Get Adobe Flash player

Archive for March, 2026

‘ਬਹਾਦਰ ਡਾਲਵੀ‘ ਪੁਰਸਕਾਰ ਫਿਲਮ ਕਲਾਕਾਰ ਮਨਿੰਦਰ ਮੋਗਾ ਨੂੰ ਦਿੱਤਾ ਗਿਆ। ਜੋਰਾਵਰ- ਨਾਮਵਰ ਬਾਲ ਸਾਹਿਤ ਲੇਖਕ ਸਵਰਗੀ ਬਹਾਦਰ ਡਾਲਵੀ ਜੀ ਦੀ ਯਾਦ ਵਿੱਚ ਸਾਹਿਤ ਸਮਾਗਮ ਮੋਗਾ(ਪੰਜਾਬ)ਵਿਖੇ ਓਹਨਾਂ ਦੇ ਸਪੁੱਤਰ ਫਿਲਮ ਨਿਰਦੇਸ਼ਕ ਨਵ ਡਾਲਵੀ ਵੱਲੋ ਕਰਵਾਇਆ ਗਿਆ।ਇਸ ਸਾਹਿਤਕ ਸਮਾਗਮ ਵਿੱਚ ‘ਬਹਾਦਰ ਡਾਲਵੀ ਯਾਦਗਾਰੀ ਪੁਰਸਕਾਰ’ ਪ੍ਰਸਿੱਧ ਪੰਜਾਬੀ ਫਿਲਮੀ ਕਲਾਕਾਰ ਮਨਿੰਦਰ ਮੋਗਾ ਨੂੰ ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਨਵ ਡਾਲਵੀ […]

ਗੁਰਚਰਨ ਕੌਰ ਥਿੰਦ-ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਮਾਰਚ ਮਹੀਨੇ ਦੀ ਇਕੱਤਰਤਾ ਜੈਨੇਸਿਜ਼ ਸੈਂਟਰ ਦੇ 105 ਡੀ ਕਮਰੇ ਵਿੱਚ, ਉਪ-ਪ੍ਰਧਾਨ ਗੁਰਦੀਸ਼ ਗਰੇਵਾਲ ਅਤੇ ਸਭਾ ਦੇ ਸੀਨੀਅਰ ਮੈਂਬਰ ਜੁਗਿੰਦਰ ਪੁਰਬਾ ਦੀ ਪ੍ਰਧਾਨਗੀ ਹੇਠ ਸੰਪਨ ਹੋਈ। ਅੱਜ ਦੀ ਮੀਟਿੰਗ ਦੀ ਕਾਰਵਾਈ ਕੋਆਰਡੀਨੇਟਰ ਗੁਰਚਰਨ ਥਿੰਦ ਨੇ ਅੱਠ ਮਾਰਚ ਨੂੰ ਲੰਘ ਚੁੱਕੇ ‘ਅੰਤਰ-ਰਾਸ਼ਟਰੀ ਔਰਤ ਦਿਵਸ’ ਬਾਰੇ ਗੱਲਬਾਤ ਨਾਲ ਸ਼ੁਰੂ ਕੀਤੀ। […]

ਦਵਿੰਦਰ ਮਲਹਾਂਸ- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਾਰਚ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿੱਚ ਹੋਈ ।ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਮੀਤ ਪ੍ਰਧਾਨ ਜੋਰਾਵਰ ਅਤੇ ਉੱਘੇ ਕਵੀ ਬਲਜਿੰਦਰ ਸੰਘਾ ਨੂੰ ਸੱਦਾ ਦਿੱਤਾ ।            ਸਭ ਤੋਂ ਪਹਿਲਾਂ ਸ਼ੋਕ ਮਤੇ ਸਾਂਝੇ ਕੀਤੇ ਗਏ ।ਪਿਛਲੇ ਦਿਨੀ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਸਰਪ੍ਰਸਤ ਬਾਈ ਅਵਤਾਰ ਗਿੱਲ […]