Get Adobe Flash player

Archive for August, 2025

ਤਰਕਸ਼ੀਲ ਸੁਸਾਇਟੀ ਕਨੇਡਾ ਦੀ ਇਕਾਈ ਕੈਲਗਰੀ ਵੱਲੋਂ ਕਰਵਾਇਆ ਗਿਆ ਤਰਕਸ਼ੀਲ ਮੇਲਾ। ਮੇਪਲ ਪੰਜਾਬੀ ਮੀਡੀਆ ਬਿਉਰੋ: ਤਰਕਸ਼ੀਲ ਸੁਸਾਇਟੀ (ਰੈਸ਼ਨਲਿਸਟ) ਕਨੇਡਾ ਦੀ ਇਕਾਈ ਕੈਲਗਰੀ ਵੱਲੋਂ ਤਰਕਸ਼ੀਲ ਮੇਲਾ 16 ਅਗਸਤ 2025 ਸ਼ਨਿੱਚਰਵਾਰ ਨੂੰ ਚੈਸਟਰਮੇਅਰ ਦੇ ਰੈਕ   ਸੈਂਟਰ ਵਿਚ ਕਰਵਾਇਆ ਗਿਆ। ਇਹ ਮੇਲਾ ਮਰਹੂਮ ਤਰਕਸ਼ੀਲ ਸਾਥੀ ਡਾ ਬਲਜਿੰਦਰ ਸੇਖੋ ਦੀ ਯਾਦ ਨੂੰ ਸਮਰਪਿਤ ਸੀ। ਤਰਕਸ਼ੀਲ ਸੁਸਾਇਟੀ (ਰੈਸ਼ਨਲਿਸਟ) ਕਨੇਡਾ ਦੇ […]

ਦਵਿੰਦਰ ਮਲਹਾਂਸ ਕੈਲਗਰੀ :-ਪੰਜਾਬੀ ਲਿਖਾਰੀ ਸਭਾ ਕੈਲਗਰੀ, ਕੈਨੇਡਾ ਦੀ ਅਗਸਤ ਮਹੀਨੇ ਦੀ ਮੀਟਿੰਗ 16 ਤਾਰੀਖ਼ 2025 ਨੂੰ ਕੋਸੋ ਹਾਲ ਵਿੱਚ 2 ਵਜੇ ਸ਼ੁਰੂ ਹੋਈ। ਜਨਰਲ ਸਕੱਤਰ ਦਵਿੰਦਰ ਮਲਹਾਂਸ ਨੇ ਪ੍ਰਧਾਨਗੀ ਮੰਡਲ ਵਿੱਚ ਸੁਸੋਭਿਤ ਹੋਣ ਲਈ ਪ੍ਰਧਾਨ ਰਣਜੀਤ ਸਿੰਘ, ਜਗਦੀਸ਼ ਸਿੰਘ ਚੋਹਕਾ ਅਤੇ ਰਜਿੰਦਰ ਕੌਰ ਚੋਹਕਾ ਨੂੰ ਸੱਦਾ ਦਿੱਤਾ ।ਸਰੋਤਿਆਂ ਦੀ ਭਰਵੀਂ ਹਾਜ਼ਰੀ ਨੇ ਉਨ੍ਹਾਂ ਦਾ […]

ਪ੍ਰੌਗਰੈਸਿਵ ਕਲਾ ਮੰਚ ਕੈਲਗਰੀ- 27 ਸਿਤੰਬਰ 2025 ਨੂੰ ਨਾਟਕ …”ਬੇਸਮੈਂਟ ‘ਚ ਤਰੇੜ ਹੈ!  ਕੈਲਗਰੀ:  ਪ੍ਰੌਗਰੈਸਿਵ ਕਲਾ ਮੰਚ ਕੈਲਗਰੀ ਦੀ ਟੀਮ ਨਾਲ ਪਿਛਲੇ ਚਾਰ ਸਾਲਾਂ ਤੋਂ ਰੰਗਮੰਚੀ ਗਤੀਵਿਧੀਆਂ ਕਰ ਰਿਹਾ ਹਾਂ …ਬਹੁਤ ਪਿਆਰੀ ਟੀਮ,ਬਹੁਤ ਪਿਆਰੇ ਕਲਾਕਾਰ ਜੋ “ਆ ਜਾਓ ਵੀਰ ਜੀ ਆ ਜਾਓ ਵੀਰ ਜੀ ਤੇ ਛਾ ਜਾਓ ਵੀਰ ਜੀ” ਤੋਂ ਘੱਟ ਕੁਝ ਕਹਿੰਦੇ ਹੀ ਨਹੀਂ…ਮੇਰੇ […]

ਚੈਸਟਰਮੇਅਰ ਦੇ ਰੈਕ ਸੈਂਟਰ ਹਾਲ ਵਿਚ ਸ਼ਾਮ ਦੇ 3:30 ਵਜੇ ਮੇਪਲ ਪੰਜਾਬੀ ਮੀਡੀਆ ਬਿਉਰੋ: ਕੈਲਗਰੀ: ਤਰਕਸ਼ੀਲ ਸੁਸਾਇਟੀ (ਰੈਸ਼ਨਲਿਸਟ) ਕਨੇਡਾ ਦੀ ਇਕਾਈ ਕੈਲਗਰੀ ਵੱਲੋਂ ਤਰਕਸ਼ੀਲ ਮੇਲਾ 16 ਅਗਸਤ 2025 ਸ਼ਨਿੱਚਰਵਾਰ ਨੂੰ ਚੈਸਟਰਮੇਅਰ ਦੇ ਰੈਕ ਸਂੈਟਰ ਵਿਚ ਸ਼ਾਮ ਦੇ 3:30 ਵਜੇ ਹੋਵੇਗਾ। ਇਸ ਮੇਲੇ ਦਾ ਉਦੇਸ਼ ਸਮਾਜ ਵਿਚ ਇਹ ਚੇਤਨਾ ਪੈਦਾ ਕਰਨਾ ਹੈ ਕਿ ਕਿਸਮਤ ਜਾਂ ਪਿਛਲੇ […]

ਗੁਰਚਰਨ ਕੌਰ ਥਿੰਦ-:  ਕੈਲਗਰੀ ਲੇਖਕ ਸਭਾ ਦੀ ਅਗਸਤ ਮਹੀਨੇ ਦੀ ਮਟਿੰਗ 2 ਅਗਸਤ, 2025 ਨੂੰ ਕੋਸੋ ਹਾਲ ਵਿੱਚ ਹੋਈ। ਸਕੱਤਰ ਗੁਰਚਰਨ ਥਿੰਦ ਨੇ ਭਾਰਤ ਦੀ ਅਜ਼ਾਦੀ ਦੇ ਦਿਹਾੜੇ 15 ਅਗਸਤ 1947 ਨੂੰ ਸੰਬੋਧਤ ਹੋ ਅਜ਼ਾਦੀ ਦੇਲੰਮੇ ਸੰਘਰਸ਼ ਦੀ ਗੱਲ ਕਰਦਿਆਂ ਇਸ ਸੰਘਰਸ਼ ਵਿੱਚ ਉੱਤਰੀ ਅਮਰੀਕਾ ਤੋਂ ਭਾਰਤ ਪਹੁੰਚੇ ਗਦਰੀਬਾਬਿਆਂ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ […]

ਗੁਰਚਰਨ ਕੌਰ ਥਿੰਦ ਕੈਲਗਰੀ :-ਚਲੋ ਘੁੰਮਣ ਚੱਲੀਏ ਨੀ ਸਹੇਲੀਓ, ਸੱਦਾ ਅਪਣੀ ਸਭਾ ਵੱਲੋਂ ਆਇਆ। 27 ਜੁਲਾਈ,2025 ਨੂੰ ਸਭਾ ਵੱਲੋਂ ਇੱਕ ਦਿਨ ਦੇ ਟੂਰ ਦਾ ਪ੍ਰਬੰਧ ਕੀਤਾ ਗਿਆ। ਇਹ ਬਫੈਲੋ ਹੈਡ ਸਮੈਸਡ  (Buffalo Head-Smashed) ਵਿਖੇ ਗਿਆ। ਜਿਸ ਵਿੱਚ 80 ਬੀਬੀਆਂ ਅਤੇ ਪੰਜ ਬੱਚੇ ਵੀ ਸ਼ਾਮਲ ਸਨ। ਇਸ ਲਈ ਦੋ ਬੱਸਾਂ ਦਾ ਪ੍ਰਬੰਧ ਕੀਤਾ ਗਿਆ। 10.20 ਇਹ […]