Get Adobe Flash player

ਅਸਾਂ ਤਾਂ ਜੋਬਨ ਰੁੱਤੇ ਮਰਨਾ…ਤੁਰ ਜਾਣਾ ਅਸਾਂ ਭਰੇ-ਭਰਾਏ, ਅਲਬਰਟਨਾਂ (ਕੈਨੇਡਾ ਦਾ ਸੂਬਾ) ਵਿਚ ਸਭ ਦੇ ਚਹੇਤੇ ਕੈਲਗਰੀ ਨਿਵਾਸੀ ਐਮ.ਐਲ.ਏ. ਸਰਦਾਰ ਮਨਮੀਤ ਸਿੰਘ ਭੁੱਲਰ ਤੇ ਇਹ ਲਾਈਨਾਂ ਕਈ ਪੱਖਾਂ ਤੋਂ ਢੁੱਕਦੀਆਂ ਹਨ। ਉਹਨਾਂ ਦੀ 23 ਨਵੰਬਰ 2015 ਨੂੰ ਕੈਲਗਰੀ ਤੋਂ ਐਡਮਿੰਟਨ ਜਾਂਦਿਆਂ ਰਸਤੇ ਵਿਚ ਇੱਕ ਹੋਰ ਕਾਰ ਸਵਾਰ ਜਿਸਦੀ ਕਾਰ ਖ਼ਰਾਬ ਮੌਸਮ ਕਾਰਨ ਤਿਲ੍ਹਕ ਗਈ ਸੀ […]

  ਪੰਜਾਬ ਵਿਚ ਅੱਗੇ ਜਾਂ ਆਉਣ ਵਾਲੇ ਦਿਨਾਂ ਵਿਚ ਕੀ ਹੋ ਸਕਦਾ ਹੈ? ਇਸਨੂੰ ਦੋ ਭਾਗਾਂ ਥੋੜੇ ਸਮੇਂ ਵਿਚ ਅਤੇ ਲੰਬੇ ਸਮੇਂ ਵਿਚ ਵੰਡਕੇ ਦੇਖੀਏ ਤਾਂ ਕਈ ਤਰ੍ਹਾਂ ਦੇ ਸਵਾਲ ਨਿਕਲਦੇ ਹਨ, ਥੋੜੇ ਸਮੇਂ ਵਿਚ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਦੀ ਬੇਅਦਬੀ ਕਰਨ ਦੇ ਕੇਸ ਹੱਲ ਕਰ ਲਏ ਜਾਣਗੇ, ਬਰਗਾੜੀ ਪਿੰਡ ਵਾਲੇ ਕੇਸ […]

ਬਲਜਿੰਦਰ ਸੰਘਾ- ਜਤਿੰਦਰ ਸਿੰਘ ਹਾਂਸ ਪੰਜਾਬੀ ਸਾਹਿਤਕ ਖੇਤਰ ਵਿਚ ਆਪਣੀ ਵਿਸ਼ੇਸ਼ ਥਾਂ ਬਣਾ ਚੁੱਕਾ ਨੌਜਵਾਨ ਕਹਾਣੀਕਾਰ ਹੈ। ਕਾਹਣੀ ਸੰਗ੍ਰਹਿ ‘ਪਾਵੇ ਨਾਲ ਬੰਨਿਆਂ ਕਾਲ਼’ ਅਤੇ ‘ਈਸ਼ਵਰ ਦਾ ਜਨਮ’ ਉਹਨਾਂ ਦੇ ਚਰਚਿਤ ਕਹਾਣੀ ਸੰਗ੍ਰਹਿ ਹਨ। ਨਾਵਲ ‘ਬੱਸ, ਅਜੇ ਏਨਾ ਹੀ’ ਨਾਲ ਉਹਨਾਂ ਨੇ ਸਾਹਿਤ ਦੀ ਇਸ ਵਿਧਾ ਵਿਚ ਵੀ ਭਰਪੂਰ ਹਾਜ਼ਰੀ ਲੁਆਈ ਹੈ। ਉਹਨਾਂ ਦਾ ਇਹ ਨਾਵਲ […]

ਕੈਲਗਰੀ ਈਗਲਜ਼ ਦੀ ਟੀਮ ਨੇ ਜਿੱਤਿਆ ਫਾਈਨਲ ਮੁਕਾਬਲਾ ਦਲਜੀਤ ਸਿੰਘ ਕਾਕਾ ਲੋਪੋ ਕੈਲਗਰੀ :- ਆਜ਼ਾਦ ਵਾਲੀਬਾਲ ਸਪੋਰਟਸ ਕਲੱਬ ਕੈਲਗਰੀ ਵਲੋਂ ਪਿਛਲੇ ਦਿਨੀਂ ਖਾਲਸਾ ਸਕੂਲ ਦੇ ਇਨਡੋਰ ਹਾਲ ਵਿੱਚ ਵਾਲੀਵਾਲ (ਸ਼ੂਟਿੰਗ) ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੇ ਮੁੱਖ ਸਪਾਂਸਰ ਮੈਕਸ ਪਰੋ-ਟੈਕਸ ਬਲਾਕ ਅਤੇ ਟਰੈਵਲਰ ਵਰਲਡ ਸਨ। ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਕੈਲਗਰੀ ਅਤੇ ਐਡਮਿੰਟਨ […]

                              ਰੇਨਬੋਅ ਨੂੰ ਪੰਜਾਬੀ ਵਿਚ ‘ਸੱਤਰੰਗੀ ਪੀਂਘ’ ਕਿਹਾ ਜਾਂਦਾ ਹੈ ਜੋ ਮੀਂਹ ਪੈਣ ਤੋਂ ਬਾਅਦ ਸੂਰਜ ਦੇ ਉਲਟ ਪਾਸੇ ਅਸਮਾਨ ਵਿਚ ਧੁੱਪ, ਕਣੀਆਂ ਦੇ ਆਪਸੀ ਵਿਰੋਧੀ ਭਾਵ ਨਾਲ ਬਣਦੀ ਹੈ। ਇਸ ਵਿਚ ਕਈ ਤਰ੍ਹਾਂ ਦੇ ਰੰਗ ਦਿਖਾਈ ਦਿੰਦੇ ਹਨ। ਬੇਸ਼ਕ ਮੁੱਖ […]

ਚੰਦ ਸਿੰਘ ਸਦਿਉੜਾ ਕੈਲਗਰੀ- ਬੱਚਿਆਂ ਦਾ ਵੱਡੇ ਹੋਣਾ ਅਤੇ ਉਹਨਾਂ ਦੇ ਜਨਮ ਦਿਨ ਮਨਾਉਣ ਦਾ ਚਾਅ ਜਿਸ ਖੁਸ਼ੀ ਦਾ ਅਹਿਸਾਸ ਮਾਪਿਆਂ ਨੂੰ ਕਰਾਉਂਦਾ ਹੈ ਇਸਦਾ ਆਪਣਾ ਹੀ ਰੰਗ ਹੁੰਦਾ ਹੈ ਤੇ ਸ਼ਾਇਦ ਇਸੇ ਕਰਕੇ ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਹ ਆਪਣੇ  ਬੱਚਿਆਂ ਦੇ ਜਨਮ ਦਿਨ ਮਨਾਏ ਤੇ ਖ਼ਾਸ ਕਰਕੇ ਜਦੋਂ ਉਹ ਬਾਲ ਵਰੇਸ ‘ਚੋ ਬਾਲਗ […]

‘ਜਿਦਾਂ ਨਾਲ ਮਸਲੇ ਵਿਗੜ ਜਾਂਦੇ ਨੇ, ਰਜ਼ਾਮੰਦੀ ਕਰ ਲਓ ਮਸਲੇ ਨਿੱਬੜ ਜਾਂਦੇ ਨੇ’ ਚੰਦ ਸਿੰਘ ਸਦਿਉੜਾ ਕੈਲਗਰੀ-ਰਾਇਲ ਵੋਮੈਨ ਕਲਚਰਲ ਐਸੋ:ਅੱਜ ਦੀ ਘੜੀ ਕੈਲਗਰੀ ਸ਼ਹਿਰ ਵਿੱਚ ਕਿਸੇ ਪਛਾਣ ਦੀ ਮੁਥਾਜ ਨਹੀਂ, ਜੋ ਸ਼੍ਰੀਮਤੀ ਗੁਰਮੀਤ ਸਰਪਾਲ ਫਾਊਂਡਰ ਪ੍ਰੈਜ਼ੀਡੈਂਟ ਦੀ ਅਗਵਾਈ ਹੇਠ ਪਿਛਲੇ ਕਈ ਸਾਲਾਂ ਤੋਂ ਔਰਤ ਜਾਗਰੂਕਤਾ ਲਈ ਵਿਸ਼ੇਸ਼ ਯੋਗਦਾਨ ਪਾ ਰਹੀ ਹੈ।ਹਰ ਮਹੀਨੇ ਆਪਣੀ ਇੱਕਤਰਤਾ ਵਿੱਚ ਆਪਣੇ […]

 ਸਭਾ ਵਲੋਂ ਇਟਲੀ ਤੋਂ ਆਏ ਸਾਹਿਤਕਾਰ ਸੁਖਰਾਜ ਬਰਾੜ ਦਾ ਸਨਮਾਨ ਸੁਖਪਾਲ ਪਰਮਾਰ ਕੈਲਗਰੀ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ (ਰਜਿ) ਦੀ ਸਤੰਬਰ ਮਹੀਨੇ ਦੀ ਮੀਟਿੰਗ 20 ਤਰੀਕ ਦਿਨ ਐਤਵਾਰ ਨੂੰ ਕੌਸਲ ਆਫ ਸਿੱਖ ਆਰਗੇਨਾਈਜੇਸ਼ਨ ਦੇ ਹਾਲ ਵਿਚ ਹੋਈ। ਸਭ ਪਹੁੰਦੇ ਹੋਏ ਸਾਹਿਤ ਪ੍ਰੇਮੀਆਂ ਨੂੰ ਸਭਾ ਦੇ ਸਕੱਤਰ ਸੁਖਪਾਲ ਪਰਮਾਰ ਨੇ ਜੀ ਆਇਆਂ ਕਿਹਾ ਅਤੇ ਮੀਟਿੰਗ ਦੀ ਸ਼ੁਰੂਆਤ […]

ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਭਜਨ ਸਿੰਘ ਕੈਲਗਰੀ- ਸ਼ਹੀਦ ਕਰਤਾਰ ਸਿੰਘ ਦੀ 100ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ 6ਵੇਂ ਸੱਭਿਆਚਾਰਕ  ਨਾਟਕ ਸਮਾਗਮ ਤੇ ਪੇਸ਼ ਹੋਣ ਵਾਲੇ ਨਾਟਕਾਂ ਦੀਆਂ ਕੈਲਗਰੀ ਦੀ ਨਾਟਕ ਟੀਮ ਵੱਲੋਂ ਤਿਆਰੀਆਂ ਜੋਰਾਂ-ਸ਼ੋਰਾਂ  ਨਾਲ ਸੁਰੂ ਕਰ ਦਿੱਤੀਆਂ ਹਨ। ਲੋਕ ਕਲਾ ਮੰਚ (ਰਜਿ;) […]

ਬਲਜਿੰਦਰ ਸੰਘਾ- ਰਾਇਲ ਵੋਮੈਨ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਪਰਿਵਾਰਕ ਸਾਂਝਾਂ ਵਿਚ ਪਰਪੱਕਤਾ ਲਿਆਉਣ ਲਈ ਇਕ ਸੈਮੀਨਾਰ ਕੈਲਗਰੀ ਦੇ ਫਾਲਕਿਨਰਿਜ/ਕੈਸਲਰਿੱਜ ਕਮਿਊਨਟੀ ਹਾਲ ਵਿਚ 20 ਸਤੰਬਰ 2015 ਦਿਨ ਐਤਵਾਰ ਨੂੰ ਸ਼ਾਮ ਦੇ 6 ਤੋਂ 8 ਵਜੇ ਤੱਕ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਇਲ ਵੋਮੈਨ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਇਕ ਅਜਿਹੀ ਸੰਸਥਾਂ ਹੈ ਜੋ ਪਿਛਲੇ ਕਈ […]