Get Adobe Flash player

ਕੈਲਗਰੀ ਲੇਖਕ ਸਭਾ ਦੀ ਜੁਲਾਈ ਮਹੀਨੇ ਦੀ ਮੀਟਿੰਗ ਵਿੱਚ 5 ਜੁਲਾਈ, 2025 ਸ਼ਨੀਵਾਰ ਨੂੰ ਕੋਸੋ ਹਾਲ ਵਿੱਚ ਪੰਜਾਬੀ ਦੀ ਸਥਾਪਿਤ ਲੇਖਕਾ ਗੁਰਚਰਨ ਕੌਰ ਥਿੰਦ ਦੀ ਨਵਪ੍ਰਕਾਸ਼ਿਤ ਪੁਸਤਕ ‘ਲਹਿੰਦੇ ਪੰਜਾਬ ’ਚ 14 ਦਿਨ’ ਲੋਕ ਅਰਪਣ ਕੀਤੀ ਗਈ। ਇਹ ਉਨ੍ਹਾਂ ਦੀ ਸੰਨ 2023 ਦੇ ਫਰਵਰੀ ਮਹੀਨੇ ਲਹਿੰਦੇ ਪੰਜਾਬ ਦੀ 14 ਦਿਨ ਦੀ ਯਾਤਰਾ ਦਾ ਸੁਚਿੱਤਰ ਸਫ਼ਰਨਾਮਾ ਹੈ। […]

ਹਰਚਰਨ ਪਰਹਾਰ : ਪ੍ਰੈਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ 14ਵਾਂ ਸੋਹਣ ਮਾਨ ਯਾਦਗਾਰੀ ਸਲਾਨਾ ਸਭਿਆਚਾਰਕ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਉਦਘਾਟਨ ਮੋਮਬੱਤੀਆਂ ਜਗਾ ਕੇ ਕਾਲਖਾਂ ਤੇ ਹਨੇਰਿਆਂ ਨੂੰ ਚੀਰ ਕੇ ਚਾਨਣ ਬੰਡਣ ਦਾ ਸੁਨੇਹਾ ਦਿੱਤਾ ਗਿਆ। ਉਦਘਾਟਨ ਦੀ ਰਸਮ ਪ੍ਰਧਾਨ ਬੀਬੀ ਜਸਵਿੰਦਰ ਕੌਰ ਮਾਨ, ਵਿੱਤ ਸਕੱਤਰ ਕਮਲਪ੍ਰੀਤ ਪੰਧੇਰ, ਗੋਪਾਲ ਕਉਂਕੇ, ਨਵਕਿਰਨ ਢੁੱਡੀਕੇ, ਕਮਲ ਸਿੱਧੂ, ਕੁਸਮ ਸ਼ਰਮਾਂ, […]

ਕੋਈ ਵੀ ਚੇਤਨ ਮਨੁੱਖ ਜਦੋਂ ਮਨੁੱਖ ਦੀ ਹੋਂਦ ਤੋਂ ਹੁਣ ਤੱਕ ਦਾ ਸਫਰ ਦੇਖਦਾ ਹੈ ਤਾਂ ਉਹ ਸਮੇਂ ਦੇ ਵੱਖ ਵੱਖ ਪੜਾਵਾਂ, ਦੇਸ਼ ਅਤੇ ਵਿਦੇਸ਼, ਵਿਸ਼ਵਾਸਾਂ ਅਤੇ ਅੰਧਵਿਸ਼ਵਾਸਾਂ, ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਪੱਖਾਂ ਤੋਂ ਪੜਚੋਲ ਕਰਦਾ ਹੈ। ‘ਮੌਜੂਦਾ ਸਮੇਂ ਦਾ ਸੱਚ’ਵੀ ਸਤਿਕਾਰਤ ਹਸਤੀ ਜਸਵੰਤ ਜ਼ੀਰਖ ਦੇ ਵੱਖ ਵੱਖ ਸਮੇਂ ਤੇ ਲਿਖੇ 19 ਲੇਖਾ ਦਾ ਸੰਗ੍ਰਹਿ […]

ਕੈਨੇਡਾ ਦੇ ਘਰਾਂ ਵਿਚ ਕਿਵੇਂ ਮੌਤਾਂ ਦਾ ਕਾਰਨ ਬਣਦੀ ਹੈ ਕਾਰਬਨ ਮੋਨੋਅਕਸਾਈਡ ਗੈਸ ! ਕਾਰਬਨ ਮੋਨੋਅਕਸਾਈਡ ਗੈਸ ਨੂੰ ਕਨੇਡਾ ਵਿਚ ਚੁੱਪ-ਚੁਪੀਤੇ ਮੌਤ ਦਾ ਕਾਲ (ਸਾਈਲੈਂਟ ਕਿੱਲਰ) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਾਈਲੈਂਟ ਹਾਰਟ ਅਟੈਕ ਜਿੰਨੀ ਹੀ ਖਤਰਨਾਕ ਹੈ। ਔਸਤਨ 300 ਕੀਮਤੀ ਮਨੁੱਖੀ ਜਾਨਾਂ ਹਰ ਸਾਲ ਇਸ ਗੈਸ ਨਾਲ ਹੁੰਦੀਆਂ ਹਨ। ਜੇਕਰ ਅਸੀਂ ਇਸ […]

ਨਾਰੀਵਾਦ ਵਿਚ ਔਰਤ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਹੋਰ ਰਾਹ ਪੈਦਾ ਕਰਦੀਆਂ ਕਵਿਤਾਵਾਂ ਦਾ ਸੰਗ੍ਰਹਿ ‘ਕੰਧਾਂ ਦੇ ਓਹਲੇ’ ਕਿਤਾਬ ਦਾ ਨਾਮ:  ‘ਕੰਧਾਂ ਦੇ ਓਹਲੇ’ ਲੇਖਿਕਾ : ਸੰਦੀਪ ਕੌਰ ‘ਰੂਹਵ’ ਪ੍ਰਕਾਸ਼ਕ : ਅਸੰਖ ਪਬਲੀਕੇਸ਼ਨ ਚਰਚਾ ਕਰਤਾ: ਬਲਜਿੰਦਰ ਸੰਘਾ              …………                                     ਇਸ ਕਿਤਾਬ ਦੀ ਚਰਚਾ ਲਈ ਲਿਖੇ ਇਸ ਲੇਖ ਦਾ ਇਹ ਵੀ ਟਾਈਟਲ ਰੱਖਿਆ ਜਾ ਸਕਦਾ […]

ਕੈਲਗਰੀ ਵੱਸਦੇ ਇਨਕਲਾਬੀ ਲੇਖਕ ਇਕਬਾਲ ਖਾਨ ਜੀ ਪਿਛਲੇ ਦਿਨੀ 29 ਫਰਵਰੀ 2024 ਨੂੰ ਕੁਝ ਦਿਨ ਬਿਮਾਰ ਰਹਿਣ ਪਿੱਛੋਂ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦਾ ਪਿਛਲਾ ਪਿੰਡ ਖਾਨਖਾਨਾ (ਬੰਗਾ ਬਲਾਕ, ਪੰਜਾਬ) ਸੀ। ਬਹੁਤੇ ਲੋਕ ਤੇ ਪਹਿਲਾ-ਪਹਿਲ ਜਦੋਂ ਸਾਲ 2001 ਵਿਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਨਾਲ ਜੁੜਿਆ ਤਾਂ ਮੈਂ ਵੀ ਉਹਨਾਂ ਦੇ ਖਾਨ ਤਖੱਲਸ ਨੂੰ ਗੋਤ […]

ਗੁਰਮੀਤ ਕੜਿਆਲਵੀ, ਬਹਾਦਰ ਡਾਲਵੀ ਐਵਾਰਡ ਨਾਲ ਸਨਮਾਨਿਤ।ਜਸਵੀਰ ਕਲਸੀ /ਜੋਰਾਵਰ ਸਿੰਘ ਮੋਗਾ/ਕੈਲਗਰੀ-ਬਹਾਦਰ ਡਾਲਵੀ ਪਰਿਵਾਰ ਵੱਲੋਂ ਗੁਰਮੀਤ ਕੜਿਆਲਵੀ ਨੂੰ ‘ਬਹਾਦਰ ਡਾਲਵੀ ਯਾਦਗਾਰੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਮਾਗਮ ਪੰਜਾਬੀ ਗਾਇਕ ਡਾਕਟਰ ਬਲਜੀਤ ਦੇ ਦਫ਼ਤਰ ਸ਼ਹਿਰ ਮੋਗਾ ਵਿਖੇ ਹੋਇਆ। ਪ੍ਰੋਗਰਾਮ ਦੀ ਸੰਚਾਲਨਾ ਪ੍ਰਸਿੱਧ ਭੰਗੜਾ ਕੋਚ ਤੇ ਐਕਟਰ ਮਨਿੰਦਰ ਮੋਗਾ ਨੇ ਆਰੰਭ ਕਰਵਾਈ। ਕਹਾਣੀਕਾਰ ਜਸਬੀਰ ਕਲਸੀ ਧਰਮਕੋਟ […]

ਵਾਈਟਹੌਰਨ ਕਮਿਊਨਟੀ ਹਾਲ ਵਿਚ 16 ਮਾਰਚ 2024 ਨੂੰ ਹੋਵੇਗਾ ਇਹ ਸਮਾਗਮ ਮੰਗਲ ਚੱਠਾ: ਪੰਜਾਬੀ ਲਿਖਾਰੀ ਸਭਾ ਕੈਲਗਰੀ, ਕਨੇਡਾ ਦੀ ਨਵੇਂ ਸਾਲ ਦੀ ਪਹਿਲੀ ਮਹੀਨਾਵਾਰ ਇਕੱਤਰਤਾ 20 ਜਨਵਰੀ 2024 ਦਿਨ ਸ਼ਨਿੱਚਰਵਾਰ ਨੂੰ ਕੌਸਲ ਆਫ ਸਿੱਖ ਆਰਗੇਨਾਈਜਸੇਨ ਦੇ ਹਾਲ ਵਿਚ ਹੋਈ ਠੀਕ ਦੋ ਵਜੇ ਹੋਈ। ਬਲਜਿੰਦਰ ਸੰਘਾ ਨੇ ਸਟੇਜ ਸੰਚਾਲਨ ਕਰਦਿਆਂ ਸਭਾ ਦੇ ਪ੍ਰਧਾਨ ਬਲਵੀਰ ਗੋਰਾ, ਕਵੀ […]

                                     ਸਰੀ ਬ੍ਰਿਟਿਸ਼ ਕੋਲੰਬੀਆਂ ਵੱਸਦੀ ਲੇਖਿਕਾ ਜਸਬੀਰ ਮਾਨ ਦੀ ਕਹਾਣੀਆਂ ਦੀ ਕਿਤਾਬ ‘ਸਾਜਨ ਕੀ ਬੇਟੀਆਂ’ ਵਿਚ ਉਹਨਾਂ ਦੀਆਂ ਕੁੱਲ 15 ਕਹਾਣੀਆਂ ਹਨ। ਲੇਖਕ ਦਾ ਮਨ ਵੱਧ ਸੰਵੇਦਨਸ਼ੀਲ ਹੋਣ ਕਰਕੇ ਕਿਸੇ ਦਾ ਦੁੱਖ ਦੇਖਕੇ ਉਸ ਪ੍ਰਤੀ ਚਾਹੇ ਵਕਤੀ ਪ੍ਰਤੀ ਕਿਰਿਆ ਆਮ ਨਾਲੋਂ ਘੱਟ ਕਰੇ ਪਰ ਇਸ ਨੂੰ ਆਪਣਾ ਦਰਦ ਸਮਝ ਕੇ ਦਿਲ ਵਿਚ ਵਸਾ ਲੈਂਦਾ ਹੈ। […]

           ਪਰਮਿੰਦਰ ਰਮਨ ਦਾ ਕਾਵਿ ਸੰਗ੍ਰਹਿ ਕੀਤਾ ਗਿਆ ਰਿਲੀਜ਼                  ਮੰਗਲ ਚੱਠਾ-ਪੰਜਾਬੀ ਲਿਖਾਰੀ ਸਭਾ ਦੀ ਮੀਟਿੰਗ 18 ਨਵੰਬਰ ਨੂੰ ਕੋਸੋ ਹਾਲ ਵਿੱਚ ਸਾਹਿਤ ਪ੍ਰੇਮੀਆਂ ਦੀ ਭਰਪੂਰ ਹਾਜ਼ਰੀ ਵਿੱਚ ਹੋਈ ।ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਜਨਰਲ ਸਕੱਤਰ ਮੰਗਲ ਚੱਠਾ ਨੇ ਪ੍ਰਧਾਨ ਬਲਵੀਰ […]