Get Adobe Flash player

Archive for September, 2025

ਕੈਨੇਡਾ ਦੇ ਘਰਾਂ ਵਿਚ ਕਿਵੇਂ ਮੌਤਾਂ ਦਾ ਕਾਰਨ ਬਣਦੀ ਹੈ ਕਾਰਬਨ ਮੋਨੋਅਕਸਾਈਡ ਗੈਸ ! ਕਾਰਬਨ ਮੋਨੋਅਕਸਾਈਡ ਗੈਸ ਨੂੰ ਕਨੇਡਾ ਵਿਚ ਚੁੱਪ-ਚੁਪੀਤੇ ਮੌਤ ਦਾ ਕਾਲ (ਸਾਈਲੈਂਟ ਕਿੱਲਰ) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਾਈਲੈਂਟ ਹਾਰਟ ਅਟੈਕ ਜਿੰਨੀ ਹੀ ਖਤਰਨਾਕ ਹੈ। ਔਸਤਨ 300 ਕੀਮਤੀ ਮਨੁੱਖੀ ਜਾਨਾਂ ਹਰ ਸਾਲ ਇਸ ਗੈਸ ਨਾਲ ਹੁੰਦੀਆਂ ਹਨ। ਜੇਕਰ ਅਸੀਂ ਇਸ […]

ਦਵਿੰਦਰ ਮਲਹਾਂਸ:- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਤੰਬਰ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿਖੇ ਠੀਕ ਦੋ ਵਜੇ ਸ਼ੁਰੂ ਹੋਈ ।ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਪ੍ਰਧਾਨਗੀ ਮੰਡਲ ਵਿੱਚ ਸ਼ੁਸੋਭਿਤ ਹੋਣ ਲਈ ਮੀਤ ਪ੍ਰਧਾਨ ਜੋਰਾਵਰ ,ਗ਼ਜ਼ਲਗੋ ਮਹਿੰਦਰਪਾਲ ਸਿੰਘ ਪਾਲ ਅਤੇ ਨੌਜਵਾਨ ਕਵੀ ਬਲਜਿੰਦਰ ਸੰਘਾ ਨੂੰ ਸੱਦਾ ਦਿੱਤਾ ।ਸਰੋਤਿਆਂ ਨੇ ਤਾੜੀਆਂ ਨਾਲ ਸਵਾਗਤ ਕੀਤਾ ।              ਸਭ ਤੋਂ ਪਹਿਲਾਂ ਸ਼ੋਕ […]

ਸਸਕੈਚਵਨ ਸੂਬੇ ਤੋਂ ਬਾਅਦ ਕਨੇਡਾ ਵਿੱਚ ਅਲਬਰਟਾ ਸੂਬਾ ਸਾਲ 2025 ਵਿੱਚ ਕਣਕ ਪੈਦਾ ਕਰਨ ਵਾਲਾ ਦੂਸਰਾ ਸੂਬਾ ਹੈ।ਇਸ ਸੂਬੇ ਵਿੱਚ ਮੁੱਖ ਤੌਰ ਤੇ ਦੋ ਤਰੀਕਿਆਂ ਨਾਲ ਕਣਕ ਬੀਜੀ ਜਾਂਦੀ ਹੈ। ਸਰਦੀਆਂ ਦੀ ਕਣਕ ਅਤੇ ਗਰਮੀਆਂ ਦੀ ਕਣਕ। ਹੁਣ ਗਰਮੀਆਂ ਦੀ ਕਣਕ (ਹਾੜੀ) ਕੱਢੀ ਜਾਂ ਰਹੀ ਹੈ ਜੋ ਸਤੰਬਰ ਦੇ ਅੱਧ ਤੋਂ ਅਕਤੂਬਰ ਦੇ ਦੂਸਰੇ ਹਫ਼ਤੇ […]

ਡਾ.ਮੁਖਤਿਆਰ ਸਿੰਘ ਬੱਡੂਵਾਲੀਆ ਕੈਲਗਰੀ : ਮਿਤੀ 13-9 -2025 ਨੂੰ ਇੰਕਾ ਸੀਨੀਅਰ ਸੋਸਾਇਟੀ ਕੈਲਗਰੀ ਅਤੇ ਗੁਰੂ ਨਾਨਕ ਫਾਊਂਡੇਸ਼ਨ ਵੱਲੋਂ ਡਾ. ਬਲਵਿੰਦਰ ਕੌਰ ਬਰਾੜ ਅਤੇ ਜੋਰਾ ਸਿੰਘ ਧਾਲੀਵਾਲ ਨੂੰ ਸਨਮਾਨਿਤ ਕੀਤਾ ਗਿਆ। ਜੋਰਾ ਸਿੰਘ ਧਾਲੀਵਾਲ ਇੰਕਾ ਸੀਨੀਅਰ ਸੋਸਾਇਟੀ ਦੇ ਸੀਨੀਅਰ ਮੈਂਬਰ ਹਨ। ਸਭ ਤੋਂ ਪਹਿਲਾਂ ਸਰਦਾਰ ਮੇਜਰ ਸਿੰਘ ਧਾਲੀਵਾਲ ਨੇ ਪ੍ਰਧਾਨਗੀ ਮੰਡਲ ਲਈ ਸੱਦਾ ਦਿੱਤਾ, ਜਿਸ ਵਿੱਚ […]