Get Adobe Flash player

Archive for May, 2016

       ਸਮਾਂ ਹਮੇਸ਼ਾ ਆਪਣੀ ਚਾਲ ਚਲਦਾ ਰਹਿੰਦਾ ਹੈ, ਇਹ ਕਿਸੇ ਦੇ ਆਖਿਆ ਰੁਕਦਾ ਨਹੀਂ ਤੇ ਨਾ ਹੀ ਕਿਸੇ ਦੇ ਆਖਿਆ ਇਸਦੀ ਚਾਲ ਵਿਚ ਕੋਈ ਅੰਤਰ ਆਉਂਦਾ ਹੈ, ਸ਼ਾਇਦ ਇਸ ਕਰਕੇ ਹੀ ਆਖਿਆ ਜਾਂਦਾ ਹੈ ਕਿ ਇਹ ਸਭ ਤੋ ਬਲਵਾਨ ਹੈ, ਇਹ ਆਪਣੀ ਬੁੱਕਲ ਵਿਚ ਅਨੇਕਾਂ ਤਰ੍ਹਾਂ ਦੀਆ ਮਿੱਠੀਆਂ-ਕੌੜੀਆਂ ਯਾਦਾਂ ਛੁਪਾ ਲੈਂਦਾ ਹੈ ਜੋ […]

ਹਾਕੀ ਉਲੰਪੀਅਨ ਅਮਰ ਸਿੰਘ ਮਾਂਗਟ ਨੂੰ ਮਨਮੀਤ ਸਿੰਘ ਭੁੱਲਰ ਸਨਮਾਨ, ਇਕੱਠ ਦੇ ਪਿਛਲੇ ਰਿਕਾਰਡ ਤੋੜੇ  ਸੁਖਵੀਰ ਗਰੇਵਾਲ ਕੈਲਗਰੀ : ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਦੀ ਮੇਜ਼ਬਾਨੀ ਹੇਠ 19ਵਾਂ ਹਾਕਸ ਫੀਲਡ ਹਾਕੀ ਟੂਰਨਾਮੈਂਟ ਇਸ ਵਾਰ 20 ਮਈ ਤੋਂ 22 ਮਈ ਤੱਕ ਜੈਨਸਿਸ ਸੈਂਟਰ ਵਿੱਚ ਕਰਵਾਇਆ ਗਿਆ।ਇਸ ਟੂਰਨਾਮੈਂਟ ਵਿੱਚ ਫੀਲਡ ਹਾਕੀ ਤੋਂ ਇਲਾਵਾ ਰੱਸਾ-ਕਸ਼ੀ ਅਤੇ  ਤਾਂਸ਼(ਸੀਪ) ਦੇ […]

ਕੈਲਗਰੀ (ਮਹਿੰਦਰਪਾਲ ਸਿੰਘ ਪਾਲ)- ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ 21 ਮਈ 2016 ਨੂੰ ਸ਼ਾਨਦਾਰ ਸਲਾਨਾ ਸਮਾਗਮ ਵਿਚ ਲੇਖਕ ਮੇਜਰ ਮਾਂਗਟ ਦਾ ਉਹਨਾਂ ਦੀ ਪੰਜਾਬੀ ਸਾਹਿਤ ਜਗਤ ਨੂੰ ਵਡਮੁੱਲੀ ਦੇਣ ਲਈ ” ਇਕਬਾਲ ਅਰਪਨ ਯਾਦਗਾਰੀ ਪੁਰਸਕਾਰ “ ਨਾਲ ਸਨਮਾਨ ਕੀਤਾ ਗਿਆ। ਇਸ ਤਰਾਂ ਮੇਜਰ ਮਾਂਗਟ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਮਾਣ ਮੱਤੇ ਇਤਹਾਸ ਵਿਚ ਇਸ ਪੁਰਸਕਾਰ […]

ਸੁਖਵੀਰ ਗਰੇਵਾਲ ਕੈਲਗਰੀ – ਮਨਮੀਤ ਸਿੰਘ ਭੁੱਲਰ ਨੂੰ ਸਮਰਪਿਤ ਤਿੰਨ ਰੋਜ਼ਾ 19ਵਾਂ ਹਾਕਸ ਫੀਲਡ ਹਾਕੀ ਟੂਰਨਾਮੈਂਟ ਅੱਜ ਕੈਲਗਰੀ ਦੇ ਜੈਨਸਿਸ ਸੈਂਟਰ ਵਿੱਚ ਸ਼ੁਰੂ ਹੋ ਗਿਆ। ਪਹਿਲੇ ਦਿਨ ਖੇਡੇ ਗਏ ਮੈਚਾਂ ਦੌਰਾਨ ਕੈਲਗਰੀ ਦੀਆਂ ਟੀਮਾਂ ਨੇ ਆਪਣ ਸਾਰੇ ਲੀਗ ਮੈਚ ਜਿੱਤ ਲਏ।       ਪਹਿਲੇ ਦਿਨ ਦੀ ਖਾਸੀਅਤ ਨੰਨ੍ਹੇ ਖਿਡਾਰੀਆਂ ਦੀ ਸ਼ਮੂਲੀਅਤ ਰਹੀ।ਇਸ ਟੂਰਨਾਮੈਂਟ ਵਿੱਚ […]

ਉੱਨੀ ਸੋ ਚੌਦਾ ਨੂੰ ਧੱਕਾ ਭਾਰਤੀਆਂ ਨਾਲ ਹੋਇਆ, ਸੀ ਦਰ ਤੋਂ ਮੋੜ ਦਿੱਤੇ ਜੋਰਾਂ ਨਾਲ ਸੀ ਬੂਹਾ ਢੋਇਆ, ਬਲਜਿੰਦਰ ਸੰਘਾ- ਗੀਤਕਾਰ ਸੁਖਪਾਲ ਪਰਮਾਰ ਦਾ ਲਿਖਿਆ ਅਤੇ ਪ੍ਰਸਿੱਧ ਲੋਕ ਗਾਇਕ ਦਰਸ਼ਨ ਖੇਲਾ ਦਾ ਗਾਇਆ ਇਹ ਗੀਤ ਇੱਕ ਸਦੀ ਪਹਿਲਾ 1914 ਨੂੰ ਵਰਤੇ ਕਾਮਾਗਾਟਮਾਰੂ ਦੁਖਾਂਤ ਦੀ ਮੁਆਫ਼ੀ ਦੇ ਅਧਾਰਿਤ ਹੈ। ਕਾਮਾਗਾਟਾਮਾਰੂ ਦੁਖਾਂਤ ਇੱਕ ਸਦੀ ਪਹਿਲਾ ਵਰਤਿਆ ਸੀ […]

ਹਾਕੀ ਉਲੰਪੀਅਨ ਅਮਰ ਸਿੰਘ ਮਾਂਗਟ ਨੂੰ ਮਨਮੀਤ ਸਿੰਘ ਭੁੱਲਰ ਸਨਮਾਨ , ਲੱਕੀ ਡਰਾਅ ਲਈ ਭਾਰੀ ਉਤਸ਼ਾਹ ਸੁਖਵੀਰ ਗਰੇਵਾਲ ਕੈਲਗਰੀ:-ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਦੀ ਮੇਜ਼ਬਾਨੀ ਹੇਠ ਹੋਣ ਵਾਲ਼ੇ 19ਵੇਂ ਹਾਕਸ ਫੀਲਡ ਹਾਕੀ ਟੂਰਨਾਮੈਂਟ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਮਨਮੀਤ ਸਿੰਘ ਭੁੱਲਰ ਨੂੰ ਸਮਰਪਿਤ ਇਹ ਟੂਰਨਾਮੈਂਟ 20 ਮਈ ਤੋਂ 22 ਮਈ (ਸ਼ੁੱਕਰ,ਸ਼ਨੀ ਅਤੇ ਐਤਵਾਰ) ਤੱਕ […]

ਬਲਜਿੰਦਰ ਸੰਘਾ- ਕੈਲਗਰੀ ਡਰੱਗ ਅਵੇਅਰਨੈਸ ਫਾਂਊਡੇਸ਼ਨ ਇੱਕ ਦਹਾਕੇ ਤੋਂ ਲਗਾਤਾਰ ਨਸ਼ਿਆ ਦੇ ਸਿਹਤ ਅਤੇ ਸਮਾਜ ਉੱਪਰ ਪੈਣ ਵਾਲੇ ਮਾੜੇ ਪ੍ਰਭਾਵਾ ਬਾਰੇ ਜਾਗਰੂਕ ਕਰ ਰਹੀ ਹੈ। ਕਈ ਤਰ੍ਹਾਂ ਦੇ ਪ੍ਰੋਗਰਾਮ ਹਰ ਸਾਲ ਇਸ ਸਬੰਧ ਵਿਚ ਉਲੀਕੇ ਜਾਂਦੇ ਹਨ। ਸਾਲ 2011 ਵਿਚ ਇਸ ਸੰਸਥਾਂ ਵੱਲੋਂ ਮੁੱਖ ਵਲੰਟੀਅਰ ਬਲਵਿੰਦਰ ਸਿੰਘ ਕਾਹਲੋਂ ਦੀ ਅਗਵਾਈ ਵਿਚ ਕਰਾਸ ਕੈਨੇਡਾ ਨਸ਼ਿਆਂ ਦੇ […]

ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਭ ਪੰਜਾਬੀ ਬੋਲੀ ਹਤੈਸ਼ੀਆਂ ਨੂੰ ਇਸ ਸਮੇਂ ਪਹੁੰਚਣ ਦੀ ਬੇਨਤੀ ਕੈਲਗਰੀ (ਮਹਿੰਦਰਪਾਲ ਸਿੰਘ ਪਾਲ)- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ 21 ਮਈ ਨੂੰ ਹੋ ਰਹੇ 17ਵੇ’ ਸਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁਕੀਆਂ ਹਨ। ਇਸ ਸਾਲ ਪੰਜਾਬੀ ਸਾਹਿਤ ਜਗਤ ਦੀ ਉੱਘੀ ਹਸਤੀ ਮੇਜਰ ਮਾਂਗਟ ਜੀ ਨੂੰ ” ਇਕਬਾਲ ਅਰਪਨ ਯਾਦਗਾਰੀ ਪੁਰਸਕਾਰ ” […]

ਚੰਦ ਸਿੰਘ ਸਦਿਓੜਾ ਕੈਲਗਰੀ – ਸਾਹਿਤ ਕਿਸੇ ਵੀ ਸਮਾਜਿਕ ਵਿਵਸਥਾ ਦਾ ਆਇਨਾ ਹੋਇਆ ਕਰਦਾ ਹੈ, ਜਿਸ ਰਾਹੀਂ ਉਸ ਦੀ ਗਤੀਸ਼ੀਲਤਾ ਦੇ ਪ੍ਰਤੀਬਿੰਬ ਦੀ ਝਲਕ ਰੂਪਮਾਨ ਹੁੰਦੀ ਹੈ। ਸੰਵੇਦਨਸ਼ੀਲ ਸਾਹਿਤ ਸਿਰਜਕ ਸਮਾਜ ਦੀਆਂ ਗੁੱਝੀਆਂ ਰਮਜ਼ਾਂ ਭਾਂਪ ਇੱਕ ਨਰੋਆ ਸਮਾਜ ਸਿਰਜਨ ਵਿੱਚ ਸਹਾਈ ਹੁੰਦੇ ਹਨ। ਅਜਿਹੇ ਹੀ ਗੰਭੀਰ ਸੋਚ ਵਾਲੇ ਲੇਖਕਾਂ ਦੀ ਲੜੀ ਵਿੱਚ ਸ਼੍ਰੀਮਤੀ ਗੁਰਚਰਨ ਕੌਰ ਥਿੰਦ […]

                   ਪੰਜਾਬੀਆਂ ਨੇ ਲੱਗਭੱਗ ਦੁਨੀਆਂ ਦੇ ਹਰ ਦੇਸ ਵਿਚ ਸਿੱਧੇ-ਅਸਿੱਧੇ ਢੰਗ ਨਾਲ ਪਰਵਾਸ ਕੀਤਾ ਹੈ। ਕਈਆਂ ਨੇ ਭਾਰਤ ਵਰਗੇ ਵਿਕਾਸ਼ਸ਼ੀਲ ਦੇਸ ਦੀ ਤਰਜ਼ ਵਾਲੇ ਦੇਸ਼ ਨੂੰ ਆਪਣਾ ਟਿਕਾਣਾ ਬਣਾ ਲਿਆ ਹੈ ਤੇ ਕਈ ਸਿੱਧੇ ਜਾਂ ਵਲ-ਵਿੰਗ ਪਾਕੇ, ਹਰ ਕਾਨੂੰਨੀ ਜਾਂ ਗੈਰ-ਕਾਨੂੰਨੀ ਰਾਹ ਵਰਤਕੇ ਕੈਨੇਡਾ, ਅਮਰੀਕਾ ਆਦਿ ਦੇਸ਼ਾਂ […]