ਦੋ ਸਖਸ਼ੀਅਤਾਂ ਦਾ ਸਨਮਾਨ , ਗਿੱਧਾ ਤੇ ਕੋਰੀਓਗ੍ਰਾਫੀ ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਕੈਲਗਰੀ ਪਿਛਲੇ 19 ਸਾਲਾਂ ਤੋਂ ਪੰਜਾਬੀ ਸਾਹਿਤਕ ਤੇ ਸਮਾਜਿਕ ਗਤੀਵਿਧੀਆਂ ਨਾਲ ਕਾਰਜਸ਼ੀਲ ਹੈ। ਪਿਛਲੇ ਸੱਤ ਸਾਲਾਂ ਤੋਂ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਹਰ ਸਾਲ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਨਾਮ ਦਾ ਮੁਕਾਬਲਾ ਕਰਵਾ ਕੇ ਪੰਜਾਬੀ ਪ੍ਰਫੁੱਲਤ ਕਰਨ ਵਿੱਚ […]
ਬੱਚਿਆਂ ਦੇ 17 ਮਾਰਚ ਨੂੰ ਹੋਣ ਵਾਲੇ ਪੰਜਾਬੀ ਬੋਲਣ ਦੇ ਮੁਕਾਬਲਿਆਂ ਲਈ ਨਾਮ 10 ਮਾਰਚ ਤੱਕ ਲਏ ਜਾਣਗੇ ਜੋਰਾਵਰ ਬਾਂਸਲ:–ਸਭਾ ਦੀ ਕਾਰਵਾਈ ਸ਼ੁਰੂ ਕਰਦਿਆ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨ ਬਲਜਿੰਦਰ ਸੰਘਾ, ਖਜਾਨਚੀ ਮੰਗਲ ਚੱਠਾ ਤੇ ਸੁਰਿੰਦਰ ਚੀਮਾ ਭੈਣ ਜੀ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ। ਫਿਰ ਸ਼ੌਕ ਸਮਾਚਾਰ ਸਾਂਝੇ ਕਰਦਿਆ ਉਹਨਾਂ ਦੁੱਖੀ […]
ਟੈਕਨੌਲੌਜੀ ਦੇ ਯੁੱਗ ਵਿੱਚ ਨਵੀਂ ਪੀੜ੍ਹੀ ਦੇ ਹਾਣ ਦੇ ਬਣਨ ਲਈ ਮੈਂਬਰਾਂ ਨੂੰ ਕੰਪਿਊਟਰ ਸਿਖਾਉਣ ਦੀਆਂ ਕਲਾਸਾਂ ਸ਼ੁਰੁ ਕਰਨ ਦੀ ਯੋਜਨਾ ਲਈ ਸੀਮਾ ਚੱਠਾ ਨਿਭਾਉਣਗੇ ਵੋਲੰਟੀਅਰ ਸੇਵਵਾਂ ਗੁਰਦੀਸ਼ ਕੌਰ ਗਰੇਵਾਲ :- ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਫਰਵਰੀ ਮਹੀਨੇ ਦੀ ਮੀਟਿੰਗ, ਇਸ ਮਹੀਨੇ ਦੇ ਤੀਜੇ ਸ਼ਨੀਵਾਰ, ਜੈਨਸਿਜ਼ ਸੈਂਟਰ ਵਿਖੇ, ਕੜਾਕੇ ਦੀ ਸਰਦੀ ਵਿੱਚ ਔਰਤਾਂ ਦੇ ਭਰਵੇਂ […]
ਇਸ ਪਰੋਗਰਾਮ ਦੀ ਤਿਆਰੀ ਲਈ ਰਿਹਸਲਾਂ ਅਤੇ ਕੁੱਲ ਤਿਆਰੀਆਂ ਜੋਰਸ਼ੋਰ ਨਾਲ ਚੱਲ ਰਹੀਆਂ ਹਨ ਮਾ. ਭਜਨ ਸਿੰਘ ਕੈਲਗਰੀ- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਮੌਕੇ ਉਸਾਰੂ ਸਭਿੱਆਚਾਰਕ ਸਮਾਗਮ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਦੂਜਾ ਸਲਾਨਾ ਸਮਾਗਮ ਵੀ ਜੈਨਸਸ ਸੈਂਟਰ ਨੌਰਥ-ਈਸਟ ਕੈਲਗਰੀ ਦੇ ਐਂਟਰੀ ਗੇਟਾਂ ਤੇ […]
ਸੰਸਥਾਂ ‘ਰਾਇਲ ਵੋਮੈਨ ਐਸੋਸ਼ੀਏਸ਼ਨ’ ਲਈ ਕਦੇ ਸਰਕਾਰੀ ਗਰਾਂਟ ਨਹੀਂ ਲਈ- ਗੁਰਮੀਤ ਕੌਰ ਸਰਪਾਲ ਬਿਓਰੋ ਨੀਊਜ਼:-ਪੰਜਾਬੀ ਭਾਈਚਾਰੇ ਲਈ ਬੜੇ ਮਾਣ ਦੀ ਖਬਰ ਹੈ ਕਿ 5 ਫਰਵਰੀ 2018 ਦੀ ਕੈਲਗਰੀ ਹੈਰਲਡ ਅਖਬਾਰ ਨੇ ਗੁਰਮੀਤ ਕੌਰ ਸਰਪਾਲ ਉਪਰ ਇਕ ਸਟੋਰੀ ਲਿਖੀ ਹੈ। ਅਜਿਹੀਆਂ ਸਟੋਰੀਆਂ ਸਮਾਜ ਦੇ ਉਹਨਾਂ ਲੋਕਾਂ ਉਪਰ ਲਿਖੀਆਂ ਜਾਦੀਆਂ ਹਨ ਜਿਨ੍ਹਾ ਨੇ ਸਮਾਜ ਲਈ ਕੋਈ ਉਚ […]
ਹੋ ਸਕਿਆ ਤਾਂ ਅਜਿਹੇ ਗਾਇਕਾਂ ਦੇ ਵੀਜ਼ੇ ਰੁਕਵਾਉਣ ਲਈ ਅੰਬੈਸੀ ਨਾਲ ਵੀ ਰਾਬਤਾ ਕੀਤਾ ਜਾਵੇਗਾ ਬਲਜਿੰਦਰ ਸੰਘਾ- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ (ਕੈਨੇਡਾ) ‘ਤੇ ਸਿੱਖ ਵਿਰਸਾ ਇੰਟਰਨੈਸ਼ਨਲ (ਮੈਗਜ਼ੀਨ) ਵੱਲੋਂ ਸਾਂਝੇ ਤੌਰ ਤੇ ਲੱਚਰ, ਹਿੰਸਕ, ਨੰਗੇਜ਼ਵਾਦ ਅਤੇ ਨਸ਼ਿਆਂ ਨੂੰ ਪਰਮੋਟ ਕਰਨ ਵਾਲੀ ਪੰਜਾਬੀ ਗਾਇਕੀ ਖ਼ਿਲਾਫ ਜਨਤਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਹਰਚਰਨ ਸਿੰਘ ਪਰਹਾਰ […]
‘ਕੈਲਗਰੀ ਯੂਨਿਟੀ ਐਂਡ ਵੈਲਨੈੱਸ ਸੁਸਾਇਟੀ’ ਦੇ ਸੀਨੀਅਰਜ਼ ਨੂੰ ਸ਼ਾਮਲ ਕਰਨ ਦਾ ਕਾਮਯਾਬ ਉਪਰਾਲਾ ਗੁਰਚਰਨ ਥਿੰਦ:-ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਅਤੇ ਬਾਗਬਾਨ ਪ੍ਰਾਜੈਕਟ ਦੇ ਸਾਂਝੇ ਯਤਨਾਂ ਨਾਲ ਐਸੋਸੀਏਸ਼ਨ ਦੀ ਜਨਵਰੀ ਮਹੀਨੇ ਦੀ ਮੀਟਿੰਗ ਵਿੱਚ ਸਾਊਥ ਈਸਟ ਵਿੱਚ ਕਾਰਜ਼ਸ਼ੀਲ ‘ਕੈਲਗਰੀ ਯੂਨਿਟੀ ਐਂਡ ਵੈਲਨੈੱਸ ਸੁਸਾਇਟੀ’ ਦੇ ਸੀਨੀਅਰਜ਼ ਨੂੰ ਸ਼ਾਮਲ ਕਰਨ ਦਾ ਕਾਮਯਾਬ ਉਪਰਾਲਾ ਕੀਤਾ ਗਿਆ। ਜਨਵਰੀ 20,2018 ਨੂੰ ਜੇਨੇਸਜ਼ […]
ਸੱਤਵੇ ਸਲਾਨਾ ‘ਬੱਚਿਆਂ ਦੇ ਪੰਜਾਬੀ ਬੋਲਣ ਦੀ ਮੁਹਾਰਤ’ ਦੇ ਮੁਕਾਬਲੇ ਦਾ ਪੋਸਟਰ ਰੀਲੀਜ਼ ਕੀਤਾ ਗਿਆ ਸੋਸ਼ਲ ਕੰਮਾਂ ਲਈ ਇਸ ਸਾਲ ਬੱਚੀ ਸੁਟਨ ਗਾਰਨਰ ਅਤੇ ਲੈ :ਕਰਨਲ ਰਤਨ ਸਿੰਘ ਪਰਮਾਰ ਨੂੰ ਸਨਮਾਨਿਤ ਕੀਤਾ ਜਾਵੇਗਾ ਜੋਰਾਵਰ ਸਿੰਘ ਬਾਂਸਲ—ਇਸ ਸਾਲ ਦੀ ਪਲੇਠੀ ਮੀਟਿੰਗ ਸ਼ੁਰੂ ਕਰਦਿਆ ਜਨਰਲ ਸਕੱਤਰ ਰਣਜੀਤ ਸਿੰਘ ਨੇ ਨਵੇਂ ਸਾਲ ਦੀ ਵਧਾਈ ਦਿੰਦਿਆ ਪ੍ਰੋਗਰਾਮ ਦਾ ਆਗਾਜ਼ […]
ਐਸੋਸੀਏਸ਼ਨ ਨਾਲ ਲੰਬੇ ਸਮੇਂ ਤੋਂ ਜੁੜੇ ਪ੍ਰਤੀਬੱਧ ਸਾਥੀ ਜੀਤਇੰਦਰਪਾਲ ਨੂੰ ਪ੍ਰਧਾਨ ਚੁਣਿਆ ਗਿਆ ਮਾਸਟਰ ਭਜਨ ਸਿੰਘ ਕੈਲਗਰੀ:- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਡਾਇਰੈਕਟਰ ਪ੍ਰੋ.ਗੋਪਾਲ ਕਾਂਉਕੇ ਦੀ ਪ੍ਰਧਾਨਗੀ ਹੇਠ ਹੋਈ।ਬਾਨੀ ਪ੍ਰਧਾਨ ਸੋਹਨ ਮਾਨ ਦੀ ਪਿਛਲੇ ਦਿਨੀ ਸੰਖੇਪ ਬਿਮਾਰੀ ਕਾਰਨ ਮੌਤ ਹੋ ਗਈ ਸੀ। ਸਰਬਸੰਮਤੀ ਨਾਲ ਐਸੋਸੀਏਸ਼ਨ ਨਾਲ ਲੰਬੇ ਸਮੇਂ ਤੋਂ ਜੁੜੇ ਵਿਚਾਰਧਾਰਕ, […]
ਕੈਨੇਡਾ ਵਿੱਚ ਜੰਮੀ ਪਲ਼ੀ ਪੀੜ੍ਹੀ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਕਵਰ ਕੀਤਾ ਗਿਆ ਹੈ ਗਰੇਵਾਲ : ਕੈਲਗਰੀ:’ਯੰਗਸਿਤਾਨ’ ਰਸਾਲੇ ਦਾ ਫੀਲਡ ਹਾਕੀ ਬਾਰੇ ਵਿਸ਼ੇਸ਼ ਅੰਕ ਇੱਥੇ ਜਾਰੀ ਕਰ ਦਿੱਤਾ ਗਿਆ ਹੈ 84 ਪੰਨਿਆਂ ਦੇ ਇਸ ਅੰਕ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਲੇਖ ਛਾਪੇ ਗਏ ਹਨ।ਰਸਾਲੇ ਦੇ ਸੰਪਾਦਕ ਸੁਖਵੀਰ ਗਰੇਵਾਲ ਨੇ ਦੱਸਿਆ ਕਿ ਪਲੇਠੇ ਅੰਕ ਵਿੱਚ ਫੀਲਡ […]