Get Adobe Flash player

ਗੁਰਦੀਸ਼ ਕੌਰ ਗਰੇਵਾਲ ਨੇ ਉੱਘੀ ਹਸਤੀ ਜਨਮੇਜਾ ਸਿੰਘ ਜੌਹਲ ਵੱਲੋਂ ਤਿਆਰ ਕੀਤੀ ‘ਰੰਗਲੀ ਪੰਜਾਬੀ ਸਲੇਟ’ ਸਭਾ ਨੂੰ ਭੇਂਟ ਕੀਤੀ। ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਕੈਲਗਰੀ, ਕੈਨੇਡਾ ਦੀ ਮਾਸਿਕ ਇਕੱਤਰਤਾ 21 ਅਕਤੂਬਰ ਨੂੰ ਬਾਅਦ ਦੁਪਹਿਰ ਦੋ ਵਜੇ ਕੋਸੋ ਦੇ ਹਾਲ ਵਿੱਚ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ  ਦੀ ਹਾਜ਼ਰੀ ਵਿੱਚ ਸ਼ੁਰੂ ਹੋਈ। ਇਕੱਤਰਤਾ ਦਾ ਆਗਾਜ਼ ਕਰਦਿਆਂ  ਜਨਰਲ ਸਕੱਤਰ […]

ਮੇਪਲ ਪੰਜਾਬੀ ਮੀਡੀਆ : ਇੰਡੀਅਨ ਐਕਸ ਸਰਵਿਸ ਇੰਮੀਗਰਾਂਟ ਐਸੋਸੀਏਸ਼ਨ ਵੱਲੋਂ ਦਿਵਾਲੀ ਸਮਾਗਮ ਅਕਤੂਬਰ 13 ਨੂੰ ਆਪਣੇ ਹਾਲ ਵਿਚ ਐਸੋਸੀਏਸ਼ਨ ਦੇ ਮੈਬਰਾਂ ਅਤੇ ਪਰਿਵਾਰਾਂ ਦੀ ਭਰਵੀਂ ਹਾਜ਼ਰੀ ਵਿਚ ਮਨਾਇਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਬਲਕਾਰ ਸਿੰਘ ਸੰਧੂ ਅਨੁਸਾਰ ਇਹ ਸਮਾਗਮ ਇਸ ਕਰਕੇ ਦਿਵਾਲੀ ਦੀ ਅਸਲ ਤਰੀਕ ਤੋਂ ਪਹਿਲਾ ਕੀਤਾ ਗਿਆ ਕਿਉਂਕਿ ਸੰਸਥਾ ਦੇ ਬਹੁਤੇ ਮੈਂਬਰ ਅਕਤੂਬਰ ਮਹੀਨੇ […]

‘ਅਸੀਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ’ ਦਾ ਸੰਦੇਸ਼ ਦਿੰਦਾ ਹੋਇਆ ਨਾਟਕ ਸਮਾਗਮ ਸਮਾਪਤ ਸਮਾਜ ਵਿੱਚ ਪਾਖੰਡ ਤੇ ਅੰਧ ਵਿਸ਼ਵਾਸ਼ ਫੈਲਾ ਰਹੇ ਜੋਤਸ਼ੀਆਂ, ਤਾਂਤਰਿਕਾਂ, ਪੀਰਾਂ, ਬਾਬਿਆਂ ਵਿਚੋਂ ਕੋਈ 1 ਲੱਖ ਦਾ ਇਨਾਮ ਜਿੱਤਣ ਨਾ ਪਹੁੰਚਿਆ ਨਾਟਕ ਸਮਾਗਮ ਦੇਖਣ ਲਈ ਭਾਰੀ ਗਿਣਤੀ ਵਿੱਚ ਦਰਸ਼ਕ ਪਹੁੰਚੇ, ਬਹੁਤ ਸਾਰੇ ਦਰਸ਼ਕਾਂ ਨੂੰ ਸਾਈਡਾਂ ਤੇ ਖੜ ਕੇ ਜਾਂ ਪੌੜੀਆਂ ਵਿੱਚ ਬੈਠ ਕੇ ਪ੍ਰੋਗਰਾਮ ਦੇਖਣਾ ਪਿਆ ਮਾ.ਭਜਨ :ਪ੍ਰੌਗੈਰਸਿਵ ਕਲਚਰ […]

ਗੁਰਚਰਨ ਥਿੰਦ :- ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਪੰਦਰਾਂ ਸਤੰਬਰ ਨੂੰ ਹਮੇਸ਼ਾਂ ਵਾਂਗ 1000-ਵਾਇਸਜ਼ ਵਿੱਚ ਮੈਂਬਰਾਂ ਦੀ ਭਰਵੀਂ ਹਾਜ਼ਰੀ ਵਿੱਚ ਸੰਪਨ ਹੋਈ। ਅੱਜ ਦੀ ਮੀਟਿੰਗ ਸਭਾ ਦੇ ਘਰੇਲੂ ਹਿੰਸਾ ਨਾਲ ਸਬੰਧਤ ਪ੍ਰਾਜੈਕਟ ‘ਪੀੜ੍ਹੀ ਪਾੜ੍ਹਾ ਪੂਰਨਾ’ਦੀ ਅਗਲੇਰੀ ਕੜੀ ਸੀ। ਇਸ ਵਿੱਚ ਵਿਸ਼ੇਸ਼ ਸੱਦੇ ਤੇ ਪਹੁੰਚੇ ਕਮਿਊਨਟੀ ਲੀਡਰ ਰਾਜਦੀਪ ਸਿੰਘ ਧਾਲੀਵਾਲ ਨੇ ਅਜੋਕੇ ਸਮੇਂ ਵਿੱਚ […]

ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਦੀ ਸਤੰਬਰ ਮਹੀਨੇ ਦੀ ਮੀਟਿੰਗ ਸ਼ੁਰੂ ਕਰਦਿਆ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਬਲਜਿੰਦਰ ਸੰਘਾ ਦੇ ਨਾਲ ਜਗਦੇਵ ਸਿੰਘ ਸਿੱਧੂ, ਗੁਰਮੀਤ ਕੌਰ ਸਰਪਾਲ ਤੇ ਬਲਬੀਰ ਗੋਰਾ ਨੂੰ ਹਾਜਰੀਨ ਦੀਆਂ ਤਾੜ੍ਹੀਆ ਵਿੱਚ ਸੱਦਾ ਦਿੱਤਾ। ਸ਼ੋਕ ਮਤੇ ਸਾਂਝੇ ਕਰਦਿਆ ਭਾਵਪੂਰਨ ਸ਼ਬਦਾਂ ਵਿੱਚ ਬਿਆਨ ਕੀਤਾ ਕੇ ਪਿਛਲੇ ਦਿਨੀ […]

ਇਸ ਸਾਲ ਦਾ ਟਾਈਟਲ ਹੈ ‘ਮੇਲਾ ਮੇਲਣਾਂ ਦਾ ‘ਅਤੇ ਸਿਰਫ਼ ਔਰਤਾਂ ਲਈ ਹੋਵੇਗਾ ਇਹ ਮੇਲਾ -ਬਲਵੀਰ ਗੋਰਾ ਮੇਪਲ ਪੰਜਾਬੀ ਮੀਡੀਆ- ਕੁਲਾਰ ਪ੍ਰੋਡਕਸ਼ਨਜ਼ ਵੱਲੋਂ 5ਵਾਂ ਮੇਲਾ ਕੈਲਗਰੀ ਸ਼ਹਿਰ ਵਿਚ 23 ਸਤੰਬਰ 2018 ਨੂੰ ਹੋਣ ਜਾ ਰਿਹਾ ਹੈ ਜਿਸ ਬਾਰੇ ਗੱਲ ਕਰਦਿਆਂ ਮੇਲੇ ਦੇ ਮੁੱਖ ਪ੍ਰਬੰਧਕ ਬਲਵੀਰ ਗੋਰਾ ਅਤੇ ਸਟੇਜ ਸੰਚਾਲਕਾ ਮੈਡਮ ਕੁਲਵਿੰਦਰ ਕੁੱਕੀ ਨੇ ਦੱਸਿਆ ਕਿ […]

ਜੋਰਾਵਰ ਸਿੰਘ ਬਾਂਸਲ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਰੂੜ੍ਹੀਵਾਦੀ ਰੀਤਾਂ ਵਿਚ ਤਬਦੀਲੀ ਪਸੰਦ ਲੇਖਕਾ ਅਤੇ ਸਮਾਜਿਕ ਸਮੱਸਿਆਵਾਂ ਅਤੇ ਮਨੁੱਖੀ ਰਿਸ਼ਤਿਆਂ ਦੀਆਂ ਪਰਤਾਂ ਨੂੰ ਫਰੋਲਣ ਵਾਲੀ ਗੰਭੀਰ ਕਵਿੱਤਰੀ ਦਲਵੀਰ ਕੌਰ ਵੁਲਵਰਹੈਂਪਟਨ (ਯੂ.ਕੇ.) ਨਾਲ ਵਿਸ਼ੇਸ਼ ਸਾਹਿਤਕ ਮਿਲਣੀ ਦਾ ਆਯੋਜਨ ਕੈਲਗਰੀ ਦੇ ਇੰਡੀਆ ਪੈਲੇਸ ਰੈਸਟੋਰੈਂਟ ਤੇ ਕੀਤਾ ਗਿਆ। ਲੇਖਿਕਾ ਨੇ ਆਪਣੇ ਜੀਵਨ ਅਤੇ ਲੇਖਣੀ ਦੇ ਮਾਣਮੱਤੇ ਸਫ਼ਰ ਬਾਰੇ […]

ਮੇਪਲ ਪੰਜਾਬੀ ਮੀਡੀਆ:- ਤੀਆਂ ਦੇ ਤਿਉਹਾਰ ਤੇ ਸਾਉਣ ਦੇ ਮਹੀਨੇ ਪਹਿਲੀ ਵਾਰ ਮਿਸਟਰ ਰਾਓ ਅਤੇ ਪੀ. ਟੀ. ਸੀ. ਪੰਜਾਬੀ ਲੈਕੇ ਆਏ ਹਨ 20 ਨਾਮਵਰ ਗਾਇਕਾਂ ਦੀ ਗਾਇਕੀ ਦਾ ਜਾਦੂ ਜੋ ਕਿ 22 ਅਗਸਤ ਨੂੰ ਵਿਸ਼ਵ ਭਰ ਵਿਚ ਰੀਲੀਜ਼ ਕੀਤਾ ਜਾ ਰਿਹਾ ਹੈ।ਇਸ ਪਰੋਜੈਕਟ ਦਾ ਸੰਗੀਤ ਮਿਸਟਰ ਵਾਓ ਨੇ ਤਿਆਰ ਕੀਤਾ ਹੈ।ਵੀਡੀਓ ਅਮਰਿੰਦਰ ਗੋਰਾਇਆ ਵੱਲੋਂ ਕੀਤੀ […]

ਲੇਖਿਕਾ ਅਤੇ  ਰੰਗਕਰਮੀ ਬਖ਼ਸ਼ ਸੰਘਾ ਦਾ ਸਨਮਾਨ ਕੀਤਾ ਗਿਆ। ਪਰਮਿੰਦਰ ਰਮਨ  ਦਾ ਕਾਵਿ ਸੰਗ੍ਰਹਿ ਲੋਕ ਅਰਪਣ ਕੀਤਾ ਗਿਆ। ਜੋਰਾਵਰ ਬਾਂਸਲ :- ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 19ਵਾਂ ਸਾਲਾਨਾ ਸਮਾਗਮ 18ਅਗਸਤ ਦਿਨ ਸ਼ਨੀਵਾਰ ਬਾਅਦ ਦੁਪਿਹਰ ਇੱਕ ਵਜੇ ਖੂਬਸੂਰਤ ਮੌਸਮ ਤੇ ਦਰਸ਼ਕਾਂ ਨਾਲ ਖਚਾਖਚ ਭਰੇ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਸ਼ੁਰੂ ਹੋਇਆ। ਸਭਾ ਦੇ ਜਨਰਲ ਸਕੱਤਰ ਰਣਜੀਤ ਸਿੰਘ […]

ਸੁਖਵੀਰ ਗਰੇਵਾਲ ਕੈਲਗਰੀ:-ਯੰਗਸਿਤਾਨ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਸੱਤ ਰੋਜ਼ਾ ਸਮਰ ਕੈਂਪ ਜੈਨਸਿਸ ਸੈਂਟਰ ਵਿੱਚ ਲਗਾਇਆ ਗਿਆ ਜਿਸ ਵਿੱਚ 120ਦੇ ਕਰੀਬ ਬੱਚਿਆਂ ਅਤੇ 20 ਵਲੰਟੀਅਰਾਂ ਨੇ ਭਾਗ ਲਿਆ।ਕੈਂਪ ਵਿੱਚ ਮੈਡੀਟੇਸ਼ਨ,ਆਰਟ-ਕਰਾਫਟ,ਭੰਗੜਾ ,ਸਪੋਰਟਸ,ਜਾਦੂਗਰ ਸ਼ੋਅ ਤੇ ਜਾਗਰੂਕਤਾ ਭਾਸ਼ਣਾਂ ਤੋਂ ਇਲਾਵਾ ਹੋਰ ਕਈ ਗਤੀਵਿਧੀਆਂ ਕਰਵਾਈਆਂ ਗਈਆਂ। ਮੈਡੀਟੇਸ਼ਨ:ਰੋਜ਼ਾਨਾ ਕੈਂਪ ਦੀ ਪਹਿਲੀ ਕਲਾਸ ਮੈਡੀਟੇਸ਼ਨ  ਹਰਚਰਨ ਸਿੰਘ ਪਰਹਾਰ(ਸਿੱਖ ਵਿਰਸਾ) ਦੀ ਅਗਵਾਈ […]