ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਵੱਲੋਂ ਰਿਸ਼ੀ ਨਾਗਰ ਨੂੰ ਉਹਨਾਂ ਦਾ ਚਿੱਤਰ ਭੇਂਟ ਸੁਖਪਾਲ ਪਰਮਾਰ ਕੈਲਗਰੀ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਸਾਲ 2015 ਦੀ ਪਲੇਠੀ ਮੀਟਿੰਗ ਕੋਸੋ ਦੇ ਹਾਲ ਵਿੱਚ 2 ਵਜੇ ਦਿਨ ਐਤਵਾਰ ਨੂੰ ਹੋਈ। ਸਭ ਤੋ ਪਹਿਲਾ ਸਭਾ ਦੇ ਸਕੱਤਰ ਸੁੱਖਪਾਲ ਪਰਮਾਰ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਅਤੇ ਨਵੇ ਸਾਲ ਦੀ ਵਧਾਈ ਦਿੱਤੀ ਅਤੇ […]
ਮਾ.ਭਜਨ ਸਿੰਘ ਕੈਲਗਰੀ- ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਵੱਖ-ਵੱਖ ਮੁੱਦਿਆਂ ਤੇ ਵਿਚਾਰ-ਚਰਚਾ ਕੋਸੋ ਹਾਲ ਵਿਚ ਕੀਤੀ ਗਈ। ਕੀ ਵਧ ਰਹੀ ਅਬਾਦੀ ਹੀ ਸਭ ਸਮੱਸਿਆਵਾਂ ਦਾ ਕਾਰਨ ਹੈ? ਵਿਸ਼ੇ ਤੇ ਕਮਲਪ੍ਰੀਤ ਕੌਰ ਪੰਧੇਰ ਨੇ ਬੋਲਦਿਆ ਕਿਹਾ ਕਿ ਅਬਾਦੀ ਨੂੰ ਸਭ ਸਮੱਸਿਆਵਾਂ ਦੀ ਜੜ੍ਹ ਦੱਸਣ ਵਾਲਾ ਸਭ ਤੋਂ ਪਹਿਲਾ ਸਿਧਾਂਤਕਾਰ ਮਾਲਥਸ ਸੀ ਜੋ ਕਿੱਤੇ ਵਜੋਂ ਪਾਦਰੀ ਸੀ। […]
ਮੇਪਲ ਪੰਜਾਬੀ ਮੀਡੀਆ ਬਿਉਰੋ- ਪ੍ਰਸਿੱਧ ਗਾਇਕ ਦਰਸ਼ਨ ਖੇਲਾ ਨੇ ਆਪਣੀ ਬੁਲੰਦ ਅਵਾਜ਼ ਨਾਲ ਪੰਜਾਬੀ ਗਾਇਕੀ ਵਿਚ ਵਿਸ਼ੇਸ਼ ਥਾਂ ਬਣਾਈ ਹੈ। ਜਿੱਥੇ ਹੁਣ ਤੱਕ ਉਹਨਾਂ ਹਰ ਵਰਗ ਲਈ ਗੀਤ ਗਾਏ ਹਨ ਉੱਥੇ ਹੀ ਉਹਨਾਂ ਦਾ ਸਿੰਗਲ ਟਰੈਕ ‘ਕੈਨੇਡਾ’ ਜਲਦੀ ਹੀ ਦੁਨੀਆਂ ਭਰ ਵਿਚ ਰੀਲੀਜ਼ ਕੀਤਾ ਜਾ ਰਿਹਾ ਹੈ। ਭਾਰਤ ਵਿਚ ਇਸ ਗੀਤ ਨੂੰ ‘ਵਿਰਸਾ ਪ੍ਰਮੋਸ਼ਨ’ ਵੱਲੋਂ […]
ਪਿਸ਼ਾਵਰ ਕਾਂਡ ਵਿੱਚ ਮਾਰੇ ਗਏ ਬੱਚਿਆਂ ਨੂੰ ਦਿੱਤੀ ਸ਼ਰਧਾਜਲੀ ਕੈਲਗਰੀ (ਸੁੱਖਪਾਲ ਪਰਮਾਰ) ਪੰਜਾਬੀ ਲਿਖ਼ਾਰੀ ਸਭਾ ਦਸੰਬਰ ਮਹੀਨੇ ਦੀ ਮੀਟਿੰਗ 21ਦਸੰਬਰ ਐਤਵਾਰ ਨੂੰ ਕੋਸੋ ਦੇ ਖਚਾ-ਖਚ ਭਰੇ ਹਾਲ ਵਿੱਚ ਹੋਈ। ਪੰਜਾਬੀ ਮਾਂ ਬੋਲੀ ਪ੍ਰਤੀ ਸੁਹਿਰਦਤਾ ਦਿਖਾਣ ਲਈ ਆਏ ਸਾਰੇ ਸਰੋਤਿਆਂ ਨੂੰ ਸਟੇਜ ਸਕੱਤਰ ਸੁੱਖਪਾਲ ਪਰਮਾਰ ਨੇ ਆਇਆਂ ਕਿਹਾ। ਮੀਟਿੰਗ ਵਿੱਚ ਪਿਸ਼ਾਵਰ (ਪਾਕਿਸਤਾਨ)ਵਿੱਚ ਮਾਰੇ ਨਿਰਦੋਸ਼ ਨੂੰ ਸ਼ਰਧਾਂਜਲੀ […]
ਸਮਾਜਿਕ ਸਬੰਧਾਂ ਦੀ ਪ੍ਰਪੱਕਤਾ ਦਾ ਮੁਦਈ ਹੋ ਨਿਬੜਿਆ ਇਹ ਉਪਰਾਲਾ ਬਲਜਿੰਦਰ ਸੰਘਾ- ਕੌਂਸਲ ਆਫ ਸਿੱਖ ਆਰਗੇਨਾਈਜੇਸ਼ਨ ਕੈਲਗਰੀ (ਕੋਸੋ) ਜਿੱਥੇ ਸਿੱਖ ਧਰਮ ਦੇ ਸਿਧਾਤਾਂ ਨੂੰ ਕੈਨੇਡਾ ਵਿਚ ਪ੍ਰਮੋਟ ਕਰਨ ਦਾ ਕੰਮ ਕਰਦੀ ਹੈ ਉੱਥੇ ਹੀ ਇਥੋਂ ਦੇ ਸਮਾਜਿਕ ਕੰਮਾਂ ਵਿਚ ਵੀ ਇਸਦਾ ਅਹਿਮ ਯੋਗਦਾਨ ਹੈ। ਇਸ ਸੰਸਥਾ ਦੇ ਹਾਲ ਵਿਚ ਹਰ ਹਫ਼ਤੇ ਸਾਹਿਤਕ ਅਤੇ ਹੋਰ ਸੰਸਥਾਵਾਂ […]
ਡੇਰਾਵਾਦ, ਮਨੁੱਖੀ ਅਧਿਕਾਰ, ਤੇਲ ਦੀਆਂ ਕੀਮਤਾਂ ਅਤੇ ਇਬੋਲਾ ਮੁੱਖ ਮੁੱਦੇ ਰਹੇ ਮਾ.ਭਜਨ ਕੈਲਗਰੀ- ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਵੱਲੋਂ ਜੈਨਸਸ ਸੈਂਟਰ ਨੌਰਥ ਈਸਟ ਕੈਲਗਰੀ ਵਿਚ ਸਮਾਜ ਦੇ ਭਖ਼ਦੇ ਮਸਲਿਆਂ ਦੇ ਸਬੰਧ ਵਿਚ ਵੱਖ-ਵੱਖ ਬੁਲਾਰਿਆਂ ਦੇ ਲੈਕਚਰ ਅਯੋਜਿਤ ਕੀਤੇ ਗਏ। ਮਨੁੱਖੀ ਅਧਿਕਾਰਾਂ ਦੇ ਹਨਨ ਬਾਰੇ ਹਰਚਰਨ ਸਿੰਘ ਪਰਹਾਰ ਮੁੱਖ ਸੰਪਾਦਕ (ਸਿੱਖ ਵਿਰਸਾ), ਡੇਰਾਵਾਦ ਤੋਂ ਸਮਾਜ ਨੂੰ ਖਤਰਾ […]
ਜੱਸ ਚਾਹਲ (ਕੈਲਗਰੀ) ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6 ਦਸੰਬਰ 2014 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (ਕੋਸੋ) ਦੇ ਹਾਲ ਵਿਚ ਹੋਈ। ਜਨਰਲ ਸਕੱਤਰ ਜੱਸ ਚਾਹਲ ਨੇ ਸ. ਬਲਜਿੰਦਰ ਸੰਘਾ, ਜਨਾਬ ਸਬ੍ਹਾ ਸ਼ੇਖ਼ ਅਤੇ ਡਾ. ਮਜ਼ਹਰ ਸਦੀਕੀ ਹੋਰਾਂ ਨੂੰ ਪ੍ਰਧਾਨਗੀ ਮੰਡਲ ਦੀ ਸ਼ੋਭਾ ਬਨਣ ਦੀ ਬੇਨਤੀ ਕੀਤੀ। ਉਪਰੰਤ ਸਟੇਜ ਸਕੱਤਰ ਦੀ ਜੁੱਮੇਵਾਰੀ […]
ਕੈਲਗਰੀ ਵਿਚ ਹੋਈ ਜਨਤਕ ਮੀਟਿੰਗ ਵਿਚ ਕਈ ਮੁੱਦਿਆ ਤੇ ਬੋਲੇ ਭਗਵੰਤ ਮਾਨ ਬਲਜਿੰਦਰ ਸੰਘਾ- ਕੈਲਗਰੀ (ਕੈਨੇਡਾ) ਵਿਚ ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਸ਼੍ਰੀ ਭਗਵੰਤ ਮਾਨ ਜੀ ਫਾਲਕਿਨਰਿੱਜ ਕਮਿਊਨਟੀ ਹਾਲ ਵਿਚ ਪਬਲਿਕ ਮੀਟਿੰਗ ਰਾਹੀ ਲੋਕਾਂ ਦੇ ਸਨਮੁੱਖ ਹੋਏ। ਉਹਨਾਂ ਪੰਜਾਬ ਤੋਂ ਲੈਂਕੇ ਪੂਰੇ ਭਾਰਤ ਵਿਚ ਫੈਲੇ ਭ੍ਰਿਸ਼ਟਾਚਾਰ ਬਾਰੇ, ਇੱਕ ਐਮ.ਪੀ. ਹੋਣ ਦੇ ਨਾਤੇ ਮਿਲਣ ਵਾਲੀਆਂ […]
ਹਰਚਰਨ ਸਿੰਘ ਪਰਹਾਰ ਨੇ ਪੜਿਆ ਆਪਣਾ ਖੋਜ ਭਰਪੂਰ ਪੇਪਰ ਮਾ. ਭਜਨ ਸਿੰਘ ਕੈਲਗਰੀ- ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਵੱਲੋਂ ਕੋਸੋ ਹਾਲ ਕੈਲਗਰੀ ਵਿਚ ‘ਧਰਮ ਅਤੇ ਸਾਇੰਸ’ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕੀਤਾ ਗਿਆ। ਇਸ ਵਿਸ਼ੇ ਸਬੰਧੀ ਕੈਲਗਰੀ ਤੋਂ ਨਿਕਲਦੇ ਪ੍ਰਸਿੱਧ ਮਹੀਨਾਵਾਰ ਮੈਗਜ਼ੀਨ ‘ਸਿੱਖ ਵਿਰਸਾ’ ਦੇ ਸੰਪਾਦਕ ਹਰਚਰਨ ਸਿੰਘ ਪਰਹਾਰ ਨੇ ਆਪਣੇ ਖੋਜ ਭਰਪੂਰ ਲੈਕਚਰ ਰਾਹੀਂ ਜਾਣਕਾਰੀ ਸਰੋਤਿਆਂ ਨਾਲ […]
ਪੁਸਤਕ ਦਾ ਨਾਮ- ਬੰਦ ਘਰਾਂ ਦੇ ਵਾਸੀ ਲੇਖਕ- ਹਰੀਪਾਲ ਪ੍ਰਕਾਸ਼ਕ- ਚੇਤਨਾ ਪ੍ਰਕਾਸ਼ਨ ਚਰਚਾ ਕਰਤਾ- ਬਲਜਿੰਦਰ ਸੰਘਾ ਇਸ ਕਾਵਿ-ਸੰਗ੍ਰਹਿ ਦੇ ਲੇਖਕ ਹਰੀਪਾਲ ਨੂੰ ਕੈਨੇਡਾ ਆਇਆ ਚਾਰ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਸਾਹਿਤਕ ਰੁਚੀਆ ਉਹ ਭਾਰਤ ਤੋਂ ਹੀ […]