ਮੇਪਲ ਪੰਜਾਬੀ ਮੀਡੀਆ ਬਿਓਰੋ- ਬਲਵੀਰ ਗੋਰਾ ਇੱਕ ਕਿਤਾਬ ਦਾ ਲੇਖਕ ਹੈ। ਉਹ ਰੂੜੀਵਾਦੀ ਵਿਚਾਰਾਂ ਦਾ ਧਾਰਨੀ ਨਹੀਂ, ਬਲਕਿ ਸਮਾਜ ਵਿਚ ਬਦਲਆ ਚਹੁੰਦਾ ਹੈ। ਜੇਕਰ ਉਹ ਬਦਲਾਅ ਬਿਨਾਂ ਛੜੱਪੇ ਮਾਰੇ ਤੇ ਸਹੀ ਮਿਹਨਤ ਨਾਲ ਤਰੱਕੀ ਕਰਕੇ ਆਵੇ। ਉਹ ਇਸੇ ਸਮਾਜਿਕ ਤਾਣੇ-ਬਾਣੇ ਬਾਰੇ ਵਧੀਆ ਗੀਤ ਲਿਖਦਾ ਤੇ ਗਾਉਂਦਾ ਰਹਿੰਦਾ ਹੈ। ਪਰ ਇਸ ਮੰਡੀ ਦੇ ਜ਼ਮਾਨੇ ਵਿਚ ਹਰ […]
ਬੀ.ਸੀ. ਨਿਵਾਸੀ ਅਗਾਂਹਵਧੂ ਵਿਚਾਰਾਂ ਦੀ ਧਾਰਨੀ ਉੱਘੀ ਨਾਟਕਕਾਰ ਅਤੇ ਲੇਖਿਕਾ ਪਰਮਿੰਦਰ ਕੌਰ ਸਵੈਚ ਨੂੰ ਦਿੱਤਾ ਜਾਵੇਗਾ ਸਭਾ ਦਾ 20ਵਾਂ ਪੁਰਸਕਾਰ 20ਵਾਂ ਸਲਾਨਾ ਸਮਾਗਮ 31 ਅਗਸਤ 2019 ਨੂੰ ਕੈਲਗਰੀ ਵਿਚ ਹੋਵੇਗਾ ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਈ ਮਹੀਨੇ ਦੀ ਮੀਟਿੰਗ ਸ਼ੁਰੂ ਕਰਦਿਆ ਜਨਰਲ ਸਕੱਤਰ ਰਣਜੀਤ ਸਿੰਘ ਨੇ ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਵਿੱਚ ਪ੍ਰਧਾਨ […]
ਮੇਪਲ ਪੰਜਾਬੀ ਮੀਡੀਆ:- 5 ਮਈ, 2019 ਨੂੰ ਜੈਨੇਸਿਜ਼ ਸੈਂਟਰ ਵਿੱਚ ਮੰਨੀ ਪ੍ਰਮੰਨੀ ਸੰਸਥਾ ਸ਼ਬਦ-ਸਾਂਝ, ਕੈਲਗਰੀ ਵਲੋਂ ਗੁਰਚਰਨ ਕੌਰ ਥਿੰਦ ਦਾ ਚੌਥਾ ਕਹਾਣੀ ਸੰਗ੍ਰਹਿ ‘ਕਨੇਡੀਅਨ ਕੂੰਜਾਂ’ ਸਾਹਿਤ ਪ੍ਰੇਮੀਆਂ ਦੇ ਭਰਵੇਂ ਇੱਕਠ ਵਿੱਚ ਰੀਲੀਜ਼ ਕੀਤਾ ਗਿਆ। ਕਿਤਾਬ ਸਬੰਧੀ ਡਾ: ਲਖਵੀਰ ਸਿੰਘ ਰਿਆੜ ਅਤੇ ਸਭਾ ਦੇ ਪ੍ਰਧਾਨ ਡਾ: ਬਲਵਿੰਦਰ ਬਰਾੜ ਵਲੋਂ ਪੇਪਰ ਪੜ੍ਹੇ ਗਏ ਅਤੇ ਬਹੁਤ ਵਿਸਤਾਰਤ ਤੇ […]
ਮੇਪਲ ਪੰਜਾਬੀ ਮੀਡੀਆ- ਉੱਘੀ ਲੇਖਿਕਾ ਗੁਰਚਰਨ ਕੌਰ ਥਿੰਦ ਦਾ ਨਵਾਂ ਕਹਾਣੀ ਸੰਗ੍ਰਹਿ ‘ਕਨੇਡੀਅਨ ਕੂੰਜਾਂ’ 5 ਮਈ ਦਿਨ ਐਤਵਾਰ ਨੂੰ ਕੈਲਗਰੀ, ਕਨੇਡਾ ਦੇ ਜੈਨਸਿਸ ਸੈਂਟਰ ਦੇ ਕਮਰਾ ਨੰਬਰ 105 ਵਿਚ ਸਵੇਰ ਦੇ ਦਸ ਵਜੇ ਤੋਂ ਸਾਢੇ ਬਾਰਾਂ ਵਜੇ ਤੱਕ ਉਲੀਕੇ ਸਮਾਗਮ ਵਿਚ ਲੋਕ ਅਰਪਣ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਲੇਖਿਕਾ ਤਿੰਨ ਕਹਾਣੀ ਸੰਗ੍ਰਹਿ, ਤਿੰਨ […]
ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਇਕੱਤਰਤਾ 21 ਅਪ੍ਰੈਲ ਦਿਨ ਐਤਵਾਰ ਬਾਅਦ ਦੁਪਿਹਰ 2ਵਜੇ ਕੋਸੋ ਦੇ ਹਾਲ ਵਿੱਚ ਸ਼ੁਰੂ ਹੋਈ। ਸਭਾ ਦੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ, ਸੁਰਿੰਦਰ ਚੀਮਾ, ਨਰਿੰਦਰ ਢਿੱਲੋਂ ਤੇ ਸਾਬਕਾ ਪ੍ਰਧਾਨ ਤਰਲੋਚਨ ਸੈਂਭੀ ਨੂੰ ਸੱਦਾ ਦਿੱਤਾ। ਇਸ ਤੋਂ […]
ਹਰਚਰਨ ਪ੍ਰਹਾਰ ਕੈਲਗਰੀ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ‘ਅਦਾਰਾ ਸਿੱਖ ਵਿਰਸਾ’ ਤੇ ‘ਅਦਾਰਾ ਸਰੋਕਾਰਾਂ ਦੀ ਆਵਾਜ’ ਦੇ ਸਹਿਯੋਗ ਨਾਲ ਜ਼ਲਿਆਂਵਾਲਾ ਬਾਗ ਕਾਂਡ ਦੀ 100 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਇੱਕ ਪ੍ਰਭਾਵਾਸ਼ਾਲੀ ਸੈਮੀਨਾਰ ਕੋਸੋ ਹਾਲ ਵਿੱਚ ਕਰਵਾਇਆ ਗਿਆ।ਸਮਾਗਮ ਦਾ ਮੰਚ ਸੰਚਾਲਨ ਮਾਸਟਰ ਭਜਨ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਸਿੱਖ ਵਿਰਸਾ ਦੇ ਮੁੱਖ ਸੰਪਾਦਕ ਹਰਚਰਨ […]
ਗੁਰਦੀਪ ਕੌਰ ਪਰਹਾਰ ਬਣੀ ਕੈਨੇਡਾ ਦੇ ਕਿਸੇ ਪੰਜਾਬੀ ਮੀਡੀਆ ਕਲੱਬ ਦੀ ਪਹਿਲੀ ਔਰਤ ਪ੍ਰਧਾਨ ਮੇਪਲ ਪੰਜਾਬੀ ਮੀਡੀਆ :- ਪਿਛਲੇ ਦਿਨੀ ਪੰਜਾਬੀ ਮੀਡੀਆ ਕਲੱਬ ਕੈਲਗਰੀ, ਕੈਨੇਡਾ ਦੀ ਦੋ ਸਾਲਾ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ। ਸਾਲ 2019-2020 ਲਈ ਪੰਜਾਬੀ ਮੀਡੀਆ ਕਲੱਬ ਦੀ ਪ੍ਰਧਾਨ ਇਕ ਔਰਤ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਕਮੇਟੀ ਦੀ ਸਲੈਕਸ਼ […]
ਮਾਸਟਰ ਭਜਨ ਕੈਲਗਰੀ- ਸ਼ਹੀਦ ਭਗਤ ਸਿੰਘ ਲਾਇਬਰੇਰੀ ਵੱਲੋਂ ਕੈਲਗਰੀ ਵਿੱਚ ਪੁਸਤਕ ਮੇਲਾ ਪਿਛਲੇ ਲੱਗਭੱਗ ਅੱਠ ਸਾਲ ਤੋਂ ਲਗਾਤਾਰ ਲਗਾਇਆ ਜਾਂਦਾ ਹੈ। ਸਾਲ 2019 ਦਾ ਪਹਿਲਾ ਪੁਸਤਕ ਮੇਲਾ ਮਿਤੀ 30 ਮਾਰਚ 2019 ਤੋਂ 31 ਮਾਰਚ ਤੱਕ (ਸ਼ਨਿੱਚਰਵਾਰ ਅਤੇ ਐਤਵਾਰ) ਦੋ ਦਿਨ 10 ਵਜੇ ਸਵੇਰ ਤੋਂ ਸ਼ਾਮ ਦੇ 7 ਵਜੇ ਤੱਕ ਗਰੀਨ ਪਲਾਜਾ 4818 ਵੈਸਟਵਿਡਸ ਡਰਾਈਵ ਨਾਰਥ-ਈਸਟ […]
ਜੋਰਾਵਰ ਬਾਂਸਲ:– ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਹਰ ਸਾਲ ਕਰਵਾਇਆ ਜਾਂਦਾਂ ‘ਬੱਚਿਆ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਬਾਅਦ ਦੁਪਿਹਰ ਇੱਕ ਵਜੇ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਦਰਸ਼ਕਾਂ ਦੇ ਭਾਰੀ ਇੱਕਠ ਨਾਲ ਸ਼ੁਰੂ ਹੋਇਆ। ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਰਿਵਾਰ ਬੱਚਿਆ ਸਮੇਤ ਕੈਲਗਰੀ ਹੀ ਨਹੀਂ ਬਲਕਿ ਐਡਮਿੰਟਨ ਤੇ ਹੋਰ ਦੂਰ ਦੇ ਇਲਾਕਿਆ ਤੋਂ ਹੁੰਮਹੁੰਮਾ […]
ਪੰਜਾਬੀ ਲਿਖਾਰੀ ਸਭਾ ਨੇ ਮਾਂ ਬੋਲੀ ਦੀ ਸੇਵਾ ਦੇ 20ਸਾਲ ਪੂਰੇ ਕੀਤੇ। ਜੋਰਾਵਰ ਬਾਂਸਲ:-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਫਰਵਰੀ ਮਹੀਨੇ ਦੀ ਮੀਟਿੰਗ ਜੋਰਦਾਰ ਸਰਦੀ ਦੇ ਬਾਵਜੂਦ ਦਰਸ਼ਕਾਂ ਦੀ ਭਰਪੂਰ ਹਾਜ਼ਰੀ ਵਿੱਚ ਬਾਅਦ ਦੁਪਿਹਰ ਦੋ ਵਜੇ ਕੋਸੋ ਦੇ ਹਾਲ ਵਿੱਚ ਸ਼ੁਰੂ ਹੋਈ। ਸਭਾ ਦੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਲਈ ਪ੍ਰਧਾਨ […]