ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਭ ਪੰਜਾਬੀ ਬੋਲੀ ਹਤੈਸ਼ੀਆਂ ਨੂੰ ਇਸ ਸਮੇਂ ਪਹੁੰਚਣ ਦੀ ਬੇਨਤੀ ਕੈਲਗਰੀ (ਮਹਿੰਦਰਪਾਲ ਸਿੰਘ ਪਾਲ)- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ 21 ਮਈ ਨੂੰ ਹੋ ਰਹੇ 17ਵੇ’ ਸਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁਕੀਆਂ ਹਨ। ਇਸ ਸਾਲ ਪੰਜਾਬੀ ਸਾਹਿਤ ਜਗਤ ਦੀ ਉੱਘੀ ਹਸਤੀ ਮੇਜਰ ਮਾਂਗਟ ਜੀ ਨੂੰ ” ਇਕਬਾਲ ਅਰਪਨ ਯਾਦਗਾਰੀ ਪੁਰਸਕਾਰ ” […]
ਚੰਦ ਸਿੰਘ ਸਦਿਓੜਾ ਕੈਲਗਰੀ – ਸਾਹਿਤ ਕਿਸੇ ਵੀ ਸਮਾਜਿਕ ਵਿਵਸਥਾ ਦਾ ਆਇਨਾ ਹੋਇਆ ਕਰਦਾ ਹੈ, ਜਿਸ ਰਾਹੀਂ ਉਸ ਦੀ ਗਤੀਸ਼ੀਲਤਾ ਦੇ ਪ੍ਰਤੀਬਿੰਬ ਦੀ ਝਲਕ ਰੂਪਮਾਨ ਹੁੰਦੀ ਹੈ। ਸੰਵੇਦਨਸ਼ੀਲ ਸਾਹਿਤ ਸਿਰਜਕ ਸਮਾਜ ਦੀਆਂ ਗੁੱਝੀਆਂ ਰਮਜ਼ਾਂ ਭਾਂਪ ਇੱਕ ਨਰੋਆ ਸਮਾਜ ਸਿਰਜਨ ਵਿੱਚ ਸਹਾਈ ਹੁੰਦੇ ਹਨ। ਅਜਿਹੇ ਹੀ ਗੰਭੀਰ ਸੋਚ ਵਾਲੇ ਲੇਖਕਾਂ ਦੀ ਲੜੀ ਵਿੱਚ ਸ਼੍ਰੀਮਤੀ ਗੁਰਚਰਨ ਕੌਰ ਥਿੰਦ […]
ਪੰਜਾਬੀਆਂ ਨੇ ਲੱਗਭੱਗ ਦੁਨੀਆਂ ਦੇ ਹਰ ਦੇਸ ਵਿਚ ਸਿੱਧੇ-ਅਸਿੱਧੇ ਢੰਗ ਨਾਲ ਪਰਵਾਸ ਕੀਤਾ ਹੈ। ਕਈਆਂ ਨੇ ਭਾਰਤ ਵਰਗੇ ਵਿਕਾਸ਼ਸ਼ੀਲ ਦੇਸ ਦੀ ਤਰਜ਼ ਵਾਲੇ ਦੇਸ਼ ਨੂੰ ਆਪਣਾ ਟਿਕਾਣਾ ਬਣਾ ਲਿਆ ਹੈ ਤੇ ਕਈ ਸਿੱਧੇ ਜਾਂ ਵਲ-ਵਿੰਗ ਪਾਕੇ, ਹਰ ਕਾਨੂੰਨੀ ਜਾਂ ਗੈਰ-ਕਾਨੂੰਨੀ ਰਾਹ ਵਰਤਕੇ ਕੈਨੇਡਾ, ਅਮਰੀਕਾ ਆਦਿ ਦੇਸ਼ਾਂ […]
ਪਹਿਲੀ ਮਈ ਸ਼ਹੀਦਾਂ ਅਤੇ ਸਤਨਾਮ ਜੰਗਲਨਾਮਾ ਨੂੰ ਸ਼ਰਧਾਂਜਲੀ ਕੈਲਗਰੀ(ਮਾਸਟਰ ਭਜਨ):ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਕੋਸੋ ਹਾਲ ਵਿੱਚ ਹੋਈ ਮਈ ਮਹੀਨੇ ਦੀ ਮੀਟਿੰਗ ਦੌਰਾਨ ਪਹਿਲੀ ਮਈ ਦੇ ਸ਼ਹੀਦਾਂ ਸੰਬੰਧੀ ਖੁੱਲ੍ਹ ਕੇ ਵਿਚਾਰਾਂ ਹੋਈਆਂ।ਵੱਖ-ਵੱਖ ਬੁਲਾਰਿਆਂ ਨੇ ਪੂੰਜੀਵਾਦੀ ਅਤੇ ਸਾਮਰਾਜਵਾਦ ਵਿਰੁੱਧ ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਸਮਾਗਮ ਦੀ ਸ਼ੁਰੂਆਤ […]
ਹਾਕਸ ਕਲੱਬ ਦੇ ਮਨਵੀਰ ਸਿੰਘ ਮਾਂਗਟ ਨੂੰ ਬਿਹਤਰੀਨ ਖਿਡਾਰੀ ਐਲਾਨਿਆ ਗਿਆ ਸੁਖਵੀਰ ਗਰੇਵਾਲ ਕੈਲਗਰੀ-: ਕੈਲਗਰੀ ਹਾਕਸ ਕਲੱਬ ਨੇ ਵਿੰਨੀਪੈਗ ਵਿੱਚ ਹੋਏ ਟੋਬਾ ਵਾਰੀਅਰਜ਼ ਗੋਲਡ ਕੱਪ ਵਿੱਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ,22 ਅਤੇ 23 ਅਪਰੈਲ ਨੂੰ ਹੋਏ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਇਸ ਕਲੱਬ ਦੀਆਂ ਦੋ ਟੀਮਾਂ ਗਈਆਂ ਸਨ। ਕੈਲਗਰੀ ਹਾਕਸ(ਬਲਿਊ) ਨੇ ਪਹਿਲਾ ਅਤੇ ਕੈਲਗਰੀ ਹਾਕਸ(ਰੈੱਡ) […]
ਕੈਨੇਡੀਅਨ ਲੇਖ਼ਕ ਮੇਜਰ ਮਾਂਗਟ ਨੂੰ ਦਿੱਤਾ ਜਾਵੇਗਾ ਇਕਬਾਲ ਅਰਪਨ ਯਾਦਗਾਰੀ ਪੁਰਸਕਾਰ ਬਲਵੀਰ ਗੋਰਾ ਕੈਲਗਰੀ-ਪੰਜਾਬੀ ਲਿਖ਼ਾਰੀ ਸਭਾ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ ਕੋਸੋ ਦੇ ਹਾਲ ਵਿੱਚ ਕਲਮਕਾਰਾਂ ਦੀ ਭਰਵੀਂ ਹਾਜ਼ਰੀ ਵਿੱਚ ਹੋਈ । ਸਭਾ ਦੇ ਜਨਰਲ ਸਕੱਤਰ ਬਲਵੀਰ ਗੋਰੇ ਨੇ ਸਭ ਤੋਂ ਪਹਿਲਾ ਪ੍ਰਧਾਨਗੀ ਮੰਡਲ ਵਿੱਚ ਪਰਧਾਨ ਤਰਲੋਚਨ ਸੈਹਿੰਬੀ ਅਤੇ ਦਵਿੰਦਰ ਮਲਹਾਂਸ ਨੂੰ ਬੈਠਣ ਦਾ ਸੱਦਾ […]
ਪਿਛਲੇ ਸਾਲ ਅਕਤੂਬਰ 2015 ਵਿਚ ਕੈਨੇਡਾ ਦੀ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ, ਜਿਸ ਵਿਚ ਲਿਬਰਲ ਪਾਰਟੀਨੇ ਬਹੁਮਤ ਨਾਲ ਜਿੱਤ ਪ੍ਰਪਾਤ ਕੀਤੀ। ਉਸਦੀ ਵਜਾਹ ਬੇਸ਼ਕ ਲਿਬਰਲ ਪਾਰਟੀ ਦੀ ਚੋਣ ਮੈਨੀਫੈਸਟੋ ਕੈਨੇਡਾ ਦੇ ਲੋਕਾਂ ਨੂੰ ਭਾਅ ਜਾਣਾ ਸੀ, ਪਰ ਕਨਜ਼ਰਵੇਟਿਵ ਪਾਰਟੀ ਦੀਆਂ ਇੰਮੀਗਰੈਂਟ ਵਿਰੋਧੀ ਨੀਤੀਆਂ ਕਾਰਨ ਇੰਮੀਗਰੈਂਟ ਲੋਕਾਂ ਦਾ ਵੱਡੀ ਤਦਾਦ ਵਿਚ ਸਾਥ ਦੇਣਾ ਵੀ […]
ਪਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਦੀ ਇਸ ਮੀਟਿੰਗ ਵਿਚ ਭਾਰਤ ਵਿਚ ‘ਰਾਸ਼ਟਰਵਾਦ’ ਅਤੇ ‘ਦੇਸ਼ਭਗਤੀ’ ਦੇ ਨਾਮ ‘ਤੇ ‘ਮਨੁੱਖੀ ਅਧਿਕਾਰਾਂ ‘ਅਤੇ ‘ਅਗਾਂਹਵਧੂ ‘ ਸੋਚ ਦੀ ਦਬਾਈ ਜਾ ਰਹੀ ਅਵਾਜ਼ ਬਾਰੇ ਮੀਡੀਆ ਖ਼ਬਰਾਂ ਦੇ ਅਧਾਰਿਤ ਵਿਚਾਰ ਪੇਸ਼ ਕੀਤੇ ਗਏ ਮਾਸਟਰ ਭਜਨ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਕੋਸੋ ਹਾਲ ਵਿੱਚ ਹੋਈ ਅਪਰੈਲ ਮਹੀਨੇ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ਉਪਰ […]
ਪੰਜਾਬੀ ਸਿੱਖਣ ਲਈ ਬੱਚਿਆਂ ਵਿੱਚ ਭਾਰੀ ਉਤਸ਼ਾਹ, ਪੰਜਾਬੀ ਪੜਾਉਣ ਦੀਆਂ ਜਮਾਤਾਂ 2 ਅਪਰੈਲ ਤੋਂ ਸੁਖਵੀਰ ਗਰੇਵਾਲ ਕੈਲਗਰੀ-ਕੈਲਗਰੀ ਪਬਲਿਕ ਲਾਇਬਰੇਰੀ (ਸੈਡਲਟਾਊਨ) ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਪੰਜਾਬੀ ਕਵਿਤਾ ਉਚਾਰਣ ਵਰਕਸ਼ਾਪ ਵਿੱਚ ਸ਼ਾਮਲ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਬਚਿਆਂ ਦੀ ਹੌਂਸਲਾ ਅਫਜ਼ਾਈ ਲਈ ਉਹਨਾਂ ਦੀਆਂ ਤਸਵੀਰਾਂ ਵਾਲ਼ੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।ਇਸ ਮੌਕੇ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ […]
ਹਰਚਰਨ ਸਿੰਘ ਪਰਹਾਰ-: ਡਰੱਗ ਅਵੇਅਰਨੈਸ ਫਾਊਂਡੇਸ਼ਨ ਕੈਲਗਰੀ ਪਿਛਲੇ ਕਈ ਸਾਲਾਂ ਤੋਂ ਕਨੇਡਾ ਭਰ ਵਿੱਚ ਵੱਖ-ਵੱਖਢੰਗਾਂ ਰਾਹੀਂ ਨਸ਼ਿਆਂ ਦੇ ਸਮਾਜ ਅਤੇ ਪਰਿਵਾਰਾਂ ਤੇ ਪੈ ਰਹੇ ਮਾਰੂ ਪ੍ਰਭਾਵ ਬਾਰੇ ਜਾਣਕਾਰੀ ਦੇਣਲਈ ਯਤਨਸ਼ੀਲ ਹੈ।ਸਮੇਂ-ਸਮੇਂ ਇਸ ਸੰਸਥਾ ਵਲੋਂ ਨਸ਼ਿਆਂ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਤੇਸੈਮੀਨਾਰ ਕੀਤੇ ਜਾਂਦੇ ਰਹੇ ਹਨ।ਇਸੇ […]