Get Adobe Flash player

Archive for July, 2025

ਡਾਕਟਰ ਮੁਖਤਿਆਰ ਸਿੰਘ (ਕੈਲਗਰੀ):- ਮਿਤੀ 26 -7- 2025 ਨੂੰ ਪੰਜਾਬੀ ਸਹਿਤ ਸਭਾ ਸ਼ਬਦ ਸਾਂਝ ਵੱਲੋਂ ਜਰਨੈਲ ਸਿੰਘ ਵਾਸੀ ਵੈਨਕੂਵਰ ਦੀਆਂ ਕਹਾਣੀਆਂ ਤੇ ਸੈਮੀਨਾਰ ਐਕਸ ਸਰਵਿਸਮੈਨ ਸੁਸਾਇਟੀ ਕੈਲਗਰੀ ਵਿਖੇ ਕਰਵਾਇਆ ਗਿਆ। ਜਿਸ ਵਿੱਚ ਜਰਨੈਲ ਸਿੰਘ ਦੀਆਂ ਕਹਾਣੀਆਂ ਤੇ ਸ਼ਬਦ ਸਾਂਝ ਦੇ ਵਿਦਵਾਨ ਮੈਂਬਰਾਂ ਨੇ ਉਹਨਾਂ ਦੀਆਂ ਕਹਾਣੀਆਂ ਤੇ ਲਿਖੀ ਕਿਤਾਬ ‘ਦ੍ਰਿਸ਼ਟੀ, ਦ੍ਰਿਸ਼ਟੀਕੋਣ ਅਤੇ ਸਿਰਜਣਾ’ ਲੋਕ ਅਰਪਣ […]

ਕੈਲਗਰੀ ਲੇਖਕ ਸਭਾ ਦੀ ਜੁਲਾਈ ਮਹੀਨੇ ਦੀ ਮੀਟਿੰਗ ਵਿੱਚ 5 ਜੁਲਾਈ, 2025 ਸ਼ਨੀਵਾਰ ਨੂੰ ਕੋਸੋ ਹਾਲ ਵਿੱਚ ਪੰਜਾਬੀ ਦੀ ਸਥਾਪਿਤ ਲੇਖਕਾ ਗੁਰਚਰਨ ਕੌਰ ਥਿੰਦ ਦੀ ਨਵਪ੍ਰਕਾਸ਼ਿਤ ਪੁਸਤਕ ‘ਲਹਿੰਦੇ ਪੰਜਾਬ ’ਚ 14 ਦਿਨ’ ਲੋਕ ਅਰਪਣ ਕੀਤੀ ਗਈ। ਇਹ ਉਨ੍ਹਾਂ ਦੀ ਸੰਨ 2023 ਦੇ ਫਰਵਰੀ ਮਹੀਨੇ ਲਹਿੰਦੇ ਪੰਜਾਬ ਦੀ 14 ਦਿਨ ਦੀ ਯਾਤਰਾ ਦਾ ਸੁਚਿੱਤਰ ਸਫ਼ਰਨਾਮਾ ਹੈ। […]

ਹਰਚਰਨ ਪਰਹਾਰ : ਪ੍ਰੈਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ 14ਵਾਂ ਸੋਹਣ ਮਾਨ ਯਾਦਗਾਰੀ ਸਲਾਨਾ ਸਭਿਆਚਾਰਕ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਉਦਘਾਟਨ ਮੋਮਬੱਤੀਆਂ ਜਗਾ ਕੇ ਕਾਲਖਾਂ ਤੇ ਹਨੇਰਿਆਂ ਨੂੰ ਚੀਰ ਕੇ ਚਾਨਣ ਬੰਡਣ ਦਾ ਸੁਨੇਹਾ ਦਿੱਤਾ ਗਿਆ। ਉਦਘਾਟਨ ਦੀ ਰਸਮ ਪ੍ਰਧਾਨ ਬੀਬੀ ਜਸਵਿੰਦਰ ਕੌਰ ਮਾਨ, ਵਿੱਤ ਸਕੱਤਰ ਕਮਲਪ੍ਰੀਤ ਪੰਧੇਰ, ਗੋਪਾਲ ਕਉਂਕੇ, ਨਵਕਿਰਨ ਢੁੱਡੀਕੇ, ਕਮਲ ਸਿੱਧੂ, ਕੁਸਮ ਸ਼ਰਮਾਂ, […]

ਕੋਈ ਵੀ ਚੇਤਨ ਮਨੁੱਖ ਜਦੋਂ ਮਨੁੱਖ ਦੀ ਹੋਂਦ ਤੋਂ ਹੁਣ ਤੱਕ ਦਾ ਸਫਰ ਦੇਖਦਾ ਹੈ ਤਾਂ ਉਹ ਸਮੇਂ ਦੇ ਵੱਖ ਵੱਖ ਪੜਾਵਾਂ, ਦੇਸ਼ ਅਤੇ ਵਿਦੇਸ਼, ਵਿਸ਼ਵਾਸਾਂ ਅਤੇ ਅੰਧਵਿਸ਼ਵਾਸਾਂ, ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਪੱਖਾਂ ਤੋਂ ਪੜਚੋਲ ਕਰਦਾ ਹੈ। ‘ਮੌਜੂਦਾ ਸਮੇਂ ਦਾ ਸੱਚ’ਵੀ ਸਤਿਕਾਰਤ ਹਸਤੀ ਜਸਵੰਤ ਜ਼ੀਰਖ ਦੇ ਵੱਖ ਵੱਖ ਸਮੇਂ ਤੇ ਲਿਖੇ 19 ਲੇਖਾ ਦਾ ਸੰਗ੍ਰਹਿ […]