ਮੇਪਲ ਪੰਜਾਬੀ ਮੀਡੀਆ : ਕੈਲਗਰੀ ਵਿਚ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਕੈਲਗਰੀ ਇਕਾਈ ਵੱਲੋਂ ਸਲਾਨਾ ਤਰਕਸ਼ੀਲ ਨਾਟਕ ਮੇਲਾ ਕਰਵਾਇਆ ਗਿਆ। ਪ੍ਰਬੰਧਕਾਂ ਅਨੁਸਾਰ ਇਸ ਮੇਲੇ ਦਾ ਉਦੇਸ਼ ਹਮੇਸ਼ਾਂ ਵਾਂਗ ਸਮਾਜ ਨੂੰ ਵਹਿਮਾਂ-ਭਰਮਾਂ ਵਿਚੋ ਕੱਢਣਾ,ਨਰੋਆ ਕਰਨਾ, ਤਰਕਸੀਲ ਸੋਚ ਦਾ ਧਾਰਨੀ ਬਣਾਉਣਾ ਹੈ। ਲੋਕਾਂ ਵੱਲੋਂ ਆਪਣੇ ਅਜੋਕੇ ਮਾੜੇ ਹਲਾਤਾਂ ਨੂੰ ਪਿਛਲੇ ਜਨਮਾਂ ਦੇ ਮਾੜੇ ਕਰਮਾਂ ਨਾਲ ਜੋੜ ਲਿਆ ਜਾਂਦਾ […]