ਮਾਸਟਰ ਭਜਨ ਸਿੰਘ ਕੈਲਗਰੀ: 25 ਸਤੰਬਰ 2020 ਨੂੰ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਕੈਲਗਰੀ ਦੇ ਸੱਦੇ ਤੇ ਪ੍ਰੇਰੀਵਿੰਡਜ਼ ਪਾਰਕ ਨਾਰਥ ਈਸਟ ਕੈਲਗਰੀ ਦੇ ਬਾਹਰ ਭਾਰਤ ਸਰਕਾਰ ਵਲੋਂ ਕਿਸਾਨ ਵਿਰੋਧੀ ਪਾਸ ਕੀਤੇ ਗਏ ਤਿੰਨ ਆਰਡੀਨੈਂਸਾਂ ਖਿਲਾਫ ਇੱਕ ਭਰਵੀਂ ਰੈਲੀ ਕੀਤੀ ਗਈ। ਇਹ ਰੈਲੀ ਭਾਰਤ ਤੇ ਖਾਸਕਰ ਪੰਜਾਬ ਵਿੱਚ ਕਿਸਾਨ, ਮਜਦੂਰ ਤੇ ਲੋਕ ਪੱਖੀ […]
ਜਿਸ ਦਿਨ ਦੇਸ਼ ਦੀ ਨਵੀਂ ਸਿੱਖਿਆ ਨੀਤੀ ਦਾ ਡਰਾਫਟ ਆਇਆ ਸੀ ਤਾਂ ਕੁਝ ਕੁ ਮਿੱਤਰ ਪਿਆਰਿਆਂ ਨੇ ਉਸ ਦੀ ਸ਼ਲਾਘਾ ਕਰਦਿਆਂ ਬਹੁਤ ਖੁਸ਼ੀਆਂ ਮਨਾਈਆਂ ਕੁਝ ਨੇ ਸ਼ੰਕੇ ਪ੍ਰਗਟਾਏ ਪਰ ਸੱਚ ਪੁੱਛੋ ਤਾਂ ਮੇਰਾ ਮਨ ਅੰਦਰੋਂ ਕੰਬਦਾ ਸੀ। ਮੈਨੂੰ ਲੱਗਦਾ ਸੀ ਕਿ ਇਸ ਦੇ ਅੰਦਰੋਂ ਕੁਝ ਨਾ ਕੁਝ ਲਾਜ਼ਮੀ ਐਸਾ ਨਿਕਲੇਗਾ ਜਿਹੜਾ ਖੇਤਰੀ ਜ਼ਬਾਨਾਂ ਦੀ ਖੂਬਸੂਰਤੀ […]
ਜੋਰਾਵਰ ਬਾਂਸਲ:- ਭਾਸ਼ਾ ਕਿਸੇ ਵੀ ਕੌਮ ਜਾਂ ਸੂਬੇ ਦੀ ਪਛਾਣ ,ਸ਼ਨਾਖਤ ਤੇ ਆਵਾਜ਼ ਹੁੰਦੀ ਹੈ। ਜਿੱਥੇ ਪੰਜਾਬੀ ਭਾਸ਼ਾ ਦਾ ਵਿਦੇਸ਼ਾ ਵਿੱਚ ਰੇਡੀਓ, ਟੀ.ਵੀ , ਅਖਬਾਰ ,ਮੈਗਜੀਨ ,ਸਾਹਿਤਕ ਸੰਸਥਾਵਾਂ ਤੇ ਪੰਜਾਬੀਆਂ ਦੀਆਂ ਅਨੇਕਾਂ ਕੋਸ਼ਿਸ਼ਾ ਸਦਕਾ ਪਸਾਰ ਵਧਿਆ ਹੈ ਉਥੇ ਹੀ ਆਪਣੇ ਦੇਸ਼ ਅੰਦਰ ਇਸ ਨੂੰ ਖਤਮ ਕਰਨ ਦੀਆਂ ਨਿੱਤ ਨਵੀਆਂ ਕੋਸ਼ਿਸ਼ਾ ਹੋ ਰਹੀਆਂ ਹਨ।ਪੰਜਾਬ ਦੇ ਨਿੱਜੀ […]
ਜੋਰਾਵਰ ਬਾਂਸਲ:–ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਕਾਰਜਕਾਰੀ ਮੈਂਬਰਾਂ ਨੇ ਪਿਛਲੇ ਮਹੀਨਿਆਂ ਦੀ ਤਰ੍ਹਾਂ ਅਗਸਤ ਮਹੀਨੇ ਦੀ ਮੀਟਿੰਗ ਨੂੰ ਵੀ ਸਿਹਤ ਤੇ ਸਰਕਾਰੀ ਹਿਦਾਇਤਾਂ ਅਨੁਸਾਰ ਮਾਸਕ , ਸੈਨੀਟਾਈਜਰ ਤੇ ਦੋ ਮੀਟਰ ਦੀ ਦੂਰੀ ਬਣਾ ਕੇ ਆਪਣੀ ਆਪਣੀ ਕੁਰਸੀ ਤੇ ਬੈਠ ਤੇ ਕਿਸੇ ਵੀ ਹੋਰ ਬਾਹਰੀ ਬੁਲਾਰੇ ਤੇ ਚਾਹ ਪਾਣੀ ਆਦਿ ਦਾ ਪ੍ਰਹੇਜ ਕਰਦਿਆਂ ਸਿਰੇ ਚਾੜ੍ਹਿਆ। ਸਭਾ […]
ਮੇਪਲ ਪੰਜਾਬੀ ਮੀਡੀਆ- ਸ਼ਹੀਦ ਭਗਤ ਸਿੰਘ ਲਾਇਬਰੇਰੀ ਕੈਲਗਰੀ, ਕੈਨੇਡਾ ਵੱਲੋਂ ਕੈਲਗਰੀ ਵਿਚ ਇੱਕ ਦਿਨ ਦੀ ਪੁਸਤਕ ਪ੍ਰਦਰਸ਼ਨੀ 22 ਅਗਸਤ 2020 ਦਿਨ ਸ਼ਨਿੱਚਰਵਾਰ ਨੂੰ ਹਮੇਸ਼ਾ ਦੀ ਤਰ੍ਹਾਂ ਡਾਕਟਰ ਭੁੱਲਰ ਵਾਲੇ ਪਲਾਜ਼ੇ ਵਿਚ (4818 Westwinds drive NE,Calgary) ਸਵੇਰ ਦੇ 9 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਸਿੱਖ ਵਿਰਸਾ ਇੰਟਰਨੈਸ਼ਨਲ ਮੈਗਜ਼ੀਨ ਦੇ ਸਹਿਯੋਗ ਨਾਲ ਲਗਾਈ ਜਾ ਰਹੀ ਹੈ। ਇਸ ਪੁਸਤਕ […]
‘ਡਿਗਰੀ ਨਾ ਆਈ ਤੇ ਸਕਿੱਲ ਕੰਮ ਆ ਗਿਆ” ਬਲਜਿੰਦਰ ਸੰਘਾ-ਕੈਲਗਰੀ ਵੱਸਦੇ ਗਾਇਕ ਦਲਜੀਤ ਸੰਧੂ ਦਾ ਨਵਾਂ ਗੀਤ ‘ਲਾਇਸੰਸ’ ਪੰਜਾਬੀ ਟਰੱਕ ਡਰਾਈਵਰਾਂ ਦੀ ਮਿਹਨਤ ਨੂੰ ਮੁੱਖ ਰੱਖਕੇ ਲਿਖਿਆ,ਗਾਇਆ ਤੇ ਫਿਲਮਾਇਆ ਗੀਤ ਹੈ। ਪਰ ਅਸਲ ਵਿਚ ਇਹ ਗੀਤ ਪਰਵਾਸੀ ਪੰਜਾਬੀਆਂ ਦੀ ਹਰ ਹਲਾਤਾਂ ਵਿਚ ਮਿਹਨਤ ਨਾਲ ਕੀਤੀ ਤਰੱਕੀ ਦਾ ਗੀਤ ਹੈ। ਕੈਨੇਡਾ ਵਰਗੇ ਦੇਸ਼ਾਂ ਵਿਚ ਪੀ ਐਚ […]
ਨਾਰਥ ਸਸਕੈਚਵੈਨ ਨਦੀ ਵਿਚ ਡੁੱਬੇ ਇਸ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਲਾਸ਼ ਲੱਭਣ ਲਈ ਹੋਰ ਯਤਨ ਕਰਨ ਦੀ ਲੋੜ ਸਬੰਧੀ ਵੀ ਸਰਕਾਰ ਅਤੇ ਸਬੰਧਤ ਮਹਿਕਮੇ ਨੂੰ ਬੇਨਤੀ ਕੀਤੀ ਜਾਵੇਗੀ। ਵੰਨ ਵੌਇਸ ਕੈਨੇਡਾ ਅਲਬਰਟਾ ਵੱਲੋਂ ਕੈਲਗਰੀ ਦੇ ਸਿੱਖ ਨੌਜਵਾਨ ਗਗਨਦੀਪ ਸਿੰਘ ਖਾਲਸਾ ਸਬੰਧੀ ਕੈਡਲ ਮਾਰਚ 15 ਅਗਸਤ ਨੂੰ ਗੁਰਦੁਆਰਾ ਦਸ਼ਮੇਸ਼ ਕਲਚਰਲ ਸੈਂਟਰ ਵਿਖੇ ਕੀਤਾ ਜਾ […]
ਮਾਸਟਰ ਭਜਨ ਕੈਲਗਰੀ: ਪਿਛਲ਼ੇ ਕੁਝ ਸਾਲਾਂ ਤੋਂ ਭਾਰਤ ਦੀ ਮੋਦੀ-ਅਮਿਤ ਸ਼ਾਹ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਲੋਕ ਵਿਰੋਧੀ ਕਾਲੇ ਕਨੂੰਨਾਂ ਅਧੀਨ ਲੋਕ-ਪੱਖੀ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ, ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ ਤੇ ਜਿਥੇ ਵੱਡੀ ਪੱਧਰ ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ, ਉਥੇ ਉਨ੍ਹਾਂ ਨੂੰ ਜ਼ੇਲੀਂ ਡੱਕਿਆ ਜਾ ਰਿਹਾ ਹੈ।ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਲੋਕ […]
ਮੇਪਲ ਪੰਜਾਬੀ ਮੀਡੀਆ- ਕੈਨੇਡਾ ਦੇ ਅਲਬਰਟਾ ਸੂਬੇ ਦੀ ਮੌਜੂਦਾ ਯੂਨਾਈਟਿਡ ਕਨਜ਼ਰਵੇਟਿਵ ਪਾਰਟੀ ਸਰਕਾਰ ਦੀ ਸੰਵਿਧਾਨਕ ਵਿਰੋਧੀ ਪਾਰਟੀ ਐਨ.ਡੀ.ਪੀ. ਦੀ ਲੀਡਰ ਰਿਚਰਲ ਨਾਟਲੇ ਨੇ ਪੰਜਾਬੀ ਭਾਈਚਾਰੇ ਦੇ ਮੀਡੀਏ ਨਾਲ ਵਿਸ਼ੇਸ਼ ਇਕੱਤਰਤਾ ਕੀਤੀ। ਇਸ ਇਕੱਤਰਤਾ ਵਿਚ ਉਹਨਾਂ ਅਲਬਰਟਾ ਹੈਲਥ ਕੇਅਰ ਸਿਸਟਮ, ਕੈਲਗਰੀ ਨਾਰਥ ਈਸਟ ਵਿਚ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਬਾਰੇ ਮੌਜੂਦਾ ਯੂਨਾਈਟਿਡ ਕਨਜ਼ਰਵੇਟਿਵ ਪਾਰਟੀ ਦੀ ਸਰਕਾਰ ਦੀ […]
ਦੋਸਤੋ ਕੈਨੇਡਾ ਡੇਅ ਦੀਆਂ ਵਧਾਈਆਂ ਵਿਚ ਅਸੀਂ ਅਜਿਹਾ ਵਾਧਾ ਕਰ ਸਕਦੇ ਹਾਂ ਜੋ ਚਿਰ ਸਦੀਵੀ ਹੋਵੇ ਨਾਂ ਕਿ ਅਸਥਾਈ, ਇਸ ਲਈ ਸਿਰਫ਼ ‘ਹੈਪੀ ਕੈਨੇਡਾ ਡੇਅ’ ਕਹਿਣ ਦੀ ਥਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜਨਤਕ (ਪਬਲਿਕ) ਸਕੂਲਾਂ ਵਿਚ ਪੜ੍ਹਨ ਲਾਉਣਾ ਬਹੁਤ ਅਹਿਮ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਅਨੁਸਾਰ […]