Get Adobe Flash player

ਜੋਰਾਵਰ ਬਾਂਸਲ:– ਪੰਜਾਬੀ ਲਿਖਾਰੀ ਸਭਾ ਦੀ ਇਸ ਸਾਲ ਦੀ ਪਲੇਠੀ ਮੀਟਿੰਗ ਬਾਅਦ ਦੁਪਿਹਰ ਦੋ ਵਜੇ ਕੋਸੋ ਦੇ ਹਾਲ ਵਿੱਚ ਜਨਰਲ ਸਕੱਤਰ ਰਣਜੀਤ ਸਿੰਘ ਨੇ ਨਵੇਂ ਸਾਲ ਦੀਆਂ ਵਧਾਈਆ ਦੇ ਨਾਲ ਹਾਜ਼ਰੀਨ ਦੀਆਂ ਭਰਪੂਰ ਤਾੜ੍ਹੀਆਂ ਵਿੱਚ ਸ਼ੁਰੂ ਕੀਤੀ।ਤੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਬਲਜਿੰਦਰ ਸੰਘਾ ਦੇ ਨਾਲ ਸਟੇਟ ਅਵਾਰਡੀ (ਖੇਤੀਬਾੜੀ ਵਿਭਾਗ) ਸਰਦਾਰ ਸੰਪੂਰਨ ਸਿੰਘ ਚਾਨੀਆਂ […]

‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਅੱਠਵਾਂ ਸਮਾਗਮ 23 ਮਾਰਚ 2019 ਨੂੰ ਕਰਵਾਉਣ ਲਈ ਸਭਾ ਵਲੋਂ ਐਲਾਨ ਜੋਰਾਵਰ ਬਾਂਸਲ :- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਇਸ ਸਾਲ ਦੀ ਆਖਰੀ ਮੀਟਿੰਗ ਸ਼ੁਰੂ ਕਰਦਿਆ ਸਭਾ ਦੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਦੇ ਨਾਲ ਸਿਮਰ ਚੀਮਾ, ਸਾਬਕਾ ਪ੍ਰਧਾਨ […]

ਕੈਲਗਰੀ: ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 1 ਦਸੰਬਰ 2018, ਦਿਨ ਸਨਿਚਰਵਾਰ 2 ਵੱਜੇਕੋਸੋ ਦੇ ਹਾਲ ਵਿਚ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ,  ਡਾ.ਬਲਵਿੰਦਰ ਕੌਰ ਬਰਾੜ ਅਤੇਬੀਬੀ ਸੁਰਿੰਦਰ ਗੀਤ ਦੀ ਪ੍ਰਧਾਨਗੀ ਹੇਠ ਹੋਈ । ਸਭਾ ਦੇ ਜਨਰਲ ਸਕੱਤਰ ਸ: ਜਸਵੀਰ ਸਿੰਘ ਸਿਹੋਤਾ ਨੇ ਇਸਸਨਮਾਨ ਸਮਾਰੋਹ ਵਿਚ ਹਾਜਰ ਸਾਹਿਤ ਪ੍ਰੇਮੀਆਂ ਨੂੰ  ਜੀ ਆਇਆਂ ਆਖਣ ਤੋਂ ਬਾਦ […]

ਜੋਰਾਵਰ ਬਾਂਸਲ :-  ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਨਵੰਬਰ ਮਹੀਨੇ ਦੀ ਮੀਟਿੰਗ ਦਾ ਆਗਾਜ਼ ਕਰਦਿਆ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਦੇ ਨਾਲ-ਨਾਲ ਦਿਲਾਵਰ ਸਿੰਘ ਸਮਰਾ , ਨਾਮਵਰ ਸ਼ਾਇਰਾ ਸੁਰਿੰਦਰ ਗੀਤ ਤੇ ਸਭਾ ਦੇ ਮੀਤ ਪ੍ਰਧਾਨ ਤੇ ਕਹਾਣੀਕਾਰ ਦਵਿੰਦਰ ਮਲਹਾਂਸ ਨੂੰ ਸੱਦਾ ਦਿੱਤਾ। ਸ਼ੌਕ ਮਤੇ ਸਾਂਝੇ […]

ਜੋਰਾਵਰ ਬਾਂਸਲ :-  ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਨਵੰਬਰ ਮਹੀਨੇ ਦੀ ਮੀਟਿੰਗ ਦਾ ਆਗਾਜ਼ ਕਰਦਿਆ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਦੇ ਨਾਲ-ਨਾਲ ਦਿਲਾਵਰ ਸਿੰਘ ਸਮਰਾ , ਨਾਮਵਰ ਸ਼ਾਇਰਾ ਸੁਰਿੰਦਰ ਗੀਤ ਤੇ ਸਭਾ ਦੇ ਮੀਤ ਪ੍ਰਧਾਨ ਤੇ ਕਹਾਣੀਕਾਰ ਦਵਿੰਦਰ ਮਲਹਾਂਸ ਨੂੰ ਸੱਦਾ ਦਿੱਤਾ। ਸ਼ੌਕ ਮਤੇ ਸਾਂਝੇ […]

ਪੰਜਾਬੀ ਸਾਹਿਤ ਸਭਾ ਦੀ ਨਵੰਬਰ ਮਹੀਨੇ ਦੀ ਇਕੱਤਰਤਾ ਗਿਆਰਾਂ ਨਵੰਬਰ ਦਿਨ ਐਤਵਾਰ ਬਾਦ ਦੁਪਹਿਰ ਦੋ ਵਜੇ ਕੋਸੋ ਹਾਲ ਵਿਚ ਸੁਰਿੰਦਰ ਗੀਤ , ਲਿਖਾਰੀ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਅਤੇ ਭਾਰਤ ਤੋਂ ਆਏ ਵਿਸ਼ੇਸ਼ ਮਹਿਮਾਨ ਸ੍ਰੀ ਰਾਜਿੰਦਰ ਪੁੰਜ਼ ਦੀ ਅਗਵਾਈ ਵਿੱਚ ਹੋਈ ।  ਮੌਸਮ ਦੀ ਖਰਾਬੀ ਕਾਰਣ ਘੱਟ ਹਾਜਰੀ ਦੇ ਬਾਵਜੂਦ ਵੀ ਬੜੇ ਭਖਵੇਂ ਵਿਸ਼ਿਆਂ ਤੇ […]

ਗੁਰਦੀਸ਼ ਕੌਰ ਗਰੇਵਾਲ ਨੇ ਉੱਘੀ ਹਸਤੀ ਜਨਮੇਜਾ ਸਿੰਘ ਜੌਹਲ ਵੱਲੋਂ ਤਿਆਰ ਕੀਤੀ ‘ਰੰਗਲੀ ਪੰਜਾਬੀ ਸਲੇਟ’ ਸਭਾ ਨੂੰ ਭੇਂਟ ਕੀਤੀ। ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਕੈਲਗਰੀ, ਕੈਨੇਡਾ ਦੀ ਮਾਸਿਕ ਇਕੱਤਰਤਾ 21 ਅਕਤੂਬਰ ਨੂੰ ਬਾਅਦ ਦੁਪਹਿਰ ਦੋ ਵਜੇ ਕੋਸੋ ਦੇ ਹਾਲ ਵਿੱਚ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ  ਦੀ ਹਾਜ਼ਰੀ ਵਿੱਚ ਸ਼ੁਰੂ ਹੋਈ। ਇਕੱਤਰਤਾ ਦਾ ਆਗਾਜ਼ ਕਰਦਿਆਂ  ਜਨਰਲ ਸਕੱਤਰ […]

ਮੇਪਲ ਪੰਜਾਬੀ ਮੀਡੀਆ : ਇੰਡੀਅਨ ਐਕਸ ਸਰਵਿਸ ਇੰਮੀਗਰਾਂਟ ਐਸੋਸੀਏਸ਼ਨ ਵੱਲੋਂ ਦਿਵਾਲੀ ਸਮਾਗਮ ਅਕਤੂਬਰ 13 ਨੂੰ ਆਪਣੇ ਹਾਲ ਵਿਚ ਐਸੋਸੀਏਸ਼ਨ ਦੇ ਮੈਬਰਾਂ ਅਤੇ ਪਰਿਵਾਰਾਂ ਦੀ ਭਰਵੀਂ ਹਾਜ਼ਰੀ ਵਿਚ ਮਨਾਇਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਬਲਕਾਰ ਸਿੰਘ ਸੰਧੂ ਅਨੁਸਾਰ ਇਹ ਸਮਾਗਮ ਇਸ ਕਰਕੇ ਦਿਵਾਲੀ ਦੀ ਅਸਲ ਤਰੀਕ ਤੋਂ ਪਹਿਲਾ ਕੀਤਾ ਗਿਆ ਕਿਉਂਕਿ ਸੰਸਥਾ ਦੇ ਬਹੁਤੇ ਮੈਂਬਰ ਅਕਤੂਬਰ ਮਹੀਨੇ […]

‘ਅਸੀਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ’ ਦਾ ਸੰਦੇਸ਼ ਦਿੰਦਾ ਹੋਇਆ ਨਾਟਕ ਸਮਾਗਮ ਸਮਾਪਤ ਸਮਾਜ ਵਿੱਚ ਪਾਖੰਡ ਤੇ ਅੰਧ ਵਿਸ਼ਵਾਸ਼ ਫੈਲਾ ਰਹੇ ਜੋਤਸ਼ੀਆਂ, ਤਾਂਤਰਿਕਾਂ, ਪੀਰਾਂ, ਬਾਬਿਆਂ ਵਿਚੋਂ ਕੋਈ 1 ਲੱਖ ਦਾ ਇਨਾਮ ਜਿੱਤਣ ਨਾ ਪਹੁੰਚਿਆ ਨਾਟਕ ਸਮਾਗਮ ਦੇਖਣ ਲਈ ਭਾਰੀ ਗਿਣਤੀ ਵਿੱਚ ਦਰਸ਼ਕ ਪਹੁੰਚੇ, ਬਹੁਤ ਸਾਰੇ ਦਰਸ਼ਕਾਂ ਨੂੰ ਸਾਈਡਾਂ ਤੇ ਖੜ ਕੇ ਜਾਂ ਪੌੜੀਆਂ ਵਿੱਚ ਬੈਠ ਕੇ ਪ੍ਰੋਗਰਾਮ ਦੇਖਣਾ ਪਿਆ ਮਾ.ਭਜਨ :ਪ੍ਰੌਗੈਰਸਿਵ ਕਲਚਰ […]

ਗੁਰਚਰਨ ਥਿੰਦ :- ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਪੰਦਰਾਂ ਸਤੰਬਰ ਨੂੰ ਹਮੇਸ਼ਾਂ ਵਾਂਗ 1000-ਵਾਇਸਜ਼ ਵਿੱਚ ਮੈਂਬਰਾਂ ਦੀ ਭਰਵੀਂ ਹਾਜ਼ਰੀ ਵਿੱਚ ਸੰਪਨ ਹੋਈ। ਅੱਜ ਦੀ ਮੀਟਿੰਗ ਸਭਾ ਦੇ ਘਰੇਲੂ ਹਿੰਸਾ ਨਾਲ ਸਬੰਧਤ ਪ੍ਰਾਜੈਕਟ ‘ਪੀੜ੍ਹੀ ਪਾੜ੍ਹਾ ਪੂਰਨਾ’ਦੀ ਅਗਲੇਰੀ ਕੜੀ ਸੀ। ਇਸ ਵਿੱਚ ਵਿਸ਼ੇਸ਼ ਸੱਦੇ ਤੇ ਪਹੁੰਚੇ ਕਮਿਊਨਟੀ ਲੀਡਰ ਰਾਜਦੀਪ ਸਿੰਘ ਧਾਲੀਵਾਲ ਨੇ ਅਜੋਕੇ ਸਮੇਂ ਵਿੱਚ […]