Get Adobe Flash player

ਮਾਸਟਰ ਭਜਨ ਸਿੰਘ- ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵੱਲੋਂ ਦੋ ਦਿਨ ਦਾ ਸਲਾਨਾ ਪੁਸਤਕ ਮੇਲਾ 6 ਮਈ 2017 ਦਿਨ ਸ਼ਨਿੱਚਰਵਾਰ ਤੋਂ ਕੈਲਗਰੀ ਨਾਰਥ ਈਸਟ ਦੇ ਗਰੀਨ ਪਲਾਜਾ 4818 ਵਿਸਟਵਿੰਡਜ ਡਰਾਈਵ ਲਵਲੀ ਸਵੀਟਸ ਦੇ ਨਾਲ ਦੋਵੇਂ ਦਿਨ ਸ਼ਨਿੱਚਰਵਾਰ ਅਤੇ ਐਤਵਾਰ ਸਵੇਰ 10 ਵਜੇ ਤੋਂ ਸ਼ਾਮ 7 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਪੁਸਤਕ ਮੇਲੇ ਵਿਚ ਅਗਾਂਹਵਧੂ, […]

ਬਲਜਿੰਦਰ ਸੰਘਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਅਪਰੈਲ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿਚ ਸਭਾ ਦੇ ਪ੍ਰਧਾਨ ਤਰਲੋਚਨ ਸੈਂਹਿੰਭੀ, ਸਾਹਿਤ ਸਭਾ ਕੈਲਗਰੀ ਦੇ ਨੁਮਾਇੰਦੇ ਕੁਲਬੀਰ ਸਿੰਘ ਸ਼ੇਰਗਿੱਲ ਅਤੇ ਰਾਜਿੰਦਰ ਕੌਰ ਚੋਹਕਾ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾ ਸਭਾ ਦੇ ਜਨਰਲ ਸਕੱਤਰ ਬਲਵੀਰ ਗੋਰਾ ਨੇ ਹਾਜ਼ਰੀਨ ਨੂੰ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢਕੇ ਆਉਣ ਲਈ […]

ਕੈਲਗਰੀ:- ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਵਲੋਂ, ਮਾਂ ਬੋਲੀ ਪੰਜਾਬੀ ਦੀ ਜਾਣੀ ਪਛਾਣੀ ਲੇਖਿਕਾ, ਗੁਰਦੀਸ਼ ਕੌਰ ਗਰੇਵਾਲ ਦੀਆਂ ਨਵੀਆਂ ਛਪੀਆਂ ਦੋ ਪੁਸਤਕਾਂ, 23,2017 ਅਪ੍ਰੈਲ ਦਿਨ ਐਤਵਾਰ ਨੂੰ, ਬਾਅਦ ਦੁਪਹਿਰ 2 ਵਜੇ ਤੋਂ 5 ਵਜੇ ਤੱਕ- 503, 4774 ਵੈਸਟ ਵਿੰਡ ਡਰਾਈਵ ਨੌਰਥ ਈਸਟ (ਇੰਡੀਅਨ ਐਕਸ ਸਰਵਿਸਮੈਨ ਇੰਮੀਗਰੈਂਟ), ਵਿਖੇ ਰਲੀਜ਼ ਕੀਤੀਆਂ ਜਾਣਗੀਆਂ। ਇਹਨਾਂ ਵਿਚੋਂ ਇੱਕ ਪੁਸਤਕ ‘ਸਰਘੀ ਦਾ […]

ਬਲਜਿੰਦਰ ਸੰਘਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ, ਕੈਨੇਡਾ ਮਹੀਨਾਵਾਰ ਸਾਹਿਤਕ ਇਕੱਤਰਤਾਵਾਂ ਅਤੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ, ਸਾਹਿਤਕਾਰਾਂ ਦੇ ਸਨਾਮਨ ਦੇ ਸਲਾਨਾ ਸਮਾਗਮਾਂ ਤੋਂ ਇਲਾਵਾਂ ਵੱਖ-ਵੱਖ ਖੇਤਰਾਂ ਨਾਲ ਜੁੜੇ ਅਤੇ ਸਮਾਜ ਵਿਚ ਉਸਾਰੂ ਯੋਗਦਾਨ ਪਾਉਣ ਵਾਲੇ ਵਿਆਕਤੀਆਂ ਨਾਲ ਮਿਲਣੀਆਂ ਦਾ ਅਯੋਜਨ ਕਰਦੀ ਰਹਿੰਦੀ ਹੈ। ਇਸੇ ਕੜੀ ਤਹਿਤ ਪਿਛਲੇ ਦਿਨੀ ਕੈਨੇਡਾ ਆਏ ਸਤਿਕਾਰਯੋਗ ਪ੍ਰੋ.ਜਗਮੋਹਨ ਸਿੰਘ ਜੋ […]

ਕੈਲਗਰੀ (ਮਹਿੰਦਰਪਾਲ ਸਿੰਘ ਪਾਲ), ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਬੱਚਿਆਂ ਦੀ ਪੰਜਾਬੀ ਬੋਲੀ ਬੋਲਣ ਦੀ ਮੁਹਾਰਤ ਦਾ ਛੇਵਾਂ ਸਾਲਾਨਾ ਮੁਕਾਬਲਾ ਸਨਿੱਚਰਵਾਰ 25 ਮਾਰਚ 2017 ਨੂੰ ਤਰਲੋਚਨ ਸੈਹਿੰਬੀ ਦੀ ਪ੍ਰਧਾਨਗੀ ਹੇਠ ਹੋਇਆ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦਾ ਸਾਥ ਅਸਜਦ ਬੁਖ਼ਾਰੀ, ਜਸਵੰਤ ਸਿੰਘ ਗਿੱਲ ਅਤੇ ਹਰਲੀਨ ਕੌਰ ਗਰੇਵਾਲ ਨੇ ਦਿੱਤਾ। ਇਸ ਸਮਾਗਮ ਨੂੰ ਕੈਲਗਰੀ ਪੰਜਾਬੀ ਭਾਈਚਾਰੇ ਵੱਲੋਂ […]

ਕਾਮਾਗਾਟਾਮਾਰੂ ਬਾਰੇ ਕਿਤਾਬ ਵੀ ਲੋਕ ਅਰਪਣ ਕਰਨਗੇ ਮਾ.ਭਜਨ ਸਿੰਘ ਕੈਲਗਰੀ: ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਪਰਧਾਨ ਸੋਹਨ ਮਾਨ ਅਤੇ ਜਨਰਲ ਸਕੱਤਰ ਮਾ.ਭਜਨ ਸਿੰਘ ਨੇ ਇਕ ਪਰੈਸ ਬਿਆਨ ਰਾਹੀਂ ਦੱਸਿਆ ਕਿ ਪ੍ਰੋਫੈਸਰ ਜਗਮੋਹਨ ਸਿੰਘ ਜੋ ਸ਼ਹੀਦ ਭਗਤ ਸਿੰਘ ਦੇ ਭਾਣਜੇ ਹਨ, ਕੈਨੇਡਾ-ਅਮਰੀਕਾ ਵਿਚ ਪੁੱਜ ਰਹੇ ਹਨ। ਉਹ ਟੰਰਾਂਟੋ ਤੋਂ ਬਾਅਦ ਦੂਸਰੀ ਮੀਟਿੰਗ ਨੂੰ ਸੰਬੋਧਨ ਕਰਨ ਕੈਲਗਰੀ ਵਿਖੇ […]

ਗੁਰਚਰਨ ਥਿੰਦ -ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਫਰਵਰੀ ਮਹੀਨੇ ਦੀ ਮੀਟਿੰਗ ਮਿੱਤੀ 04.02.2017 ਨੂੰ ਜੈਨੇਸਿਜ਼ ਸੈਂਟਰ ਵਿਖੇ 1000 ਵਾਇਸਜ਼ ਦੇ 119 ਨੰਬਰ ਕਮਰਾ ਵਿੱਚ ਹੋਈ। ਕੈਲਗਰੀ ਇਮੀਗ੍ਰੈਂਟ ਵੁਮੇਨ ਐਸੋਸੀਏਸ਼ਨ (ਸੀਵਾ) ਤੋਂ ਵੰਦਨਾ ਸ਼ਰਮਾ ਅਤੇ ਸਮੀਨਾ ਉਚੇਚੇ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਸੀਵਾ ਦੁਆਰਾ ਔਰਤਾਂ ਲਈ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਜਾਣਕਾਰੀ ਦਿੱਤੀ। […]

ਕੈਲਗਰੀ (ਮਹਿੰਦਰਪਾਲ ਸਿੰਘ ਪਾਲ); ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜਨਵਰੀ ਮਹੀਨੇ ਦੀ ਮਾਸਿਕ ਇਕੱਤਰਤਾ 15 ਜਨਵਰੀ ਨੂੰ ਤਰਲੋਚਨ ਸਿੰਘ ਸੈਹਿੰਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਸਭਾ ਵੱਲੋਂ ਕਰਾਏ ਜਾ ਰਹੇ ਦੋ ਅਹਿਮ ਸਾਲਾਨਾ ਸਮਾਗਮਾਂ ਦੀਆਂ ਤਰੀਕਾਂ ਨਸ਼ਰ ਕੀਤੀਆਂ ਗਈਆਂ। ਹਰ ਸਾਲ ਦੀ ਤਰਾਂ ਬੱਚਿਆਂ ਦਾ ਪੰਜਾਬੀ […]

ਕੈਲਗਰੀ (ਮਹਿੰਦਰਪਾਲ ਸਿੰਘ ਪਾਲ); ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਦੀ ਮਾਸਿਕ ਇਕੱਤਰਤਾ 18 ਦਸੰਬਰ ਨੂੰ ਤਰਲੋਚਨ ਸਿੰਘ ਸੈਹਿੰਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿਚ ਮਾਸਟਰ ਜੀਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਸੰਧੂ ਵੀ ਸ਼ਾਮਿਲ ਹੋਏ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਬਲਬੀਰ ਗੋਰਾ ਦੁਆਰਾ ਲਿਖਿਆ ਹੋਇਆ ਗੀਤ ’ਅਸਲਾ’ […]

ਬਲਜਿੰਦਰ ਸੰਘਾ- ਇੱਕ ਸਦੀ ਪਹਿਲਾ ਵਰਤੇ ਕਾਮਾਗਾਟਾ ਮਾਰੂ ਦੁਖਾਂਤ ਜਿਸ ਵਿਚ ਭਾਰਤੀਆਂ ਦਾ ਸਮੁੰਦਰੀ ਜਹਾਜ਼ ਜਿਹਨਾਂ ਵਿਚ ਤਕਰੀਬਨ ਬਹੁਤੇ ਪੰਜਾਬੀ ਸਨ ਕੈਨੇਡਾ ਦੀਆਂ ਬੰਦਰਗਾਹਾਂ ਤੋਂ ਇੱਥੇ ਵੱਸਦੇ ਉਸ ਸਮੇਂ ਦੇ ਬਹੁਤ ਘੱਟ ਗਿਣਤੀ ਭਾਰਤੀਆਂ ਵੱਲੋਂ ਹਰ ਹੀਲਾ ਵਰਤਨ ਦੇ ਬਾਵਜੂਦ ਵਾਪਸ ਮੋੜ ਦਿੱਤਾ ਗਿਆ। ਜਿਸ ਲਈ ਪਾਰਲੀਮੈਂਟ ਵਿਚ ਮੁਆਫ਼ੀ ਮੰਗਣ ਲਈ ਭਾਰਤੀਆਂ ਅਤੇ ਹੋਰ ਨਸਲਵਾਦ […]