਰਫ਼ ਖਾਣ-ਪੀਣ ਤੇ ਪਹਿਣਨ ਵਿਚ ਮਸਤ ਰਹਿਣ ਵਾਲੇ ਸੱਭਿਆਚਾਰ ਵੱਲ ਜਾਣੇ-ਅਣਜਾਣੇ ਧੱਕਕੇ ਉਹਨਾਂ ਦੇ ਲਾਮਬੰਦ ਹੋਣ, ਪ੍ਰੋਗਰੈਸਿਵ ਹੋਣ, ਮਨੁੱਖੀ ਹੱਕਾਂ ਲਈ ਖੜ੍ਹਨ ਵਰਗੇ […]

ਬਲਜਿੰਦਰ ਸੰਘਾ- ਸਾਊਥ ਏਸ਼ੀਅਨ ਲੋਕ ਹੁਣ ਪਰਵਾਸ ਕਰਕੇ ਪੂਰੀ ਦੁਨੀਆਂ ਦੇ ਦੇਸ਼ਾਂ ਵਿਚ ਨਿਵਾਸ ਕਰ ਚੁੱਕੇ ਹਨ। ਪਰ ਜਿਵੇਂ-ਜਿਵੇਂ ਅਸੀਂ ਹੋਰ ਦੇਸਾਂ ਵਿਚ ਆਪਣੇ ਪੈਰ ਪੱਕੇ ਕਰਦੇ ਹਾਂ ਨਾਲ ਹੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਵੰਗਾਰਾਂ ਵੀ ਸਾਡੇ ਲਈ ਖੜ੍ਹੀਆਂ ਹੁੰਦੀਆਂ ਹਨ। ਕੈਲਗਰੀ ਵਿਚ ‘ਥਰਡ ਆਈ ਮੀਡੀਆ ਨੈਟਵਰਕ’ ਵੱਲੋਂ ਸਾਊਥ ਏਸ਼ੀਅਨ ਲੋਕਾਂ ਦੇ ਉਪਰੋਤਕ ਚੈਲਿੰਜਜ […]

12 ਅਪ੍ਰੈਲ ਨੂੰ ਹੋਣ ਵਾਲੇ ਸਿਲਵਰ ਜੁਬਲੀ ਸਮਾਗਮ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ  ਬਲਜਿੰਦਰ ਸੰਘਾ-ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਵਿਚ ਕਈ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਹੋਈ। ਜਿਸ ਵਿਚ ਮੁੱਖ ਤੌਰ ਤੇ ਤਿੰਨ ਬੁਲਾਰਿਆਂ ਤਰਲੋਚਨ ਦੂਹੜਾ, ਰਿਸ਼ੀ ਨਾਗਰ ਅਤੇ ਹਰਚਰਨ ਪਰਹਾਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਟੇਜ ਸੰਚਾਲਕ ਕਮਲਪ੍ਰੀਤ ਕੌਰ ਪੰਧੇਰ ਨੇ ਪਹਿਲੇ […]

ਸੁਖਵੀਰ ਗਰੇਵਾਲ ਕੈਲਗਰੀ :-ਹਾਕਸ ਫੀਲਡ ਹਾਕੀ ਅਕਾਦਮੀ ਦੀ ਕਮਾਨ ਖੇਡੀ ਜਾ ਰਹੀ ਗਰਮ ਰੁੱਤ ਦੀ ਹਾਕਸ ਫੀਲਡ ਹਾਕੀ ਲੀਗ ਦੇ ਇਸ ਵਾਰ ਦੇ ਮੈਚਾਂ ਵਿੱਚ ਹਾਕੀ ਦੀਆਂ ਨਵੀਂ ਉਮਰ  ਨੇ ਰੰਗ ਦਿਖਾਇਆ।ਜਸਟਿਨ ਮਾਨ ਅਤੇ ਸੁਖਕਰਨਪ੍ਰੀਤ ਸਿੰਘ ਬਰਾੜ ਨੇ ਆਪਣੇ ਤੋਂ ਵੱਡੀ ਉਮਰ ਦੇ ਖਿਡਾਰੀਆਂ ਨਾਲ਼ ਖੇਡਦਿਆਂ ਗੋਲ਼ ਦਾਗੇ। ਜੂਨੀਅਰ ਵਰਗ ਦੇ ਮੈਚਾਂ ਵਿਚ ਪੰਜਾਬ ਟਾਈਰਜ਼ […]

ਕੈਲਗਰੀ:ਸਮਾਜ ਸੇਵਾ ਵਿੱਚ ਉੱਘਾ ਨਾਂ ਕਮਾਉਣ ਵਾਲੇ ਕੈਲਗਰੀ ਦੇ ਡਾ. ਜੰਗ ਬਹਾਦਰ ਸਿੰਘ ਸਿੱਧੂ ਨੇ ਕੈਲਗਰੀ ਦੇ ਮੈਕਾਲ ਹਲਕੇ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ(ਪੀ.ਸੀ.) ਪਾਰਟੀ ਦੀ ਨਾਮਜ਼ਦਗੀ (ਨੌਮੀਨੇਸ਼ਨ)ਲਈ ਕਾਗਜ਼ ਭਰ ਕੇ ਚੋਣ ਲੜਨ ਦਾ ਬਕਾਇਦਾ ਐਲਾਨ ਕਰ ਦਿੱਤਾ ਹੈ।ਸ੍ਰੀ  ਸਿੱਧੂ ਨੇ  ਭਾਵੇਂ ਚੋਣ ਸਰਗਰਮੀਆਂ ਕਈ ਮਹੀਨੇ ਪਹਿਲਾਂ ਸ਼ੁਰੂ ਕਰ ਦਿੱਤੀਆਂ ਸਨ ਪਰ ਨਾਮਜ਼ਦਗੀ ਚੋਣ ਲਈ ਬਕਾਇਦਾ ਐਲਾਨ […]

ਬਲਜਿੰਦਰ ਸੰਘਾ – ਪੰਜਾਬੀ ਜਿਸ ਵੀ ਦੇਸ਼ ਵਿਚ ਗਏ ਹਨ ਉਹਨਾਂ ਨੇ ਆਪਣੀ ਮਿਹਨਤ ਦੇ ਬਲਬੂਤੇ ਹਰ ਚੰਗੇ ਖੇਤਰ ਵਿਚ ਆਪਣੀ ਪਛਾਣ ਬਣਾਉਣੀ ਸ਼ੁਰੂ ਕੀਤੀ ਤੇ ਫਿਰ ਨਿੱਗਰ ਹੋਂਦ ਸਥਾਪਤ ਕੀਤੀ। ਕੈਨੇਡਾ ਦੇ ਸ਼ਹਿਰ ਕੈਲਗਰੀ ਵਿਚ ਹੋਰ ਖੇਤਰਾਂ ਦੇ ਨਾਲ-ਨਾਲ ਪੰਜਾਬੀ ਮੀਡੀਆ ਵੀ ਦਿਨੋ-ਦਿਨ ਆਪਣੀ ਜੰਥੇਬੰਦਕ ਅਤੇ ਸਾਫ-ਸੁਥਰੀ ਹੋਂਦ ਬਣਾਉਣ ਵਿਚ ਕਾਮਯਾਬ ਹੋਇਆ ਹੈ। ਇਸ […]

ਸਤਿਕਾਰਤ ਮੰਤਰੀ ਵੱਲੋਂ ਭਵਿੱਖ ਵਿਚ ਕਲੱਬ ਨੂੰ ਆਪਣਾ ਖੇਡ ਮੈਦਾਨ ਲੈਣ ਵਿਚ ਮਦਦ ਲਈ ਸਹਿਯੋਗ ਦਾ ਭਰੋਸਾ   ਦਲਜੀਤ ਸਿੰਘ ਕਾਕਾ ਲੋਪੋਂ (ਕੈਲਗਰੀ) -ਅਲਬਰਟਾ ਦੇ ਮੰਤਰੀ ਮਨਮੀਤ ਸਿੰਘ ਭੁੱਲਰ ਨੇ ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਨੂੰ ਅਲਬਰਟਾ ਸਰਕਾਰ ਵਲੋਂ ਗਰਾਂਟ ਦਾ ਚੈੱਕ ਭੇਂਟ ਕੀਤਾ। ਇਸ ਮੌਕੇ ਉਹਨਾਂ ਕਲੱਬ ਦੀਆਂ ਬਾਕੀ ਮੰਗਾਂ ਨੂੰ ਬੜੇ ਧਿਆਨ ਨਾਲ਼ […]

ਜੰਗ ਬਹਾਦਰ ਸਿੰਘ ਸਿੱਧੂ,ਰੇਸ਼ਮ ਸਿੰਘ ਸਿੱਧੂ,ਪਰਭੂਸ਼ਨ ਸਿੰਘ ਸਿੱਧੂ, ਸਵਰਨ ਸਿੰਘ ਸਿੱਧੂ,ਹਰਕੰਵਲ ਸਿੰਘ ਬਰਾੜ ਨੇ ਟੀਮਾਂ ਸਪਾਂਸਰ ਕੀਤੀਆਂ ਸੁਖਵੀਰ ਗਰੇਵਾਲ ਕੈਲਗਰੀ (ਮਾਰਚ 30)-ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਦੀ ਕਮਾਨ ਹੇਠ ਗਰਮ ਰੁੱਤ ਦੀ ਹਾਕਸ ਪ੍ਰੀਮੀਅਰ ਫੀਲਡ ਹਾਕੀ ਲੀਗ ਇੱਥੋਂ ਦੇ ਜੈਨਸਿਸ ਸੈਂਟਰ ਵਿੱਚ ਸ਼ੁਰੂ ਹੋ ਗਈ। ਇਸ ਲੀਗ ਦੇ ਜੂਨੀਅਰ ਅਤੇ ਸੀਨੀਅਰ ਵਰਗ ਵਿੱਚ ਕੁੱਲ੍ਹ ਅੱਠ […]

ਸੁਖਪਾਲ ਪਰਮਾਰ ਕੈਲਗਰੀ- ਪੰਜਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਦਾ ਸਲਾਨਾ ਚੌਥਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਲਿਖ਼ਾਰੀ ਸਭਾ ਦਾ ਸਹਿਯੋਗ ਵਿਰਾਸਤ ਵੈਲਫੇਅਰ ਸੋਸਾਇਟੀ ਨੇ ਦਿੱਤਾ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਗਰੇਡ ਦੇ ਬੱਚਿਆਂ ਨੇ ਭਾਗ ਲਿਆ। ਕੈਲਗਰੀ ਦੇ ਪਰਿਵਾਰਾਂ ਦੀ ਭਰਵੀਂ ਹਾਜ਼ਰੀ ਵਿਚ ਬੱਚਿਆਂ ਨੇ ਇਸ ਮੁਕਾਬਲੇ ਵਿਚ ਬੜੇ […]

ਕੈਲਗਰੀ: ਸਿੱਖ ਵਿਰਸਾ ਮਾਸਿਕ ਮੈਗਜ਼ੀਨ ਜਿਥੇ ਹਰ ਮਹੀਨੇ ਦੇਸ਼-ਵਿਦੇਸ਼ ਦੇ ਨਾਮਵਰ ਲੇਖਕਾਂ ਦੀਆਂ ਵੱਖ-ਵੱਖ ਵਿਸ਼ਿਆਂ ਤੇ ਲਿਖੀਆਂ ਰਚਨਾਵਾਂ ਰਾਹੀਂ ਵਹਿਮਾਂ, ਭਰਮਾਂ, ਕਰਮਕਾਂਡਾਂ, ਪਾਖੰਡਾਂ ਆਦਿ ਪ੍ਰਤੀ ਚੇਤੰਨਤਾ ਪੈਦਾ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਿਹਾ ਹੈ। ਉਥੇ ਵੱਖ-ਵੱਖ ਮੌਕਿਆਂ ਤੇ ਨਾਮਵਰ ਸਿੱਖ ਵਿਦਵਾਨਾਂ ਨੂੰ ਕੈਲਗਰੀ ਵਿੱਚ ਸੱਦ ਕੇ ਸੈਮੀਨਾਰ ਕਰਵਾਏ ਜਾਂਦੇ ਰਹੇ ਹਨ। ਇਸੇ ਲੜੀ  ਵਿੱਚ ਆਉਂਦੀ 11 ਅਪਰੈਲ […]