ਡਾ.ਮੁਖਤਿਆਰ ਸਿੰਘ ਬੱਡੂਵਾਲੀਆ ਕੈਲਗਰੀ : ਮਿਤੀ 13-9 -2025 ਨੂੰ ਇੰਕਾ ਸੀਨੀਅਰ ਸੋਸਾਇਟੀ ਕੈਲਗਰੀ ਅਤੇ ਗੁਰੂ ਨਾਨਕ ਫਾਊਂਡੇਸ਼ਨ ਵੱਲੋਂ ਡਾ. ਬਲਵਿੰਦਰ ਕੌਰ ਬਰਾੜ ਅਤੇ ਜੋਰਾ ਸਿੰਘ ਧਾਲੀਵਾਲ ਨੂੰ ਸਨਮਾਨਿਤ ਕੀਤਾ ਗਿਆ। ਜੋਰਾ ਸਿੰਘ ਧਾਲੀਵਾਲ ਇੰਕਾ ਸੀਨੀਅਰ ਸੋਸਾਇਟੀ ਦੇ ਸੀਨੀਅਰ ਮੈਂਬਰ ਹਨ। ਸਭ ਤੋਂ ਪਹਿਲਾਂ ਸਰਦਾਰ ਮੇਜਰ ਸਿੰਘ ਧਾਲੀਵਾਲ ਨੇ ਪ੍ਰਧਾਨਗੀ ਮੰਡਲ ਲਈ ਸੱਦਾ ਦਿੱਤਾ, ਜਿਸ ਵਿੱਚ […]
ਤਰਕਸ਼ੀਲ ਸੁਸਾਇਟੀ ਕਨੇਡਾ ਦੀ ਇਕਾਈ ਕੈਲਗਰੀ ਵੱਲੋਂ ਕਰਵਾਇਆ ਗਿਆ ਤਰਕਸ਼ੀਲ ਮੇਲਾ। ਮੇਪਲ ਪੰਜਾਬੀ ਮੀਡੀਆ ਬਿਉਰੋ: ਤਰਕਸ਼ੀਲ ਸੁਸਾਇਟੀ (ਰੈਸ਼ਨਲਿਸਟ) ਕਨੇਡਾ ਦੀ ਇਕਾਈ ਕੈਲਗਰੀ ਵੱਲੋਂ ਤਰਕਸ਼ੀਲ ਮੇਲਾ 16 ਅਗਸਤ 2025 ਸ਼ਨਿੱਚਰਵਾਰ ਨੂੰ ਚੈਸਟਰਮੇਅਰ ਦੇ ਰੈਕ ਸੈਂਟਰ ਵਿਚ ਕਰਵਾਇਆ ਗਿਆ। ਇਹ ਮੇਲਾ ਮਰਹੂਮ ਤਰਕਸ਼ੀਲ ਸਾਥੀ ਡਾ ਬਲਜਿੰਦਰ ਸੇਖੋ ਦੀ ਯਾਦ ਨੂੰ ਸਮਰਪਿਤ ਸੀ। ਤਰਕਸ਼ੀਲ ਸੁਸਾਇਟੀ (ਰੈਸ਼ਨਲਿਸਟ) ਕਨੇਡਾ ਦੇ […]
ਦਵਿੰਦਰ ਮਲਹਾਂਸ ਕੈਲਗਰੀ :-ਪੰਜਾਬੀ ਲਿਖਾਰੀ ਸਭਾ ਕੈਲਗਰੀ, ਕੈਨੇਡਾ ਦੀ ਅਗਸਤ ਮਹੀਨੇ ਦੀ ਮੀਟਿੰਗ 16 ਤਾਰੀਖ਼ 2025 ਨੂੰ ਕੋਸੋ ਹਾਲ ਵਿੱਚ 2 ਵਜੇ ਸ਼ੁਰੂ ਹੋਈ। ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਪ੍ਰਧਾਨਗੀ ਮੰਡਲ ਵਿੱਚ ਸੁਸੋਭਿਤ ਹੋਣ ਲਈ ਪ੍ਰਧਾਨ ਰਣਜੀਤ ਸਿੰਘ, ਜਗਦੀਸ਼ ਸਿੰਘ ਚੋਹਕਾ ਅਤੇ ਰਜਿੰਦਰ ਕੌਰ ਚੋਹਕਾ ਨੂੰ ਸੱਦਾ ਦਿੱਤਾ ।ਸਰੋਤਿਆਂ ਦੀ ਭਰਵੀਂ ਹਾਜ਼ਰੀ ਨੇ ਉਨ੍ਹਾਂ ਦਾ […]
ਪ੍ਰੌਗਰੈਸਿਵ ਕਲਾ ਮੰਚ ਕੈਲਗਰੀ- 27 ਸਿਤੰਬਰ 2025 ਨੂੰ ਨਾਟਕ …”ਬੇਸਮੈਂਟ ‘ਚ ਤਰੇੜ ਹੈ! ਕੈਲਗਰੀ: ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਟੀਮ ਨਾਲ ਪਿਛਲੇ ਚਾਰ ਸਾਲਾਂ ਤੋਂ ਰੰਗਮੰਚੀ ਗਤੀਵਿਧੀਆਂ ਕਰ ਰਿਹਾ ਹਾਂ …ਬਹੁਤ ਪਿਆਰੀ ਟੀਮ,ਬਹੁਤ ਪਿਆਰੇ ਕਲਾਕਾਰ ਜੋ “ਆ ਜਾਓ ਵੀਰ ਜੀ ਆ ਜਾਓ ਵੀਰ ਜੀ ਤੇ ਛਾ ਜਾਓ ਵੀਰ ਜੀ” ਤੋਂ ਘੱਟ ਕੁਝ ਕਹਿੰਦੇ ਹੀ ਨਹੀਂ…ਮੇਰੇ […]
ਚੈਸਟਰਮੇਅਰ ਦੇ ਰੈਕ ਸੈਂਟਰ ਹਾਲ ਵਿਚ ਸ਼ਾਮ ਦੇ 3:30 ਵਜੇ ਮੇਪਲ ਪੰਜਾਬੀ ਮੀਡੀਆ ਬਿਉਰੋ: ਕੈਲਗਰੀ: ਤਰਕਸ਼ੀਲ ਸੁਸਾਇਟੀ (ਰੈਸ਼ਨਲਿਸਟ) ਕਨੇਡਾ ਦੀ ਇਕਾਈ ਕੈਲਗਰੀ ਵੱਲੋਂ ਤਰਕਸ਼ੀਲ ਮੇਲਾ 16 ਅਗਸਤ 2025 ਸ਼ਨਿੱਚਰਵਾਰ ਨੂੰ ਚੈਸਟਰਮੇਅਰ ਦੇ ਰੈਕ ਸਂੈਟਰ ਵਿਚ ਸ਼ਾਮ ਦੇ 3:30 ਵਜੇ ਹੋਵੇਗਾ। ਇਸ ਮੇਲੇ ਦਾ ਉਦੇਸ਼ ਸਮਾਜ ਵਿਚ ਇਹ ਚੇਤਨਾ ਪੈਦਾ ਕਰਨਾ ਹੈ ਕਿ ਕਿਸਮਤ ਜਾਂ ਪਿਛਲੇ […]
ਗੁਰਚਰਨ ਕੌਰ ਥਿੰਦ-: ਕੈਲਗਰੀ ਲੇਖਕ ਸਭਾ ਦੀ ਅਗਸਤ ਮਹੀਨੇ ਦੀ ਮਟਿੰਗ 2 ਅਗਸਤ, 2025 ਨੂੰ ਕੋਸੋ ਹਾਲ ਵਿੱਚ ਹੋਈ। ਸਕੱਤਰ ਗੁਰਚਰਨ ਥਿੰਦ ਨੇ ਭਾਰਤ ਦੀ ਅਜ਼ਾਦੀ ਦੇ ਦਿਹਾੜੇ 15 ਅਗਸਤ 1947 ਨੂੰ ਸੰਬੋਧਤ ਹੋ ਅਜ਼ਾਦੀ ਦੇਲੰਮੇ ਸੰਘਰਸ਼ ਦੀ ਗੱਲ ਕਰਦਿਆਂ ਇਸ ਸੰਘਰਸ਼ ਵਿੱਚ ਉੱਤਰੀ ਅਮਰੀਕਾ ਤੋਂ ਭਾਰਤ ਪਹੁੰਚੇ ਗਦਰੀਬਾਬਿਆਂ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ […]
ਗੁਰਚਰਨ ਕੌਰ ਥਿੰਦ ਕੈਲਗਰੀ :-ਚਲੋ ਘੁੰਮਣ ਚੱਲੀਏ ਨੀ ਸਹੇਲੀਓ, ਸੱਦਾ ਅਪਣੀ ਸਭਾ ਵੱਲੋਂ ਆਇਆ। 27 ਜੁਲਾਈ,2025 ਨੂੰ ਸਭਾ ਵੱਲੋਂ ਇੱਕ ਦਿਨ ਦੇ ਟੂਰ ਦਾ ਪ੍ਰਬੰਧ ਕੀਤਾ ਗਿਆ। ਇਹ ਬਫੈਲੋ ਹੈਡ ਸਮੈਸਡ (Buffalo Head-Smashed) ਵਿਖੇ ਗਿਆ। ਜਿਸ ਵਿੱਚ 80 ਬੀਬੀਆਂ ਅਤੇ ਪੰਜ ਬੱਚੇ ਵੀ ਸ਼ਾਮਲ ਸਨ। ਇਸ ਲਈ ਦੋ ਬੱਸਾਂ ਦਾ ਪ੍ਰਬੰਧ ਕੀਤਾ ਗਿਆ। 10.20 ਇਹ […]
ਡਾਕਟਰ ਮੁਖਤਿਆਰ ਸਿੰਘ (ਕੈਲਗਰੀ):- ਮਿਤੀ 26 -7- 2025 ਨੂੰ ਪੰਜਾਬੀ ਸਹਿਤ ਸਭਾ ਸ਼ਬਦ ਸਾਂਝ ਵੱਲੋਂ ਜਰਨੈਲ ਸਿੰਘ ਵਾਸੀ ਵੈਨਕੂਵਰ ਦੀਆਂ ਕਹਾਣੀਆਂ ਤੇ ਸੈਮੀਨਾਰ ਐਕਸ ਸਰਵਿਸਮੈਨ ਸੁਸਾਇਟੀ ਕੈਲਗਰੀ ਵਿਖੇ ਕਰਵਾਇਆ ਗਿਆ। ਜਿਸ ਵਿੱਚ ਜਰਨੈਲ ਸਿੰਘ ਦੀਆਂ ਕਹਾਣੀਆਂ ਤੇ ਸ਼ਬਦ ਸਾਂਝ ਦੇ ਵਿਦਵਾਨ ਮੈਂਬਰਾਂ ਨੇ ਉਹਨਾਂ ਦੀਆਂ ਕਹਾਣੀਆਂ ਤੇ ਲਿਖੀ ਕਿਤਾਬ ‘ਦ੍ਰਿਸ਼ਟੀ, ਦ੍ਰਿਸ਼ਟੀਕੋਣ ਅਤੇ ਸਿਰਜਣਾ’ ਲੋਕ ਅਰਪਣ […]
ਕੈਲਗਰੀ ਲੇਖਕ ਸਭਾ ਦੀ ਜੁਲਾਈ ਮਹੀਨੇ ਦੀ ਮੀਟਿੰਗ ਵਿੱਚ 5 ਜੁਲਾਈ, 2025 ਸ਼ਨੀਵਾਰ ਨੂੰ ਕੋਸੋ ਹਾਲ ਵਿੱਚ ਪੰਜਾਬੀ ਦੀ ਸਥਾਪਿਤ ਲੇਖਕਾ ਗੁਰਚਰਨ ਕੌਰ ਥਿੰਦ ਦੀ ਨਵਪ੍ਰਕਾਸ਼ਿਤ ਪੁਸਤਕ ‘ਲਹਿੰਦੇ ਪੰਜਾਬ ’ਚ 14 ਦਿਨ’ ਲੋਕ ਅਰਪਣ ਕੀਤੀ ਗਈ। ਇਹ ਉਨ੍ਹਾਂ ਦੀ ਸੰਨ 2023 ਦੇ ਫਰਵਰੀ ਮਹੀਨੇ ਲਹਿੰਦੇ ਪੰਜਾਬ ਦੀ 14 ਦਿਨ ਦੀ ਯਾਤਰਾ ਦਾ ਸੁਚਿੱਤਰ ਸਫ਼ਰਨਾਮਾ ਹੈ। […]
ਹਰਚਰਨ ਪਰਹਾਰ : ਪ੍ਰੈਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ 14ਵਾਂ ਸੋਹਣ ਮਾਨ ਯਾਦਗਾਰੀ ਸਲਾਨਾ ਸਭਿਆਚਾਰਕ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਉਦਘਾਟਨ ਮੋਮਬੱਤੀਆਂ ਜਗਾ ਕੇ ਕਾਲਖਾਂ ਤੇ ਹਨੇਰਿਆਂ ਨੂੰ ਚੀਰ ਕੇ ਚਾਨਣ ਬੰਡਣ ਦਾ ਸੁਨੇਹਾ ਦਿੱਤਾ ਗਿਆ। ਉਦਘਾਟਨ ਦੀ ਰਸਮ ਪ੍ਰਧਾਨ ਬੀਬੀ ਜਸਵਿੰਦਰ ਕੌਰ ਮਾਨ, ਵਿੱਤ ਸਕੱਤਰ ਕਮਲਪ੍ਰੀਤ ਪੰਧੇਰ, ਗੋਪਾਲ ਕਉਂਕੇ, ਨਵਕਿਰਨ ਢੁੱਡੀਕੇ, ਕਮਲ ਸਿੱਧੂ, ਕੁਸਮ ਸ਼ਰਮਾਂ, […]