ਮਾਸਟਰ ਭਜਨ ਸਿੰਘ :-20 ਸਤੰਬਰ ਦਿਨ ਐਤਵਾਰ ਨੂੰ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਕੈਲਗਰੀ ਵੱਲੋਂ ਲਗਾਏ ਜਾ ਰਹੇ ਪੁਸਤਕ ਮੇਲੇ ਦਾ ਵੇਰਵਾ ਹੇਠਾਂ ਪੋਸਟਰ ਵਿੱਚ ਦਿੱਤਾ ਗਿਆ ਹੈ।
ਪੁਸਤਕ ਮੇਲੇ ਦਾ ਉਦਘਾਟਨ ਉੱਘੇ ਨਾਟਕਕਾਰ, ਲੇਖਕ ਤੇ ਨਿਰਦੇਸ਼ਕ ਡਾ. ਸਾਹਿਬ ਸਿੰਘ ਕਰਨਗੇ।
ਪੁਸਤਕ ਮੇਲੇ ਦੌਰਾਨ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਵੱਲੋਂ 4 ਅਕਤੂਬਰ ਦਿਨ ਐਤਵਾਰ ਨੂੰ ਏਅਰਡਰੀ ਵਿਖੇ ਕਰਵਾਏ ਜਾ ਰਹੇ ਨਾਟਕ ਮੇਲੇ ਦੀਆਂ ਟਿਕਟਾਂ ਵੀ ਲੈ ਸਕੋਗੇ।
ਟਿਕਟਾਂ ਥੋੜੀਆਂ ਹੋਣ ਕਾਰਨ ਜਲਦੀ ਜਲਦੀ ਲੈ ਲਵੋ ਜਾਂ ਆਨਲਾਈਨ ਬੁੱਕ ਕਰ ਲੳੇ। ਟਿਕਟ 20 ਡਾਲਰ ਦੀ ਹੈ।
ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ:
ਮਾਸਟਰ ਭਜਨ ਸਿੰਘ 403-455-4220, ਕਮਲਪ੍ਰੀਤ ਪੰਧੇਰ 403-479-4220 ਹਰਚਰਨ ਪ੍ਰਹਾਰ 403-681-8689
