Get Adobe Flash player

Archive for May, 2026

ਦਵਿੰਦਰ ਮਲਹਾਂਸ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਈ (2026) ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿਖੇ ਪ੍ਰਧਾਨ ਰਣਜੀਤ ਸਿੰਘ ਅਤੇ ਗਿੱਲ ਸੁਖਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ।           ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਸ਼ੋਕ ਮਤੇ ਸਾਂਝੇ ਕੀਤੇ ।ਉੱਘੇ ਸਾਹਿਤਕਾਰ ਸੁਰਜੀਤ ਸਿੰਘ ਪੰਛੀ ਅਤੇ ਮਸ਼ਹੂਰ ਗੀਤਕਾਰ ਚੰਨ ਗੁਰਾਂਇਆਂ ਵਾਲੇ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਪ੍ਰਗਟਾਉਂਦੇ ਹੋਏ […]

ਇਸ ਕਿਤਾਬ ਵਿਚ ਵੱਖ ਵੱਖ ਵਿਸ਼ਿਆਂ ਦੀਆਂ ‘ਵਾਇਰਲ ਗਰਲ’ ਤੋਂ ਲੈਕੇ ‘ਅੱਗ ਦੀ ਲਾਟ’ ਤੱਕ 9 ਕਹਾਣੀਆਂ ਹਨ। ਕਾਹਣੀਕਾਰ ਨੇ ਇਹਨਾਂ ਕਹਾਣੀਆਂ ਵਿਚ ਪੰਜਾਬੀ ਸਮਾਜ ਦੇ ਵਾਸਤਿਆਂ ਨਾਲ ਸਬੰਧਤ ਕਾਰਾ-ਵਿਕਾਰਾਂ ਨੂੰ ਅੱਜ ਦੇ ਸਮੇਂ ਦੇ ਪਾਤਰਾਂ ਰਾਹੀਂ ਸਮਾਜ ਦੇ ਸਾਹਮਣੇ ਰੱਖਿਆ ਹੈ। ਬੇਸ਼ਕ ਇਹ ਸਭ ਸਰੋਕਾਰ ਸਦੀਆਂ ਤੋਂ ਹਨ ਅਤੇ ਬਦਲਦੇ ਸਮੇਂ ਨਾਲ ਆਪਣਾ ਥੋੜਾ-ਬਹੁਤਾ […]

15ਵਾਂ ਨਾਟਕ ਮੇਲਾ ਸ਼ਨੀਵਾਰ6 ਜੂਨ2026 ਨੂੰ ਹੋਵੇਗਾ! ਹਰਚਰਨ ਸਿੰਘ ਪਰਹਾਰ ਕੈਲਗਰੀ: 10 ਮਈ 2026 ਦਿਨ ਐਤਵਾਰ ਨੂੰ ਮਾਸਟਰ ਭਜਨ ਸਿੰਘ ਅਤੇ ਸਹਿਯੋਗੀਆਂ ਵਲੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਪਹਿਲਾ ਇੱਕ ਰੋਜ਼ਾ ਪੁਸਤਕ ਮੇਲਾ ਡਾ. ਭੁੱਲਰ ਵਾਲ਼ੇ ਗਰੀਨ ਪਲਾਜ਼ਾ ਵਿੱਚ ਲਗਾਇਆ ਗਿਆ। ਪੁਸਤਕ ਮੇਲੇ ਦਾ ਉਦਘਾਟਨ ਜੰਗਸਤਾਨ ਸਪੋਰਟਸ ਐਂਡ ਕਲਚਰਲ […]