Get Adobe Flash player

ਕਿਤਾਬ ਦਾ ਨਾਮ- ਸੁਪਨੇ ਸੱਚ ਹੋਣਗੇ ਲੇਖਕ- ਜੋਰਾਵਰ ਸਿੰਘ ਬਾਂਸਲ ਪ੍ਰਕਾਸ਼ਕ -ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਚਰਚਾ ਕਰਤਾ- ਬਲਜਿੰਦਰ ਸੰਘਾ                                                             ਇਸ ਕਹਾਣੀ ਸੰਗ੍ਰਹਿ ‘ਸੁਪਨੇ ਸੱਚ […]

ਕਾਮਾਗਾਟਾ ਮਾਰੂ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ ਇਹ ਮੇਲਾ 14ਵਾਂ ਸ਼ਹੀਦ ਮੇਵਾ ਸਿੰਘ ਲੋਪੋਕੇ ਅਵਾਰਡ ਐਡਮਿੰਟਨ ਦੇ ਪੰਜਾਬੀ ਕੌਂਸਲਰ ਸ .ਅਮਰਜੀਤ ਸਿੰਘ ਸੋਹੀ ਨੂੰ ਦਿੱਤਾ ਗਿਆ 14ਵਾਂ ਸਵ: ਹੈਰੀ ਸੋਹਲ ਅਵਾਰਡ ਕੈਲਗਰੀ ਦੇ ਨੌਜਵਾਨ ਬਹੁ-ਵਿਧਾਈ ਲੇਖਕ ਬਲਜਿੰਦਰ ਸੰਘਾ ਨੂੰ ਦਿੱਤਾ ਗਿਆ ਐਡਮਿੰਟਨ ਦੇ ਸੀਨੀਅਰ ਪੱਤਰਕਾਰ ਲਾਟ ਭਿੰਡਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਦੇਸ ਪੰਜਾਬ ਟਾਈਮਜ਼ […]

ਲੀਗ ਜਿੱਤਣ ਵਾਲੀ ਪਹਿਲੀ ‘ਪਿਓਰ ਪੰਜਾਬੀ’ ਟੀਮ ਸੁਖਵੀਰ ਗਰੇਵਾਲ- ਇਸ ਸਾਲ ਦੀ ਕੈਲਗਰੀ ਆਊਟ ਡੋਰ ਫੀਲਡ ਹਾਕੀ ਲੀਗ ਵਿੱਚ ਨਿਰੋਲ ਪੰਜਾਬੀਆਂ ਦੀ ਟੀਮ ਨੇ ਖਿਤਾਬੀ ਜਿੱਤ ਪ੍ਰਾਪਤ ਕੀਤੀ ਹੈ। ਲਗਭਗ ਪੰਜ ਦਹਾਕੇ ਪੁਰਾਣੀ ਇਸ ਲੀਗ ਵਿੱਚ ਪਹਿਲੀ ਵਾਰ ‘ਪਿਓਰ ਪੰਜਾਬੀ’ ਟੀਮ ਨੇ ਸਫਲਤਾ ਦੇ ਝੰਡੇ ਗੱਡੇ ਹਨ। ਯੂਨਾਈਟਿਡ ਬ੍ਰਦਰਜ਼ ਦੇ ਨਾਂ ਹੇਠ ਖੇਡੀ ਇਸ ਟੀਮ […]

ਧਰਮ ਦੇ ਨਾਮ ਤੇ ਗੁੰਮਰਾਹ ਕਰਕੇ ਜਿਹਾਦੀ ਬਣਾਏ13 ਸਾਲ ਦੇ ਮੁਸਲਿਮ ਲੜਕੇ ਦੀ ਕਹਾਣੀ ਹੈ ਇਹ ਫਿਲਮ 12 ਸਤੰਬਰ ਨੂੰ ਕੈਨੇਡਾ ਦੇ ਸਿਨਮਾਘਰਾਂ ਵਿਚ ਹੋਵੇਗੀ ਰੀਲੀਜ਼ ਬਲਜਿੰਦਰ ਸੰਘਾ- ਨਵੀਂ ਹਿੰਦੀ ਫਿਲਮ ਜੋ ਕਿ ਇਕ ਜਿਸਨੂੰ ਅਮਰੀਕਾ ਦੀ ਦਿੱਲੀ ਵਿਚ ਸਥਿਤ ਅਬੈਸੀ ਤੇ ਬੰਬ ਧਮਾਕਾ ਕਰਨ ਲਈ ਅੱਤਵਾਦੀ ਗਿਰੋਹ ਵੱਲੋਂ ਧਰਮ ਦੇ ਨਾਮ ਉੱਪਰ ਵਰਗਲਾ ਕੇ […]

ਦੇਸ਼ ਪੰਜਾਬ ਟਾਇਮਜ਼-ਕੈਲਗਰੀ ਦੇ ਅਦਾਰਾ ਦੇਸ਼ ਪੰਜਾਬ ਟਾਇਮਜ਼ ਅਤੇ ਕਾਮਾਗਾਰਾ ਮਾਰੂ ਸੰਸਥਾ ਵੱਲੋਂ ਆਪਣਾ 14ਵਾਂ ਮੇਲਾ 31 ਅਗਸਤ 2014 ਨੂੰ ਹਰੇਕ ਸਾਲ ਦੀ ਤਰ੍ਹਾਂ ਪੈਰੀਵਿੰਡ ਪਾਰਕ ਦੀਆਂ ਖੁੱਲ੍ਹੀਆਂ ਗਰਾਊਡਾਂ ਵਿਚ ਹੋਣ ਜਾ ਰਿਹਾ ਹੈ। ਇਸ ਤੋਂ ਇੱਕ ਦਿਨ ਪਹਿਲਾ 30 ਅਗਸਤ ਦਿਨ ਸ਼ਨੀਵਾਰ ਨੂੰ ਮੇਲਾ ਮਾਵਾਂ-ਧੀਆਂ ਦਾ ਹੋਵੇਗਾ। ਪਿਛਲੇ ਚੌਦਾਂ ਸਾਲਾਂ ਤੋਂ ਗਦਰੀ ਯੋਧਿਆਂ ਦੀ […]

ਆਪਣੇ-ਆਪਣੇ ਖੇਤਰ ਵਿਚ ਯੋਗਦਾਨ ਲਈ ਸਨਮਾਨੀਆਂ ਜਾਣ ਵਾਲੀਆਂ ਹਸਤੀਆਂ ਦਾ ਐਲਾਨ ਦੇਸ਼ ਪੰਜਾਬ ਟਾਈਮਜ਼ ਕੈਲਗਰੀ- ਕੈਲਗਰੀ ਸ਼ਹਿਰ ਵਿਚ ਪਿਛਲੇ 14 ਸਾਲਾਂ ਤੋਂ ਹੁੰਦੇ ਆ ਰਹੇ ਦੇਸ਼ ਪੰਜਾਬ ਟਾਈਮਜ਼ ਦੇ 14ਵੇਂ ਗਦਰੀ ਬਾਬਿਆਂ ਦੇ ਸੱਭਿਆਚਾਰਕ ਮੇਲੇ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਮੇਲਾ 30 ਅਤੇ 31 ਅਗਸਤ ਨੂੰ ਹਮੇਸ਼ਾਂ ਦੀ ਤਰ੍ਹਾਂ ਕੈਲਗਰੀ ਨਾਰਥ-ਈਸਟ […]

ਬਲਜਿੰਦਰ ਸੰਘਾ- ਇਕ ਸਦੀ ਤੋਂ ਲੰਬਾ ਸਫ਼ਰ ਤਹਿ ਕਰ ਚੁੱਕਾ ਕੈਨੇਡਾ ਦਾ ਪੰਜਾਬੀ ਮੀਡੀਆ ਕੈਨੇਡਾ ਵਿਚ ਆਪਣਾ ਇੱਕ ਮੁੱਲਵਾਨ ਸਥਾਨ ਰੱਖਦਾ ਹੈ। ਕੈਨੇਡਾ ਦੇ ਉਨਟਾਰੀਓ ਸੂਬੇ ਦੇ ਸ਼ਹਿਰ ਬਰੈਪਟਨ ਤੋਂ ਨਿਕਲਣ ਵਾਲੇ ਅਖ਼ਬਾਰ ‘ਸਰੋਕਾਰਾਂ ਦੀ ਅਵਾਜ਼’ ਦਾ  ਆਪਣੀ ਅਗਾਂਹਵਧੂ ਸੋਚ ਕਰਕੇ ਇਕ ਵਿਸ਼ੇਸ਼ ਸਥਾਨ ਹੈ। ਇਸ ਅਖ਼ਬਾਰ ਵੱਲੋਂ ਕੈਲਗਰੀ ਸ਼ਹਿਰ ਤੋਂ ਗੁਰਬਚਨ ਬਰਾੜ ਨੂੰ ਆਪਣੇ […]

ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀਆਂ ਵਲੰਟੀਅਰ ਸੇਵਾਵਾਂ ਨਾਲ ਘਰ-ਘਰ ਪੁੱਜਦਾ ਹੈ ਹਰ ਸਾਲ ਉਸਾਰੂ ਸਾਹਿਤ ਬਲਜਿੰਦਰ ਸੰਘਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀਆਂ ਵਲੰਟੀਅਰ ਸੇਵਾਵਾਂ ਨਾਲ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਲਗਾਤਾਰ ਪੰਜ ਦਿਨ ਚੱਲਣ ਵਾਲਾ ਪੰਜਾਬੀ ਪੁਸਤਕ ਮੇਲਾ ਕੈਲਗਰੀ ਵਿਚ ਕੱਲ 26 ਅਗਸਤ ਤੋਂ ਸ਼ੁਰੂ ਹੋ ਗਿਆ ਹੈ। ਚੇਤਨਾ ਪ੍ਰਕਾਸ਼ਨ ਦੇ ਸ਼ਤੀਸ਼ ਗੁਲਾਟੀ ਨੇ ਦੱਸਿਆ ਕਿ […]

ਬਲਜਿੰਦਰ ਸੰਘਾ- ਪੰਜਾਬੀ ਸ਼ਾਇਰੀ ਦਾ ਮਾਣ ਡਾ.ਸੁਰਜੀਤ ਪਾਤਰ ਅਤੇ ਸੂਫੀਆਨਾ ਅਵਾਜ਼ ਦੇ ਮਾਲਕ ਦੇਵ ਦਿਲਦਾਰ ਦੇ ਕੈਲਗਰੀ (ਕੈਨੇਡਾ) ਦੇ ਜੋਹਨ ਡਟਨ ਥੀਏਟਰ ਵਿਚ ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ ਵੱਲੋਂ ਕਰਵਾਏ ਗਏ ਸੂਖ਼ਮ ਸ਼ਾਇਰੀ ਦੇ ਸ਼ੋਅ ਦਾ ਕੈਲਗਰੀ ਨਿਵਾਸੀਆਂ ਨੇ ਭਰਵੀਂ ਗਿਣਤੀ ਵਿਚ ਅਨੰਦ ਮਾਣਿਆ। ਪਰਦੇਸਾਂ ਵਿਚ ਵੱਸਦੇ ਪੰਜਾਬ ਤੋਂ ਗੱਲ ਸ਼ੁਰੂ ਕਰਦਿਆਂ ਜਿੱਥੇ ਪਾਤਰ ਜੀ ਨੇ […]

ਸੁਖਪਾਲ ਪਰਮਾਰ ਕੈਲਗਰੀ- ਪੰਜਾਬੀ ਲਿਖ਼ਾਰੀ ਰੀ ਸਭਾ ਕੈਲਗਰੀ ਅਗਸਤ ਮਹੀਨੇ ਦੀ ਮੀਟਿੰਗ 17 ਤਰੀਕ ਨੂੰ ਕੋਸੋ ਦੇ ਖਚਾਖਚ ਭਰੇ ਹਾਲ ਵਿਚ ਹੋਈ। ਸਭ ਤੋਂ ਪਹਿਲਾ ਸਕੱਤਰ ਸੁਖਪਾਲ ਪਰਮਾਰ ਨੇ ਸਭ ਹਾਜ਼ਰੀਨ ਜੀ ਆਇਆ ਕਹਿੰਦੇ ਹੋਏ ਸਭਾ ਦੇ ਪ੍ਰਧਾਨ ਹਰੀਪਾਲ, ਕਹਾਣੀਕਾਰ ਜੋਰਾਵਰ ਸਿੰਘ ਬਾਂਸਲ, ਸਭਾ ਦੇ ਮੀਡੀਆ ਸਲਾਹਕਾਰ ਬਲਜਿੰਦਰ ਸੰਘਾ ਅਤੇ ਦੇਸ ਪੰਜਾਬ ਟਾਈਮਜ ਵੱਲੋਂ ਬ੍ਰਹਮ […]