Get Adobe Flash player

ਕੈਲਗਰੀ (ਮਹਿੰਦਰਪਾਲ ਸਿੰਘ ਪਾਲ); ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਮਾਸਿਕ ਇਕੱਤਰਤਾ 16 ਤਰੀਕ ਨੂੰ ਤਰਲੋਚਨ ਸਿੰਘ ਸੈਹਿੰਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ  ਹੋਈ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦਾ ਸਾਥ ਰਵੀ ਪ੍ਰਕਾਸ਼ ਜਨਾਗਲ ਨੇ ਦਿੱਤਾ। ਮੀਟਿੰਗ ਦੀ ਸ਼ੁਰੂਆਤ ਵਿਚ ਗੁਰਬਚਨ ਬਰਾੜ ਨੇ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰ ਇਕਬਾਲ ਰਾਮੂਵਾਲੀਆ […]

ਸੁਖਵੀਰ ਗਰੇਵਾਲ ਕੈਲਗਰੀ:ਖਾਲਸਾ ਸਕੂਲ ਕੈਲਗਰੀ ਵਿੱਚ ਲਗਾਏ ਗਏ ਸੱਤ ਰੋਜ਼ਾ ਯੰਗਸਤਾਨ ਸਮਰ ਕੈਂਪ ਦੇ ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਵਾਰਡ ਨੰਬਰ-5 ਤੋਂ ਕੌਂਸਲਰ ਉਮੀਦਵਾਰ ਪਰੀਤ ਬੈਦਵਾਨ ਨੇ ਕਿਹਾ ਕਿ ਕੈਨੇਡਾ ਦੀ ਨਵੀਂ ਪੀੜੀ ਨੂੰ ਸਹੀ ਪਾਸੇ ਤੋਰਨ ਲਈ ਇਸ ਨੂੰ ਵਿਹਲੇ ਸਮੇਂ ਵਿੱਚ ਖੇਡਾਂ ਅਤੇ ਕਲਾਤਮਿਕ ਰੁਚੀਆਂ ਵੱਲ ਪ੍ਰੇਰਿਤ ਕਰਨ ਦੀ ਲੋੜ ਹੈ।ਉਹਨਾਂ ਕਿਹਾ ਕਿ […]

ਗੁਰਦੀਸ਼ ਕੌਰ ਗਰੇਵਾਲ-: ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ (ਰਜਿ.) ਚੰਡੀਗੜ੍ਹ ਦੀ ਕੈਨੇਡਾ ਬਰਾਂਚ ਵਲੋਂ, ਗੁਰਦੁਆਰਾ ਦਰਬਾਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ (ਨੇੜੇ ਸੁਪਰ ਸਟੋਰ), 3710 ਵੈਸਟਵਿੰਡਜ਼ ਡਰਾਈਵ, ਨੌਰਥ ਈਸਟ ਕੈਲਗਰੀ ਵਿਖੇ, ਸਮਰ ਕੈਂਪ 2017 ਦੀ ਲੜੀ ਤਹਿਤ- 21 ਜੁਲਾਈ ਤੋਂ 24 ਜੁਲਾਈ ਤੱਕ (ਸ਼ੁਕਰਵਾਰ ਤੋਂ ਸੋਮਵਾਰ), 4 ਰੋਜ਼ਾ ਰੋਗ ਨਿਵਾਰਣ ਕੈਂਪ ਲਾਇਆ ਜਾ ਰਿਹਾ […]

                    “ਰਹਿੰਦੇ ਬਣਕੇ ਭਾਈ–ਭਾਈ…ਵਿਚ ਕੈਨੇਡਾ, ਪੰਜਾਬੀਆਂ ਦੀ ਫੁੱਲ ਚੜ੍ਹਾਈ… ਵਿਚ ਕੈਨੇਡਾ ” ਬਲਜਿੰਦਰ ਸੰਘਾ- ਕੈਨੇਡਾ ਵਿਚ ਪੰਜਾਬੀਆਂ ਦੀ ਤਰੱਕੀ ਬਾਰੇ ਸੁਖਪਾਲ ਸਿੰਘ ਪਰਮਾਰ ਦੀ ਲਿਖ਼ੀ ਨਵੀਂ ਕਵੀਸ਼ਰੀ ਜੱਗ ਪੰਜਾਬੀ ਟੀ.ਵੀ.ਵੱਲੋਂ 7 ਜੁਲਾਈ ਨੂੰ ਰੀਲੀਜ਼ ਕੀਤੀ ਜਾਵੇਗੀ। ਜਿੱਥੇ ਪ੍ਰਸਿੱਧ ਕਵੀਸ਼ਰ ਭਾਈ ਮੱਖਣ ਸਿੰਘ ਮੁਸਾਫ਼ਿਰ ਅਤੇ ਸਾਥੀਆਂ ਨੇ ਇਸ ਕਵੀਸ਼ੀਰੀ […]

ਕੈਲਗਰੀ (ਮਹਿੰਦਰਪਾਲ ਸਿੰਘ ਪਾਲ); ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮਾਸਿਕ ਇਕੱਤਰਤਾ 18 ਤਰੀਕ ਨੂੰ ਤਰਲੋਚਨ ਸਿੰਘ ਸੈਹਿੰਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ  ਹੋਈ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦਾ ਨਾਲ ਹਰਨੇਕ ਬੱਧਣੀ ਅਤੇ ਮਹਿੰਦਰਪਾਲ ਸਿੰਘ ਪਾਲ ਵੀ ਸ਼ਾਮਿਲ ਹੋਏ। ਮੀਟਿੰਗ ਦੀ ਸ਼ੁਰੂਆਤ ਸਕੱਤਰ ਬਲਬੀਰ ਗੋਰਾ ਵੱਲੋਂ ਪੰਜਾਬੀ ਸਾਹਿਤ ਦੇ ਉੱਘੇ ਸਾਹਿਤਕਾਰਾਂ […]

ਸੁਖਵੀਰ ਸਿੰਘ ਗਰੇਵਾਲ ਕੈਲਗਰੀ:-ਫੀਲਡ ਹਾਕੀ ਅਲਬਰਟਾ ਵਲੋਂ 17 ਜੂਨ ਨੂੰ ਕੈਲਗਰੀ ਯੂਨੀਵਰਸਿਟੀ ਵਿੱਚ ਕੈਲਗਰੀ ਫੀਲਡ ਹਾਕੀ ਫੈਸਟੀਵਲ ਕਰਵਾਇਆ ਗਿਆ।ਇਸ ਵਿੱਚ ਅੰਡਰ-10, ਅੰਡਰ-12 ਅਤੇ ਅੰਡਰ-14ਵਰਗ ਦੇ ਮੈਚ ਕਰਵਾਏ ਗਏ। ਅੰਡਰ-10 ਉਮਰ ਵਰਗ ਵਿੱਚ ਸੱਤ,ਅੰਡਰ-12 ਉਮਰ ਵਰਗ ਵਿੱਚ ਨੌਂ ਅਤੇ ਅੰਡਰ-14 ਉਮਰ ਵਰਗ ਵਿੱਚ ਵੀ ਨੌਂ ਟੀਮਾਂ ਨੇ ਭਾਗ ਲਿਆ। ਹਾਕਸ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ ਵਿੱਚ […]

ਕੈਨੇਡਾ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਹੈ ਇਹ ਕਵੀਸ਼ਰੀ ਬਲਜਿੰਦਰ ਸੰਘਾ ਕੈਲਗਰੀ- ਮੰਗਲ ਸਿੰਘ ਚੱਠਾ ਨੇ ਕਵੀਸ਼ੀਰੀ ਦੀ ਵਿਧਾ ਵਿਚ ਨਵੀਂ ਪਿਰਤ ਪਾਈ ਹੈ ਉਸਦੀਆਂ ਲਿਖੀਆਂ ਹੁਣ ਤੱਕ ਦੀਆਂ ਕਵੀਸ਼ਰੀਆਂ ਜਿਹਨਾਂ ਵਿਚ ਰਾਜਨੀਤਕ, ਸਮਾਜਿਕ ਵਿਸ਼ੇ ਅਤੇ ਮਨੁੱਖੀ ਜੀਵਨ ਦੇ ਹਰ ਦੁਨਿਆਵੀਂ ਰੁਝੇਵੇਂ ਨੂੰ ਟੋਹਣ ਤੱਕ ਦੀ ਗੰਭੀਰ ਕੋਸ਼ਿਸ਼ ਸਰਲ ਭਾਸ਼ਾ ਵਿਚ ਕੀਤੀ ਗਈ ਹੈ। ‘ਸੈਰ […]

                                  ਸਮਾਂ ਹਮੇਸ਼ਾ ਆਪਣੀ ਚਾਲ ਚਲਦਾ ਰਹਿੰਦਾ ਹੈ, ਇਹ ਕਿਸੇ ਦੇ ਆਖਿਆ ਰੁਕਦਾ ਨਹੀਂ ਤੇ ਨਾ ਹੀ ਕਿਸੇ ਦੇ ਆਖਿਆ ਇਸਦੀ ਚਾਲਵਿਚ ਕੋਈ ਅੰਤਰ ਆਉਂਦਾ ਹੈ, ਸ਼ਾਇਦ ਇਸ ਕਰਕੇ ਹੀ ਆਖਿਆ ਜਾਂਦਾ ਹੈ ਕਿ ਇਹ ਸਭ ਤੋ ਬਲਵਾਨ ਹੈ, […]

ਸਿਮਰਤ ਕੌਰ ਸਿਵੀਆ ਨੂੰ ਐਮ.ਵੀ.ਪੀ. ਐਲਾਨਿਆ ਗਿਆ ਸੁਖਵੀਰ ਗਰੇਵਾਲ ਕੈਲਗਰੀ: ਕੈਲਗਰੀ ਯੂਨੀਵਰਸਿਟੀ ਦੇ ਐਸਟਰੋਟਰਫ ਖੇਡ ਮੈਦਾਨ ਅਲਬਰਟਾ ਫੀਲਡ ਹਾਕੀ ਵਲੋਂ ਸਟੇਟ ਪੱਧਰ ਦੀ ਅੰਤਰ ਕਲੱਬ ਫੀਲਡ ਹਾਕੀ ਚੈਂਪੀਅਨਸ਼ਿਪ  ਕਰਵਾਈ ਗਈ ਜਿਸ ਵਿੱਚ ਛੇ ਕਲੱਬਾਂ ਨੇ ਭਾਗ ਲਿਆ।ਗਰੀਨ ਐਂਡ ਗੋਲਡ ਫੀਲਡ ਹਾਕੀ ਕਲੱਬ ਨੇ ਸਾਰੀਆਂ ਟੀਮਾਂ ਨੂੰ ਪਛਾੜਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ।     ਗਰੀਨ […]

 ਕੁਲਬੀਰ ਕਲਸੀ ਚੰਡੀਗੜ੍ਹ, : ਨਾਰਦਰਨ ਇੰਡੀਆ ਇੰਸਟੀਟਿਊਟ ਆਫ ਫੈਸ਼ਨ ਟੈਕਨੋਲਾਜੀ (ਐਨਆਈਆਈਐਫਟੀ) ਮੋਹਾਲੀ ਦਾ ਸਲਾਨਾਂ ਡਿਜਾਇਨ ਕਲੈਕਸ਼ਨ ਫੈਸ਼ਨ ਸ਼ੋਅ ਅਨੁਕਮਾ ’17 ਟੈਗੋਰ ਥਿਏਟਰ ‘ਚ ਸੋਮਵਾਰ ਨੂੰ ਸੰਪੱਨ ਹੋਇਆ, ਜਿਸ ‘ਚ ਦੇਸ਼ ਦੀਆਂ 35 ਨਾਲੋਂ ਜ਼ਿਆਦਾ ਟਾਪ ਮਾਡਲਾਂ ਨੇ ਸੰਸਥਾਨ ਦੇ ਡਿਗਰੀ ਕੋਰਸ ਦੇ ਵਿਦਿਆਰਥੀਆਂ ਦੇ 53 ਖੂਬਸੂਰਤ ਕਲੈਕਸ਼ਨ ਸ਼ੋਅਕੇਸ ਕੀਤੇ। ਹਰ ਵਿਦਿਆਰਥੀ ਦੇ ਪੰਜ ਪੰਜ ਡਿਜਾਇਨ […]