ਬਲਜਿੰਦਰ ਸੰਘਾ- ਪੰਜਾਬੀ ਸ਼ਾਇਰੀ ਦਾ ਮਾਣ ਡਾ.ਸੁਰਜੀਤ ਪਾਤਰ ਅਤੇ ਸੂਫੀਆਨਾ ਅਵਾਜ਼ ਦੇ ਮਾਲਕ ਦੇਵ ਦਿਲਦਾਰ ਦੇ ਕੈਲਗਰੀ (ਕੈਨੇਡਾ) ਦੇ ਜੋਹਨ ਡਟਨ ਥੀਏਟਰ ਵਿਚ ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ ਵੱਲੋਂ ਕਰਵਾਏ ਗਏ ਸੂਖ਼ਮ ਸ਼ਾਇਰੀ ਦੇ ਸ਼ੋਅ ਦਾ ਕੈਲਗਰੀ ਨਿਵਾਸੀਆਂ ਨੇ ਭਰਵੀਂ ਗਿਣਤੀ ਵਿਚ ਅਨੰਦ ਮਾਣਿਆ। ਪਰਦੇਸਾਂ ਵਿਚ ਵੱਸਦੇ ਪੰਜਾਬ ਤੋਂ ਗੱਲ ਸ਼ੁਰੂ ਕਰਦਿਆਂ ਜਿੱਥੇ ਪਾਤਰ ਜੀ ਨੇ […]
ਸੁਖਪਾਲ ਪਰਮਾਰ ਕੈਲਗਰੀ- ਪੰਜਾਬੀ ਲਿਖ਼ਾਰੀ ਰੀ ਸਭਾ ਕੈਲਗਰੀ ਅਗਸਤ ਮਹੀਨੇ ਦੀ ਮੀਟਿੰਗ 17 ਤਰੀਕ ਨੂੰ ਕੋਸੋ ਦੇ ਖਚਾਖਚ ਭਰੇ ਹਾਲ ਵਿਚ ਹੋਈ। ਸਭ ਤੋਂ ਪਹਿਲਾ ਸਕੱਤਰ ਸੁਖਪਾਲ ਪਰਮਾਰ ਨੇ ਸਭ ਹਾਜ਼ਰੀਨ ਜੀ ਆਇਆ ਕਹਿੰਦੇ ਹੋਏ ਸਭਾ ਦੇ ਪ੍ਰਧਾਨ ਹਰੀਪਾਲ, ਕਹਾਣੀਕਾਰ ਜੋਰਾਵਰ ਸਿੰਘ ਬਾਂਸਲ, ਸਭਾ ਦੇ ਮੀਡੀਆ ਸਲਾਹਕਾਰ ਬਲਜਿੰਦਰ ਸੰਘਾ ਅਤੇ ਦੇਸ ਪੰਜਾਬ ਟਾਈਮਜ ਵੱਲੋਂ ਬ੍ਰਹਮ […]
ਬਲਜਿੰਦਰ ਸੰਘਾ- ਪੰਜਾਬੀ ਸ਼ਾਇਰੀ ਦਾ ਮਾਣ ਡਾ.ਸੁਰਜੀਤ ਪਾਤਰ ਅਤੇ ਸੂਫੀਆਨਾ ਅਵਾਜ਼ ਦੇ ਮਾਲਕ ਦੇਵ ਦਿਲਦਾਰ ਅੱਜਕੱਲ ਕੈਨੇਡਾ ਫੇਰੀ ਤੇ ਹਨ ਤੇ ਲੋਕ ਵੱਖ-ਵੱਖ ਸ਼ਹਿਰਾਂ ਵਿਚ ਪਾਤਰ ਜੀ ਦੀ ਸ਼ਾਇਰੀ ਅਤੇ ਦੇਵ ਦਿਲਦਾਰ ਦੀ ਅਵਾਜ਼ ਦਾ ਖ਼ੂਬ ਅਨੰਦ ਮਾਣ ਰਹੇ ਹਨ। ਕੈਲਗਰੀ ਸ਼ਹਿਰ ਵਿਚ ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ ਵੱਲੋਂ ਕੈਲਗਰੀ ਦੇ ਜੋਹਨ ਡਟਨ ਥੀਏਟਰ ਵਿਚ 24 […]
ਬਲਜਿੰਦਰ ਸੰਘਾ- ਕੈਲਗਰੀ ਸ਼ਹਿਰ ਵਿਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀਆਂ ਵਲੰਟੀਅਰ ਸੇਵਾਵਾਂ ਦੁਆਰਾ ਪਿਛਲੇ ਤਿੰਨਾਂ ਸਾਲਾਂ ਤੋਂ ਲਗਾਤਾਰ ਪੁਸਤਕ ਮੇਲਾ ਲਗਾਇਆ ਜਾ ਰਿਹਾ ਹੈ। ਜਿਸ ਵਿਚੋਂ ਕੈਲਗਰੀ ਦੇ ਪੰਜਾਬੀਆਂ ਵੱਲੋਂ ਭਾਰੀ ਗਿਣਤੀ ਵਿਚ ਹਰੇਕ ਸਾਲ ਪੁਸਤਕਾਂ ਖਰੀਦੀਆਂ ਜਾਂਦੀਆਂ ਹਨ। ਪਿਛਲੇ ਸਾਲ ਦੀ ਤਰ੍ਹਾਂ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਦੇ ਟਾਈਟਲ ਪਰਦਰਸ਼ਿਤ ਕਰਨ […]
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਾਹਿਤ ਪ੍ਰੇਮੀਆਂ ਨੂੰ ਖੁੱਲ੍ਹਾ ਸੱਦਾ ਬਲਜਿੰਦਰ ਸੰਘਾ- ਜੋਰਾਵਰ ਸਿੰਘ ਬਾਂਸਲ ਆਪਣੀਆਂ ਕਹਾਣੀਆਂ ਅਤੇ ਕਵਿਤਾਵਾਂ ਨਾਲ ਪੰਜਾਬੀ ਸਾਹਿਤ ਦੇ ਖੇਤਰ ਵਿਚ ਆਪਣਾ ਸਥਾਨ ਬਣਾ ਚੁੱਕਾ ਹੈ। ਉਹ ਪਰਵਾਸੀ ਜ਼ਿੰਦਗੀ ਦੀ ਹੰਡ ਭੰਨਵੀਂ ਮਿਹਨਤ ਅਤੇ ਸਖ਼ਤ ਜੀਵਨ ਕਾਰਨ ਇੱਕ ਅੱਧੀ ਕਿਤਾਬ ਛਪਾ ਕੇ ਜ਼ਿੰਦਗੀ ਦੇ ਆਮ ਕੰਮ-ਧੰਦਿਆਂ ਵਿਚ ਅਲੋਪ ਨਹੀਂ ਹੋਇਆ ਬਲਕਿ […]
ਮੀਡੀਏ, ਸਭਾਵਾਂ, ਸੁਸਾਇਟੀਆਂ ਨੂੰ ਸਹਿਯੋਗ ਕਰਦੇ ਹੋਏ ਪਰਿਵਾਰਾਂ ਸਮੇਤ ਇਸ ਸਮਾਗਮ ਵਿਚ ਪੁੱਜਣ ਦੀ ਅਪੀਲ ਮਾ.ਭਜਨ (ਕੈਲਗਰੀ)- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਆਪਣਾ ਪੰਜਵਾਂ ਤਰਕਸ਼ੀਲ-ਸੱਭਿਆਚਾਰਕ ਨਾਟਕ ਸਮਾਗਮ 30 ਅਗਸਤ 2014 ਦਿਨ ਸ਼ਨਿੱਚਰਵਾਰ ਨੂੰ ਕੈਲਗਰੀ ਦੇ ਆਰਫੀਅਸ ਥੀਏਟਰ ਵਿਚ (ਸੇਂਟ ਕਾਲਜ) ਵਿਖੇ ਦੋ ਤੋਂ ਛੇ ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਹ ਪੰਜਵਾਂ ਨਾਟਕ ਸਮਾਗਮ ਕਾਮਾਗਾਟਾ ਮਾਰੂ ਸ਼ਤਾਬਦੀ […]
-ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਨੂੰ ਦਿੱਤਾ ਗਿਆ ਲਾਈਫ ਟਾਈਮ ਅਚੀਵਮੈਂਟ ਅਵਾਰਡ -ਬੱਚਿਆਂ ਦੇ ਪ੍ਰੋਗਰਾਮ ਦੇ ਸਭ ਤੋਂ ਨਿੱਕੇ ਗਰੁੱਪ ਦੇ ਜੇਤੂ ਸਫਲ ਮਾਲਵਾ ਨੂੰ ਦਿੱਤੀ ਗਈ ਟਰਾਫੀ -ਸਭਾ ਦੀ ਮੈਂਬਰ ਹਰਮਿੰਦਰ ਕੌਰ ਢਿੱਲੋਂ ਨੂੰ ਚਿੱਤਰਕਾਰ ਹਰਪ੍ਰਕਾਸ ਵੱਲੋਂ ਉਹਨਾਂ ਚਿੱਤਰ ਭੇਂਟ ਕੀਤਾ ਗਿਆ -ਹਰੀਪਾਲ ਵੱਲੋਂ ਹਰਨੇਕ ਬੱਧਨੀ ਦੀਆਂ ਕਹਾਣੀਆਂ ਦੀ ਪੜਚੋਲ ਕਰਦਾ ਪਰਚਾ ਪੜ੍ਹਿਆ ਗਿਆ ਸੁਖਪਾਲ ਪਰਮਾਰ […]
ਪੁਸਤਕ ਦਾ ਨਾਮ- ਚੁੱਪ ਨਦੀ ਤੇ ਮੈਂ ਲੇਖਕ- ਸ਼ਤੀਸ਼ ਗੁਲਾਟੀ ਪ੍ਰਕਾਸ਼ਕ- ਚੇਤਨਾ ਪ੍ਰਕਾਸ਼ਨ ਚਰਚਾ ਕਰਤਾ- ਬਲਜਿੰਦਰ ਸੰਘਾ ਚੁੱਪ ਮੈਂਨੂੰ ਨਿੱਜੀ ਤੌਰ ਤੇ ਵੀ ਸਕੂਨ ਦਿੰਦੀ ਹੈ। ਦੂਰ-ਦੂਰ ਤੱਕ ਪਸਰੀ ਚੁੱਪ, ਧੁਰ ਅੰਦਰ ਤੱਕ ਲਹਿੰਦੀ ਚੁੱਪ, ਚੁੱਪ ਵਿਚਦੋਂ ਬੋਲਦੀ ਚੁੱਪ, ਆਪਣੇ-ਆਪ ਵਿਚੋਂ ਬੋਲਦੀ […]
ਕੈਲਗਰੀ ਤੋਂ ਬਲਵਿੰਦਰ ਕਾਹਲੋ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਕੇਨੇਡਾ ਡੇਅ ਤੇ ਅਮਰ ਆਰਟਸ ਆਫ ਲਾਈਫ (ਟੰਰਾਟੋਂ) ਵੱਲੋਂ ਇਕ ਖੁੱਲ੍ਹੇ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੰਨੋਰੰਜਨ ਲਈ ਗੀਤ-ਸੰਗੀਤ ਤੋਂ ਇਲਾਵਾ ਵਾਤਾਵਰਨ ਅਤੇ ਨਸ਼ਿਆਂ ਦੇ ਗਲਤ ਪ੍ਰਭਾਵਾਂ ਪ੍ਰਤੀ ਜਾਗਰੁਕ ਕਰਨ ਲਈ ਖੁੱਲ੍ਹੀ ਗੱਲਬਾਤ ਵੀ ਹੋਈ। ਜਿੱਥੇ ਵਾਤਾਵਰਨ ਸਬੰਧੀ ਸੰਤ ਸੀਚੇਵਾਲ ਵੱਲੋਂ ਆਪਣੇ ਵਿਚਾਰ ਪੇਸ਼ […]
ਕੈਨੇਡੀਅਨ ਕਵੀ ਮੰਗਾ ਬਾਸੀ ਦੀ ਕਿਤਾਬ ‘ਧਰਤਿ ਕਰੇ ਅਰਜ਼ੋਈ’ ਕਿਤਾਬ ਦਾ ਨਾਮ- ਧਰਤ ਕਰੇ ਅਰਜ਼ੋਈ ਲੇਖਕ- ਮੰਗਾ ਬਾਸੀ ਪ੍ਰਕਾਸ਼ਕ -ਚੇਤਨਾ ਪ੍ਰਕਾਸ਼ਨ, ਲੁਧਿਆਣਾ ਚਰਚਾ ਕਰਤਾ – ਬਲਜਿੰਦਰ ਸੰਘਾ ਮੁੱਲ – 125 ਰੁਪਏ (10 ਡਾਲਰ ਕੈਨੇਡੀਅਨ) ਕੈਨੇਡੀਅਨ ਕਵੀ ਮੰਗਾ ਬਾਸੀ ਲੱਗਭੱਗ ਚਾਰ ਦਹਾਕੇ ਇਸ ਦੇਸ਼ ਦੇ ਨਾਮ ਕਰ ਚੁੱਕਾ […]