Get Adobe Flash player

ਟਰਾਂਸਪੋਰਟ ਪੰਜਾਬੀਆਂ ਦਾ ਖੇਤੀਬਾੜੀ ਤੋਂ ਬਾਅਦ ਮੁੱਖ ਧੰਦਾ ਹੈ। ਪੰਜਾਬੀ ਦੁਨੀਆਂ ਵਿਚ ਜਿੱਥੇਜਿੱਥੇ ਵੀ ਗਏ ਉੱਥੇ ਖੇਤੀਬਾੜੀ ਤੇ ਟਰਾਂਸਪੋਰਟ ਦੇ ਧੰਦੇ ਵੀ ਨਾਲ ਲੈ ਗਏ। ਪੰਜਾਬ ਤੋਂ ਬਾਹਰ ਭਾਰਤ ਵਿਚ ਵੀ ਜਿੱਥੇ ਪੰਜਾਬੀਆਂ ਨੇ ਯੂਪੀ,ਹਰਿਆਣਾ, ਰਾਜਸਥਾਨ ਆਦਿ ਵਿੱਚ ਬੰਜਰ ਜ਼ਮੀਨਾਂ ਅਬਾਦ ਕਰਕੇ ਭਾਰਤ ਦੇ ਅੰਨ-ਭੰਡਾਰ ਵਿਚ ਵਡਮੁੱਲਾ ਯੋਗਦਾਨ ਪਾਇਆ ਉੱਥੇ ਮੁੰਬਈ, ਬਿਹਾਰ, ਬੰਗਾਲ ਆਦਿ ਵਿਚ […]

ਕੁਝ ਬਹੁਤੀ ਸਮਝ ਵਾਲੇ ਕਰ ਰਹੇ ਹਨ ਵਿਸ਼ੇ ਤੋਂ ਬਾਹਰੇ ਸਵਾਲ   ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ-ਹੜਤਾਲ ਨਿੱਜੀ ਨਹੀਂ। ਬਲਕਿ ਜੋ ਸਿੱਖ ਆਪਣੀ ਸਜਾ ਕਾਨੂੰਨ ਅਨੁਸਾਰ ਬਣਦੀ ਹੈ ਉਹ ਪੂਰੀ ਚੁੱਕੇ ਹਨ, ਉਹਨਾਂ ਦੇ ਹੱਕ ਵਿਚ ਇੱਕ ਸੱਚੀ ਅਵਾਜ਼ ਹੈ। ਇਸਦੀ ਪ੍ਰਸੰਸਾ ਹਰ ਮਨੁੱਖਵਾਦੀ ਸੰਸਥਾਂ ਨੂੰ ਅਤੇ ਵਿਆਕਤੀਗਤ ਤੌਰ ਤੇ ਕਰਨੀ ਚਾਹੀਦੀ ਹੈ। ਪਰ […]

ਕੈਲਗਰੀ: ਨਵੰਬਰ, 1984 ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਮਾਰੇ ਗਏ ਬੇਗੁਨਾਹ ਲੋਕਾਂ ਦੀ ਯਾਦ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਦੁਨੀਆਂ ਭਰ ਵਿੱਚ ‘ਸਿੱਖ ਨੇਸ਼ਨ’ ਦੇ ਨਾਮ ਹੇਠ ਸਾਲ 1999 ਤੋਂ ਨਵੰਬਰ ਮਹੀਨੇ ਵਿੱਚ ਖੂਨਦਾਨ ਕੈਂਪ ਲਗਾਏ ਜਾਂਦੇ ਹਨ।ਇਸੇ ਲੜੀ ਵਿੱਚ ਕੈਲਗਰੀ […]

 ਭਵਿੱਖ ਵਿਚ ਵੀ ਹੋਰ ਮਦਦ ਦਾ ਭਰੋਸਾ ਸੁਖਵੀਰ ਗਰੇਵਾਲ ਕੈਲਗਰੀ: ਅਲਬਰਟਾ ਸਰਕਾਰ ਦੇ ਸਰਵਿਸ ਅਲਬਰਟਾ ਵਿਭਾਗ ਦੇ ਮੰਤਰੀ ਮਨਮੀਤ ਸਿੰਘ ਭੁੱਲਰ ਦੇ ਯਤਨਾਂ ਸਦਕਾ ਅਲਬਰਟਾ ਸਰਕਾਰ ਵੱਲੋਂ ਕੈਲਗਰੀ ਦੀ ਹਾਕਸ ਫੀਲਡ ਹਾਕੀ ਅਕਾਦਮੀ ਨੂੰ ਗਰਾਂਟ ਦਾ ਚੈੱਕ ਭੇਂਟ ਕੀਤਾ ਗਿਆ। ਇਹ ਹਾਕੀ ਅਕਾਦਮੀ ਸ਼ਹਿਰ ਦੇ ਸੀਨੀਅਰ ਹਾਕੀ ਖਿਡਾਰੀਆਂ ਦੀ ਨਿਗਰਾਨੀ ਹੇਠ ਚਲਾਈ ਜਾ ਰਹੀ ਹੈ। […]

ਕੌਂਸਲ ਆਫ ਸਿੱਖ ਆਰਗੇਨਾਈਜੇਸ਼ਨ ਕੈਲਗਰੀ ਵੱਲੋ ਉਲੀਕਿਆ ਗਿਆ ਪ੍ਰੋਗਰਾਮ ਬਲਜਿੰਦਰ ਸੰਘਾ-ਅਜਮੇਰ ਸਿੰਘ ਸਿੱਖ ਧਰਮ ਦਾ ਇਕ ਅਜਿਹਾ ਲੇਖਕ ਹੈ, ਜਿਸਨੇ ਸਿੱਖ ਧਰਮ ਬਾਰੇ ਦੋ ਕਿਤਾਬਾਂ ‘ਵੀਹਵੀ ਸਦੀ ਦੀ ਸਿੱਖ ਰਾਜਨੀਤੀ’ ਅਤੇ ‘ਸਿੱਖ ਰਾਜਨੀਤੀ ਦਾ ਦੁਖਾਂਤ-ਕਿਸ ਬਿਧ ਰੁਲੀ ਪਾਤਸ਼ਾਹੀ’ ਲਿਖੀਆ ਅਤੇ ਹੁਣ ਉਹਨਾਂ ਗਦਰੀ ਬਾਬਿਆਂ ਬਾਰੇ ਆਪਣੀ ਕਿਤਾਬ ‘ਗ਼ਦਰੀ ਬਾਬੇ ਕੌਣ ਸਨ’ ਲਿਖੀ ਹੈ, ਜਿਸ ਵਿਚ […]

ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਾਹਿਤ ਪ੍ਰੇਮੀਆਂ ਨੂੰ ਪਹੁੰਚਣ ਦੀ ਬੇਨਤੀ   ਬਲਜਿੰਦਰ ਸੰਘਾ- ਹਰਕੰਵਲਜੀਤ ਸਾਹਿਲ ਪਰਵਾਸੀ ਪੰਜਾਬੀ ਸਾਹਿਤਕ ਹਲਕਿਆ ਵਿਚ ਜਾਣਿਆ-ਪਛਾਣਿਆ ਨਾਮ ਹੈ। ਉਹ ਬਹੁਤ ਲੰਬੇ ਸਮੇਂ ਤੋਂ ਸਾਹਿਤ ਖੇਤਰਵਿਚ ਹਨ। ਉਹ ਉਸ ਸਮੇਂ ਤੋਂ ਕੈਲਗਰੀ ਵਿਚ ਨਿੱਜੀ ਜ਼ਿੰਦਗੀ ਦੇ ਰੁਝੇਵਿਆਂ ਵਿਚੋਂ ਸਾਹਿਤਕ ਸਮਾਗਮਾਂ ਲਈ ਸਮਾਂ ਕੱਢਦੇ ਰਹੇ ਹਨ ਜਦੋਂ ਅਜੇ ਪੰਜਾਬੀ ਇਸ ਸ਼ਹਿਰ […]

ਬਲਜਿੰਦਰ ਸੰਘਾ- ਪੰਜਾਬੀ ਕੌਸਲ ਆਫ ਕਾਮਰਸ ਕੈਲਗਰੀ ਦੀ ਮਹੀਨਾਵਾਰ ਮੀਟਿੰਗ 5 ਨਵੰਬਰ 2013 ਨੂੰ ਫਾਲਕਿਨਰਿੱਜ ਕਮਿਊਨਟੀ ਹਾਲ ਵਿਚ ਹੋਈ।ਮੀਟਿੰਗ ਦੀ ਸ਼ੁਰੂਆਤ ਕੌਸਲ ਦੇ ਪ੍ਰਧਾਨ ਤੇਜਿੰਦਰਪਾਲ ਸਿੰਘ ਸਿੱਧੂ ਦੁਆਰਾ ਕੀਤੀ ਗਈ। ਇਸ ਮੀਟਿੰਗ ਵਿਚ ਨੈਲਸਨ ਲੀਅਮ (ਬੀ.ਕਾਮ, ਬਾਰਟਰ ਸਲਾਹਕਾਰ ਅਤੇ ਫਾਊਡਰ) ਜੋ EXMERCE ਦੇ ਪ੍ਰਧਾਨ ਹਨ। ਤੇਜਿੰਦਰਪਾਲ ਸਿੰਘ ਸਿੱਧੂ ਨੇ ਉਹਨਾਂ ਨੂੰ ਬਾਰਟਰ ਟਰੇਡਿੰਗ ਜਿਸਨੂੰ ਆਮ ਭਾਸ਼ਾ […]

ਬਲਜਿੰਦਰ ਸੰਘਾ- ਸਿੱਖ ਨੇਸ਼ਨ ਵੱਲੋਂ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਹੋਰ ਹਿੱਸਿਆ ਵਿਚ ਨਵੰਬਰ 1984 ਨੂੰ ਨਿਰਦੋਸ਼ ਸਿੱਖਾ ਦੇ ਹੋਏ ਕਤਲਾਂ ਦੇ ਸਬੰਧ ਵਿਚ ਅਤੇ ਡੁੱਲੇ ਮਨੁੱਖਤਾ ਦੇ ਖੂਨ ਨੂੰ ਯਾਦ ਰੱਖਣ ਲਈ ਨਵੰਬਰ ਦੇ ਪਹਿਲੇ ਹਫਤੇ ਤੋਂ ਲੈਕੇ ਸਾਰਾ ਨਵੰਬਰ ਦਾ ਮਹੀਨਾ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਖ਼ੂਨਦਾਨ ਕੈਂਪ ਲਾਏ ਜਾਂਦੇ […]

ਅਵਤਾਰ ਪਾਸ਼ ਦੀ ਲੇਖਣੀ ਤੇ ਵਿਚਾਰ-ਚਰਚਾ ਹੋਈ ਬਲਜਿੰਦਰ ਸੰਘਾ – ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਲੇਖਕ ਅਵਤਾਰ ਪਾਸ਼ ਬਾਰੇ ਕਿਤਾਬ ‘ਤਲਵੰਡੀ ਸਲੇਮ ਨੂੰ ਜਾਂਦੀ ਸੜਕ’ ਭਰਵੀ ਹਾਜ਼ਰੀ ਵਿਚ ਰੀਲੀਜ਼ ਕੀਤਾ ਗਈ। ਪ੍ਰੋਰਗਾਮ ਦਾ ਸਟੇਜ ਸੰਚਾਲਨ ਬਲਜਿੰਦਰ ਸੰਘਾ ਵੱਲੋ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ, ਸਭਾ ਦੇ ਸਰਪਰਸਤ ਅਤੇ ਮੋਢੀ ਮੈਂਬਰਾਂ ਵਿਚੋ ਜਸਵੰਤ […]

ਗੁਰਚਰਨ ਕੌਰ ਥਿੰਦ -ਰਾਇਲ ਵਿਮੇਨ ਕਲਚਰਲ ਐਸੋਸੀਏਸ਼ਨ ਦੀ ਅਕਤੂਬਰ ਮਹੀਨੇ ਦੀ ਮੀਟਿੰਗ ਮਿੱਤੀ 12.10.2013 ਨੂੰ ਸ਼ੋਰੀ ਲਾਅ ਬਿਲਡਿੰਗ ਦੇ 220 ਨੰਬਰ ਕਮਰਾ ਵਿੱਚ ਆਯੋਜਿਤ ਕੀਤੀ ਗਈ।ਕੈਲਗਰੀ ਇਮੀਗ੍ਰੈਂਟ ਵਿਮੇਨ ਐਸੋਸੀਏਸ਼ਨ ਵਿਖੇ ਫੈਮਲੀ ਕਾਂਊਸਲਰ ਵਜੋਂ ਸੇਵਾ ਨਿਭਾ ਰਹੀ ਬੇਲਾ ਗੁਪਤਾ ਵਲੋਂ ਸਭਾ ਦੀਆਂ ਮੈਂਬਰਾਂ ਲਈ ਆਪਣੇ ਅੰਦਰਲੇ ਗੁਣਾਂ ਨੂੰ ਪਛਾਨਣ ਅਤੇ ਉਹਨਾਂ ਤੇ ਫੋਕਸ ਕਰਨ ਸਬੰਧੀ ‘ਮੈਂਟਲ […]