Get Adobe Flash player

ਬਹੁ-ਪੱਖੀ ਸਖਸ਼ੀਅਤ ਨਾਟਕ, ਕਵਿਤਾ ਤੇ ਵਾਰਤਕ ਲੇਖਿਕਾ ਪਰਮਿੰਦਰ ਕੌਰ ਸਵੈਚ ਦਾ ਹੋਏਗਾ ਸਨਮਾਨ। ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਕੈਲਗਰੀ 1999 ਤੋਂ ਸਾਹਿਤਕ, ਸਮਾਜਿਕ ਤੇ ਪੰਜਾਬੀ ਮਾਂ ਬੋਲੀ ਦੇ ਪਸਾਰ ਲਈ ਗਤੀਸ਼ੀਲ ਹੈ। ਮਹੀਨਾਵਾਰ ਮੀਟਿੰਗ ਦੇ ਇਲਾਵਾ 2012 ਤੋਂ ‘ਬੱਚਿਆ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ, ਅਲਬਰਟਾ ਦੀ ਪਹਿਲੀ ‘ਵਰਲਡ ਪੰਜਾਬੀ ਕਾਨਫਰੰਸ’ ਦੇ ਇਲਾਵਾ ਹੁਣ ਤੱਕ […]

ਜੋਰਾਵਰ ਸਿੰਘ ਬਾਂਸਲ:– ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮੀਟਿੰਗ ਦਾ ਆਗਾਜ਼ ਕਰਦਿਆ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨ ਬਲਜਿੰਦਰ ਸੰਘਾ , ਮੁੱਖ ਮਹਿਮਾਨ ਪ੍ਰੋ:ਦਲਬੀਰ ਸਿੰਘ ਰਿਆੜ, ਉਹਨਾਂ ਦੀ ਪਤਨੀ ਸਤਿੰਦਰ ਕੌਰ ਰਿਆੜ ਤੇ ਬਹੁ-ਪੱਖੀ ਸਖਸ਼ੀਅਤ,ਲੇਖਕ,ਅਲੋਚਕ ਅਤੇ ਕਰੀਬ ਦੋ ਦਰਜਨ ਕਿਤਾਬਾਂ ਦੇ ਰਚੇਤਾ ਡਾ: ਸੁਰਜੀਤ ਬਰਾੜ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਦਰਸ਼ਕਾਂ […]

ਮੇਪਲ ਪੰਜਾਬੀ ਮੀਡੀਆ- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਕਾਰਜਕਾਰੀ ਕਮੇਟੀ ਵੱਲੋਂ ਉੱਘੇ ਅਲੋਚਕ ਡਾ. ਸੁਰਜੀਤ ਬਰਾੜ ਨਾਲ ਉਹਨਾਂ ਦੀ ਕੈਨੇਡਾ ਫੇਰੀ ਦੌਰਾਨ ਵਿਸ਼ੇਸ਼ ਸਾਹਿਤਕ ਮਿਲਣੀ ਕੀਤੀ ਗਈ। ਇਸ ਮਿਲਣੀ ਵਿਚ ਹਾਜ਼ਰੀਨ ਨੇ ਉਹਨਾਂ ਨੂੰ ਪੰਜਾਬੀ ਸਾਹਿਤ ਦੇ ਸਬੰਧ ਵਿਚ ਕਈ ਸਵਾਲ ਕੀਤੇ ਗਏ, ਜਿਹਨਾਂ ਦੇ ਉਹਨਾਂ ਆਪਣੇ ਲੰਬੇ ਅਤੇ ਡੂੰਘੇ ਸਾਹਿਤਕ ਅਨੁਭਵ ਅਨੁਸਾਰ ਬੜ੍ਹੇ ਤਰਕ […]

ਪਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਵੱਲੋਂ ਸਭ ਸੰਸਥਾਵਾਂ ਅਤੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਮੇਪਲ ਪੰਜਾਬੀ ਮੀਡੀਆ- ਨਸ਼ੇ ਵਿਸ਼ਵਵਿਆਪੀ ਸਮੱਸਿਆ ਹਨ। ਨਸ਼ਿਆਂ ਕਰਕੇ ਹੀ ਗੈਂਗਵਾਰਾਂ ਵਿਚ ਹਜ਼ਾਰਾਂ ਵਿਆਕਤੀ ਆਪਣੀ ਜਾਨ ਗਵਾ ਚੁੱਕੇ ਹਨ ਜਿਹਨਾਂ ਵਿਚ ਵਿਸ਼ੇਸ਼ ਤੌਰ ਤੇ ਨੌਜਵਾਨ ਵਰਗ ਹੈ। ਬਹੁਤ ਸਾਰੇ ਮਨੁੱਖਤਾਵਾਦੀ ਸਗੰਠਨ ਇਸ ਬਾਰੇ ਸਮੇਂ-ਸਮੇਂ ਗੱਲ ਕਰਦੇ ਹਨ। ਇਸੇ ਹੀ […]

ਮੇਪਲ ਪੰਜਾਬੀ ਮੀਡੀਆ ਬਿਓਰੋ- ਬਲਵੀਰ ਗੋਰਾ ਇੱਕ ਕਿਤਾਬ ਦਾ ਲੇਖਕ ਹੈ। ਉਹ ਰੂੜੀਵਾਦੀ ਵਿਚਾਰਾਂ ਦਾ ਧਾਰਨੀ ਨਹੀਂ, ਬਲਕਿ ਸਮਾਜ ਵਿਚ ਬਦਲਆ ਚਹੁੰਦਾ ਹੈ। ਜੇਕਰ ਉਹ ਬਦਲਾਅ ਬਿਨਾਂ ਛੜੱਪੇ ਮਾਰੇ ਤੇ ਸਹੀ ਮਿਹਨਤ ਨਾਲ ਤਰੱਕੀ ਕਰਕੇ ਆਵੇ। ਉਹ ਇਸੇ ਸਮਾਜਿਕ ਤਾਣੇ-ਬਾਣੇ ਬਾਰੇ ਵਧੀਆ ਗੀਤ ਲਿਖਦਾ ਤੇ ਗਾਉਂਦਾ ਰਹਿੰਦਾ ਹੈ। ਪਰ ਇਸ ਮੰਡੀ ਦੇ ਜ਼ਮਾਨੇ ਵਿਚ ਹਰ […]

ਬੀ.ਸੀ. ਨਿਵਾਸੀ ਅਗਾਂਹਵਧੂ ਵਿਚਾਰਾਂ ਦੀ ਧਾਰਨੀ ਉੱਘੀ ਨਾਟਕਕਾਰ ਅਤੇ ਲੇਖਿਕਾ ਪਰਮਿੰਦਰ ਕੌਰ ਸਵੈਚ ਨੂੰ ਦਿੱਤਾ ਜਾਵੇਗਾ ਸਭਾ ਦਾ 20ਵਾਂ ਪੁਰਸਕਾਰ 20ਵਾਂ ਸਲਾਨਾ ਸਮਾਗਮ 31 ਅਗਸਤ 2019 ਨੂੰ ਕੈਲਗਰੀ ਵਿਚ ਹੋਵੇਗਾ ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਈ ਮਹੀਨੇ ਦੀ ਮੀਟਿੰਗ ਸ਼ੁਰੂ ਕਰਦਿਆ ਜਨਰਲ ਸਕੱਤਰ ਰਣਜੀਤ ਸਿੰਘ ਨੇ ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਵਿੱਚ ਪ੍ਰਧਾਨ […]

ਮੇਪਲ ਪੰਜਾਬੀ ਮੀਡੀਆ:- 5 ਮਈ, 2019 ਨੂੰ ਜੈਨੇਸਿਜ਼ ਸੈਂਟਰ ਵਿੱਚ ਮੰਨੀ ਪ੍ਰਮੰਨੀ ਸੰਸਥਾ ਸ਼ਬਦ-ਸਾਂਝ, ਕੈਲਗਰੀ ਵਲੋਂ ਗੁਰਚਰਨ ਕੌਰ ਥਿੰਦ ਦਾ ਚੌਥਾ ਕਹਾਣੀ ਸੰਗ੍ਰਹਿ ‘ਕਨੇਡੀਅਨ ਕੂੰਜਾਂ’ ਸਾਹਿਤ ਪ੍ਰੇਮੀਆਂ ਦੇ ਭਰਵੇਂ ਇੱਕਠ ਵਿੱਚ ਰੀਲੀਜ਼ ਕੀਤਾ ਗਿਆ। ਕਿਤਾਬ ਸਬੰਧੀ ਡਾ: ਲਖਵੀਰ ਸਿੰਘ ਰਿਆੜ ਅਤੇ ਸਭਾ ਦੇ ਪ੍ਰਧਾਨ ਡਾ: ਬਲਵਿੰਦਰ ਬਰਾੜ ਵਲੋਂ ਪੇਪਰ ਪੜ੍ਹੇ ਗਏ ਅਤੇ ਬਹੁਤ ਵਿਸਤਾਰਤ ਤੇ […]

ਮੇਪਲ ਪੰਜਾਬੀ ਮੀਡੀਆ- ਉੱਘੀ ਲੇਖਿਕਾ ਗੁਰਚਰਨ ਕੌਰ ਥਿੰਦ ਦਾ ਨਵਾਂ ਕਹਾਣੀ ਸੰਗ੍ਰਹਿ ‘ਕਨੇਡੀਅਨ ਕੂੰਜਾਂ’ 5 ਮਈ ਦਿਨ ਐਤਵਾਰ ਨੂੰ ਕੈਲਗਰੀ, ਕਨੇਡਾ ਦੇ ਜੈਨਸਿਸ ਸੈਂਟਰ ਦੇ ਕਮਰਾ ਨੰਬਰ 105 ਵਿਚ ਸਵੇਰ ਦੇ ਦਸ ਵਜੇ ਤੋਂ ਸਾਢੇ ਬਾਰਾਂ ਵਜੇ ਤੱਕ ਉਲੀਕੇ ਸਮਾਗਮ ਵਿਚ ਲੋਕ ਅਰਪਣ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਲੇਖਿਕਾ ਤਿੰਨ ਕਹਾਣੀ ਸੰਗ੍ਰਹਿ, ਤਿੰਨ […]

ਜੋਰਾਵਰ ਬਾਂਸਲ:-  ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਇਕੱਤਰਤਾ 21 ਅਪ੍ਰੈਲ ਦਿਨ ਐਤਵਾਰ ਬਾਅਦ ਦੁਪਿਹਰ 2ਵਜੇ ਕੋਸੋ ਦੇ ਹਾਲ ਵਿੱਚ ਸ਼ੁਰੂ ਹੋਈ। ਸਭਾ ਦੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ, ਸੁਰਿੰਦਰ ਚੀਮਾ, ਨਰਿੰਦਰ ਢਿੱਲੋਂ ਤੇ ਸਾਬਕਾ ਪ੍ਰਧਾਨ ਤਰਲੋਚਨ ਸੈਂਭੀ ਨੂੰ ਸੱਦਾ ਦਿੱਤਾ। ਇਸ ਤੋਂ […]

ਹਰਚਰਨ ਪ੍ਰਹਾਰ ਕੈਲਗਰੀ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ‘ਅਦਾਰਾ ਸਿੱਖ ਵਿਰਸਾ’ ਤੇ ‘ਅਦਾਰਾ ਸਰੋਕਾਰਾਂ ਦੀ ਆਵਾਜ’ ਦੇ ਸਹਿਯੋਗ ਨਾਲ ਜ਼ਲਿਆਂਵਾਲਾ ਬਾਗ ਕਾਂਡ ਦੀ 100 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਇੱਕ ਪ੍ਰਭਾਵਾਸ਼ਾਲੀ ਸੈਮੀਨਾਰ ਕੋਸੋ ਹਾਲ ਵਿੱਚ ਕਰਵਾਇਆ ਗਿਆ।ਸਮਾਗਮ ਦਾ ਮੰਚ ਸੰਚਾਲਨ ਮਾਸਟਰ ਭਜਨ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਸਿੱਖ ਵਿਰਸਾ ਦੇ ਮੁੱਖ ਸੰਪਾਦਕ ਹਰਚਰਨ […]